Light Weight

Kulwinder Billa

ਹੋ ਕੰਮਕਾਰ ਸਾਰੇ ਬਿੱਲੋ gentle ਈ ਕਰੀਦੇ ਚਮਕਦੇ rim ਦੇਖ Bentley ਖੜ੍ਹੀ ਦੇ ਕੀ ਲੋਡ Mascareyan ਦੀ cat ਅਖਾਂ ਵਾਲ਼ੀਏ ਝਲਦੇ ਨੀ ਹਿੰਡ ਬਿੱਲੋ ਅੱਡੀ ਜੱਟਾਂ ਵਾਲ਼ੀਏ ਜੇ ਲੋਡ ਹੋਯੀ anytime ਨੀ ਜੇ ਲੋਡ ਹੋਯੀ anytime ਨੀ ਕੇਰਾ ਦੱਸੀ ਸਾਰੇ ਭੂੰਡ ਖੜ੍ਹਕਾ ਦੂੰ ਨੀ light weight ਪੈਰਾਂ ਵਾਸ੍ਤੇ ਬਿੱਲੋ heavy-heavy ਝਾਂਜਰਾਂ ਕਰਾ ਦੂੰ Fluorescent ਸੂਟ ਜੱਟੀਏ ਜਿੰਨੇ ਤੂ ਕਹੇਂਗੀ ਬਣਵਾ ਦੂੰ ਨੀ light weight ਪੈਰਾਂ ਵਾਸ੍ਤੇ ਹੋ ਕਰਦੇ blast ਨੇ ਦਬ੍ਦੇ ਨਾ ਬੱਲੀਏ Spotlight ਵਾਂਗੂ ਨਾਮ ਜੱਗਦੇ ਆ ਬੱਲੀਏ Spotlight ਵਾਂਗੂ ਨਾਮ ਜੱਗਦੇ ਆ ਬੱਲੀਏ ਹੋ ਬੰਦੇ straight ਕੋਈ ਦਿੱਲ ਵਿੱਚ ਘਾਣ ਨੀ ਐਵੇਂ ਤਾਂ ਨੀ ਹੁੰਦੀ Kaptaan-Kaptaan ਨੀ ਹੋ shiner star ਤੋੜ ਕੇ ਹੋ shiner star ਤੋੜ ਕੇ ਚਨੂੰਨ ਦੀ ਚੁੰਨੀ ਤੇ ਚੜ੍ਹਵਾ ਦੂੰ ਨੀ light weight ਪੈਰਾਂ ਵਾਸ੍ਤੇ ਬਿੱਲੋ heavy-heavy ਝਾਂਜਰਾਂ ਕਰਾ ਦੂੰ Fluorescent ਸੂਟ ਜੱਟੀਏ ਜਿੰਨੇ ਤੂ ਕਹੇਂਗੀ ਬਣਵਾ ਦੂੰ ਨੀ light weight ਪੈਰਾਂ ਵਾਸ੍ਤੇ ਹੋ checking ਕਰਾ ਲੀ ਜੇ ਕੋਈ ਲਗਦਾ ਏ ਸ਼ਕ ਨੀ ਛੱਡ ਕੇ stand ਥਾਂ-ਥਾਂ ਕੀਤਾ tie up ਨੀ ਛੱਡ ਕੇ stand ਥਾਂ-ਥਾਂ ਕੀਤਾ tie up ਨੀ ਹੋ ਚਕਨੀ ਆ ਪਾੜ-ਪਾੜ ਸਿੱਟਦੀ ਐ ਨਖਰੋ Magnet ਵਾਂਗੂ ਦਿਲ ਖਿੱਚਦੀ ਐ ਨਖਰੋ ਹੋ ਗੂਠੇ-ਗਾਠੇ ਛੱਡ ਗੋਰੀਏ ਹੋ ਗੂਠੇ-ਗਾਠੇ ਛੱਡ ਗੋਰੀਏ ਮੈਂ ਕੇਯਾ ਜਿਥੇ ਤੂ ਕਹੇਂਗੀ ਪੰਜਾ ਲਾ ਦੂੰ (ਹਾ ਹਾ) ਰਹਿਣ ਦੇ ਜੱਟਾ ਗੁੱਸਾ ਨਾ ਖਾ ਨੀ light weight ਪੈਰਾਂ ਵਾਸ੍ਤੇ ਬਿੱਲੋ heavy-heavy ਝਾਂਜਰਾਂ ਕਰਾ ਦੂੰ Fluorescent ਸੂਟ ਜੱਟੀਏ ਜਿੰਨੇ ਤੂ ਕਹੇਂਗੀ ਬਣਵਾ ਦੂੰ ਨੀ light weight ਪੈਰਾਂ ਵਾਸ੍ਤੇ ਚੁੰ-ਚੁੰ ਐ ਪਸੰਦ Don't like ਠੱਕ-ਠੱਕ ਨੀ Ready-ਸ਼ੇਡ਼ੀ ਹੋ ਕੇ ਰਿਹੰਦਾ ਮਾਣਸੇ ਦਾ ਜੱਟ ਨੀ ਹੋ label ਲਗੇ ਆ ਸਾਡੇ ਉੱਤੇ ਨਾਸ਼ ਪੌਣ ਦੇ ਸ਼ੌਂਕੀ ਵੀ ਬੜੇ ਆ ਕੁੰਡੀਆਂ ਦੇ match ਪੌਣ ਦੇ Globe ਤੋਂ ਦਿਖਾ ਦੀ ਸ਼ਹਿਰ ਨੀ Globe ਤੋਂ ਦਿਖਾ ਦੀ ਸ਼ਹਿਰ ਨੀ Honeymoon ਉੱਤੇ book ਕਰਵਾ ਦੂੰ ਨੀ light weight ਪੈਰਾਂ ਵਾਸ੍ਤੇ ਬਿੱਲੋ heavy-heavy ਝਾਂਜਰਾਂ ਕਰਾ ਦੂੰ Fluorescent ਸੂਟ ਜੱਟੀਏ ਜਿੰਨੇ ਤੂ ਕਹੇਂਗੀ ਬਣਵਾ ਦੂੰ ਨੀ light weight ਪੈਰਾਂ ਵਾਸ੍ਤੇ Mix Singh in the house!

Written by: KAPTAN, MIX SINGHLyrics © Royalty Network, Peermusic PublishingLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store