Tere Tille Ton

Kuldeep Manak, Amileo

Amileo ਤੇਰੇ ਟਿੱਲੇ ਤੋਂ ਓ, ਸੂਰਤ ਦੀਦੀ ਆ ਹੀਰ ਦੀ ਤੇਰੇ ਟਿੱਲੇ ਤੋਂ ਓ, ਸੂਰਤ ਦੀਦੀ ਆ ਹੀਰ ਦੀ ਓਹ ਲੈ ਵੇਖ ਗੋਰਖਾ ਉੜ ਦੀ ਐ ਫੁਲਕਾਰੀ ਉਹ ਬੁੱਲ ਪਤੀਸਿਆਂ ਉਹਦੀਆਂ ਗੱਲਾਂ ਗਲ ਗਲ ਨਾਲ ਦਿਆਂ ਮੈਂ ਸੱਦਕੇ ਬੁੱਲ ਪਤੀਸਿਆਂ ਉਹਦੀਆਂ ਗੱਲਾਂ ਗਲ ਗਲ ਨਾਲ ਦਿਆਂ ਟੋਂਆ ਠੋਡੀ ਦੇ ਵਿਚ ਨਾ ਪਤਲੀ ਨਾ ਭਾਰੀ ਉਹ ਦੋਨੋ ਨੈਣ ਜੱਟੀ ਦੇ ਭਰੇ ਨੇ ਕੌਲ ਸ਼ਰਾਬ ਦੇ ਦੋਣੋਂ ਨੈਣ ਜੱਟੀ ਦੇ ਭਾਰੇ ਨੇ ਕੌਲ ਸ਼ਰਾਬ ਦੇ ਧੌਣ ਸੁਰਾਹੀ ਮੰਗੀ ਮਿਰਗਾ ਤੋ ਉਧਾਰੀ

Written by: Kuldeep ManakLyrics © Phonographic Digital Limited (PDL)Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store