Maaye Ni Meri Akh Lag Gayi

Kuldeep Manak

ਹੋ ਸੁੱਤੀ ਛੱਡ ਗਿਆ ਦਿਲਾਂ ਦਾ ਮੇਰਾ ਜਾਣੀ ਮਾਏ ਨੀ ਮੇਰੀ ਅੱਖ ਲੱਗ ਗਈ ਅੱਖ ਲੱਗ ਗਈ ਨੀ ਮਾਏ ਅੱਖ ਲੱਗ ਗਈ ਨੀ ਮੇਰੀ ਅੱਖ ਲੱਗ ਗਈ ਨੀ ਮਾਏ ਅੱਖ ਲੱਗ ਗਈ ਹੋ ਸੁੱਤੀ ਛੱਡ ਗਿਆ ਦਿਲਾਂ ਦਾ ਮੇਰਾ ਜਾਣੀ ਮਾਏ ਨੀ ਮੇਰੀ ਅੱਖ ਲੱਗ ਗਈ ਹੋ ਸੁੱਤੀ ਰਾਤੀ ਮੈ ਦੁਪੱਟਾ ਡਾ ਤਾਣ ਕੇ ਘੇਰਾ ਪਾ ਲਿਆ ਨੀਂਦ ਨੇ ਆਣ ਕੇ ਹੋ ਨਾਹੀ ਦੇਖੀਆਂ ਮੁਹੱਬਤਾਂ ਮੈ ਮਾਨ ਕੇ ਮੇਰੀ ਟੁੱਟ ਗਈ ਗਰਦਨੋ ਗਾਣੀ ਮਾਏ ਨੀ ਮੇਰੀ ਅੱਖ ਲੱਗ ਗਈ ਅੱਖ ਲੱਗ ਗਈ ਨੀ ਮਾਏ ਅੱਖ ਲੱਗ ਗਈ ਨੀ ਮੇਰੀ ਅੱਖ ਲੱਗ ਗਈ ਨੀ ਮਾਏ ਅੱਖ ਲੱਗ ਗਈ ਹੋ ਸੁੱਤੀ ਛੱਡ ਗਿਆ ਦਿਲਾਂ ਦਾ ਮੇਰਾ ਜਾਣੀ ਮਾਏ ਨੀ ਮੇਰੀ ਅੱਖ ਲੱਗ ਗਈ ਹੋ ਧੋਖਾ ਊਠਾਂ ਵਾਲੇ ਤੂਰ ਗਏ ਕਮਾ ਕੇ ਨੀ ਹੋ ਲੈ ਗਏ ਪੁੰਨੂੰ ਨੂ ਕੱਚਾਵੇ ਵੀਚ ਪਾ ਕੇ ਨੀ ਹੋ ਰੋਵਾਂ ਹੱਥਾਂ ਵਿਚੋ ਲਾਲ ਗਵਾ ਕੇ ਨੀ ਹੋ ਬੇੜਾ ਪਾਰਦੀ ਮੈ ਉਸ ਦੀ ਨਸ਼ਾਨੀ ਮਾਏ ਨੀ ਮੇਰੀ ਅੱਖ ਲੱਗ ਗਈ ਅੱਖ ਲੱਗ ਗਈ ਨੀ ਮਾਏ ਅੱਖ ਲੱਗ ਗਈ ਨੀ ਮੇਰੀ ਅੱਖ ਲੱਗ ਗਈ ਨੀ ਮਾਏ ਅੱਖ ਲੱਗ ਗਈ ਹੋ ਸੁੱਤੀ ਛੱਡ ਗਿਆ ਦਿਲਾਂ ਦਾ ਮੇਰਾ ਜਾਣੀ ਮਾਏ ਨੀ ਮੇਰੀ ਅੱਖ ਲੱਗ ਗਈ ਨੀ ਮੈ ਭੁੱਲ ਕੇ ਤੱਤੀ ਨੇ ਅੱਖਾਂ ਲਾਈਆਂ ਨੀ ਪਾਕੇ ਤੂਰ ਗਿਆ ਯਾਰ ਜੁਦਾਈਆਂ ਨੀ ਹੋ ਸਹਿਜਾ ਰੇਹ ਗਈਆਂ ਨੇ ਵਿਛਿਆਨ ਵਿਛਾਇਆ ਨੀ ਸੀਹਨੇ ਵੱਜ ਗਈ ਹਿਜਰ ਦੀ ਗਾਣੀ ਮਾਏ ਨੀ ਮੇਰੀ ਅੱਖ ਲੱਗ ਗਈ ਅੱਖ ਲੱਗ ਗਈ ਨੀ ਮਾਏ ਅੱਖ ਲੱਗ ਗਈ ਨੀ ਮੇਰੀ ਅੱਖ ਲੱਗ ਗਈ ਨੀ ਮਾਏ ਅੱਖ ਲੱਗ ਗਈ ਹੋ ਸੁੱਤੀ ਸ਼ੱਡ ਗਿਆ ਦਿਲਾਂ ਦਾ ਮੇਰਾ ਜਾਣੀ ਮਾਏ ਨੀ ਮੇਰੀ ਅੱਖ ਲੱਗ ਗਈ ਹੋ ਮਰੀ ਹੋਇ ਨੂ ਤੂ ਹੋਰ ਕਾਹਤੋਂ ਮਾਰ ਦੀ ਹੋ ਤੇਨੂੰ ਸਾਰ ਨਹੀਓ ਇਸ਼ਕ ਬਿਮਾਰ ਦੀ ਹੋ ਮੇਰੀ ਜਿੰਦ ਹੈ ਥਰੀਕੇ ਵਾਲੇ ਯਾਰ ਦੀ ਹੋ ਮੈ ਤਾਂ ਕਰ ਜਾਉ ਥਲਾਂ ਚ ਕੁਰਬਾਨੀ ਮਾਏ ਨੀ ਮੇਰੀ ਅੱਖ ਲੱਗ ਗਈ ਅੱਖ ਲੱਗ ਗਈ ਨੀ ਮਾਏ ਅੱਖ ਲੱਗ ਗਈ ਨੀ ਮੇਰੀ ਅੱਖ ਲੱਗ ਗਈ ਨੀ ਮਾਏ ਅੱਖ ਲੱਗ ਗਈ

Written by: CHARANJIT AHUJA, HARDEV DILGIRLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store