Panjeeri

Kulwinder Billa

ਜਾਣ ਦੀ ਐ ਬੇਬੇ ਵੀ ਮਾਹੌਲ ਅਜਕਲ ਦੇ ਅੜਬਣ ਦੇ ਪੁੱਤ ਕਿਥੋਂ ਤਾਲੇਆਂ ਬੇ ਟਲਦੇ ਜਾਣ ਦੀ ਐ ਬੇਬੇ ਵੀ ਮਾਹੌਲ ਅਜਕਲ ਦੇ ਅੜਬਣ ਦੇ ਪੁੱਤ ਕਿਥੋਂ ਤਾਲੇਆਂ ਬੇ ਟਲਦੇ ਲੋੜ੍ਹੇ ਦੀ ਜਵਾਨੀ ਉੱਤੋਂ ਚੜ ਗਈ ਕੋਈ ਮੁੱਲ ਨੀ ਸ਼ੇਰਾਂ ਦੀ ਤੋਰ ਦਾ ਬੇਬੇ ਮਹੀਨੇ ਤੋਹਾਨੂ ਪੰਜੀਰੀ ਮੇਰੀ ਪੇਜਦੀ ਨਾ ਪੁੱਤ ਮਾੜਾ ਹੋਵੇ ਜ਼ੋਰ ਦਾ ਬੇਬੇ ਮਹੀਨੇ ਤੋਹਾਨੂ ਪੰਜੀਰੀ ਮੇਰੀ ਪੇਜਦੀ ਨਾ ਪੁੱਤ ਮਾੜਾ ਹੋਵੇ ਜ਼ੋਰ ਦਾ ਮਾਹਵੇ ਵਾਲਾ ਕੁੜਤਾ ਪਜਾਮਾ ਬਾਹਲਾ ਫੱਬਦਾ ਪਿੰਡ ਵਾਲਾ ਜੱਟ ਕਿਥੋਂ ਸ਼ਹਿਰੀਆਂ ਤੋਹਾਨੂ ਦੱਬਦਾ ਮਾਹਵੇ ਵਾਲਾ ਕੁੜਤਾ ਪਜਾਮਾ ਬਾਹਲਾ ਫੱਬਦਾ ਪਿੰਡ ਵਾਲਾ ਜੱਟ ਕਿਥੋਂ ਸ਼ਹਿਰੀਆਂ ਤੋਹਾਨੂ ਦੱਬਦਾ ਕਰੇ ਹੱਥ ਵੀ ਖੜਾਕ ਫਿਰੇ ਵਰਗਾ ਸ਼ਾਲਾਉਰਾਂ ਦੇ ਕੰਨ ਭੋਰਦਾ ਬੇਬੇ ਮਹੀਨੇ ਤੋਹਾਨੂ ਪੰਜੀਰੀ ਮੇਰੀ ਪੇਜਦੀ ਨਾ ਪੁੱਤ ਮਾੜਾ ਹੋਵੇ ਜ਼ੋਰ ਦਾ ਬੇਬੇ ਮਹੀਨੇ ਤੋਹਾਨੂ ਪੰਜੀਰੀ ਮੇਰੀ ਪੇਜਦੀ ਨਾ ਪੁੱਤ ਮਾੜਾ ਹੋਵੇ ਜ਼ੋਰ ਦਾ ਗੱਲ ਨਾਇਯੋ ਬਣ ਨੀ ਇਹੁ ਸਾਰਿਆਂ ਨੂੰ ਵਹਿਮ ਸੀ ਮਿੱਤਰਾਆਂ ਨੇ ਦੁੱਖ ਨੀ ਐ ਸਾਰਿਆਂ ਤੋਹ ਕੈਮ ਜੀ ਗੱਲ ਨਾਇਯੋ ਬਣ ਨੀ ਇਹੁ ਸਾਰਿਆਂ ਨੂੰ ਵਹਿਮ ਸੀ ਮਿੱਤਰਾਆਂ ਨੇ ਦੁੱਖ ਨੀ ਐ ਸਾਰਿਆਂ ਤੋਹ ਕੈਮ ਜੀ ਕਹਿੰਦੀ ਮੁਛ ਦੇ Style ਉੱਤੇ ਮਰਗੀ ਜਵਾਬ ਨਾਇਯੋ ਤੋਰ ਦਾ ਬੇਬੇ ਮਹੀਨੇ ਤੋਹਾਨੂ ਪੰਜੀਰੀ ਮੇਰੀ ਪੇਜਦੀ ਨਾ ਪੁੱਤ ਮਾੜਾ ਹੋਵੇ ਜ਼ੋਰ ਦਾ ਬੇਬੇ ਮਹੀਨੇ ਤੋਹਾਨੂ ਪੰਜੀਰੀ ਮੇਰੀ ਪੇਜਦੀ ਨਾ ਪੁੱਤ ਮਾੜਾ ਹੋਵੇ ਜ਼ੋਰ ਦਾ ਯੂਨੀ ਵਿਚ ਝੂਲਦੇ ਨੇ ਝੰਡੇ ਦੀਪ ਮਾਨ ਦੇ ਸੀਨੀਅਰ Junior ਚੰਗੀ ਤਰਾਹ ਜਾਣ ਦੇ ਯੂਨੀ ਵਿਚ ਝੂਲਦੇ ਨੇ ਝੰਡੇ ਦੀਪ ਮਾਨ ਦੇ ਸੀਨੀਅਰ Junior ਚੰਗੀ ਤਰਾਹ ਜਾਣ ਦੇ ਹਰ ਪਾਸੇ ਗੱਲ ਇਹੋ ਵਿਕਦੀ ਨਾ ਰੋਹਬ ਏਨਾ ਕਿਸੇ ਹੋਰ ਦਾ ਬੇਬੇ ਮਹੀਨੇ ਤੋਹਾਨੂ ਪੰਜੀਰੀ ਮੇਰੀ ਪੇਜਦੀ ਨਾ ਪੁੱਤ ਮਾੜਾ ਹੋਵੇ ਜ਼ੋਰ ਦਾ ਬੇਬੇ ਮਹੀਨੇ ਤੋਹਾਨੂ ਪੰਜੀਰੀ ਮੇਰੀ ਪੇਜਦੀ ਨਾ ਪੁੱਤ ਮਾੜਾ ਹੋਵੇ ਜ਼ੋਰ ਦਾ ਬੇਬੇ ਮਹੀਨੇ ਤੋਹਾਨੂ ਪੰਜੀਰੀ ਮੇਰੀ ਪੇਜਦੀ ਨਾ ਪੁੱਤ ਮਾੜਾ ਹੋਵੇ ਜ਼ੋਰ ਦਾ

Written by: AMAN HAYER, KALA NIZAMPURI, KULVIDER SINGH HUNDALLyrics © Sony/ATV Music Publishing LLCLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store