Tere Tile Ton

Kuldeep Manak, Dixit Seth

ਉਹ ਤੇਰੇ ਟਿੱਲੇ ਤੋਂ ਓ, ਸੂਰਤ ਦੀਦੀ ਆ ਹੀਰ ਦੀ ਤੇਰੇ ਟਿੱਲੇ ਤੋਂ ਓ, ਸੂਰਤ ਦੀਦੀ ਆ ਹੀਰ ਦੀ ਓਹ ਲੈ ਵੇਖ ਗੋਰਖਾ ਉੜ ਦੀ ਐ ਫੁਲਕਾਰੀ ਬੁੱਲ ਪਤੀਸਿਆਂ ਉਹਦੀਆਂ ਗੱਲਾਂ ਗਲ ਗਲ ਨਾਲ ਦਿਆਂ ਮੈਂ ਸੱਦਕੇ ਬੁੱਲ ਪਤੀਸਿਆਂ ਉਹਦੀਆਂ ਗੱਲਾਂ ਗਲ ਗਲ ਨਾਲ ਦਿਆਂ ਟੋਂਆ ਠੋਡੀ ਦੇ ਵਿਚ ਨਾ ਪਤਲੀ ਨਾ ਭਾਰੀ ਉਹ ਦੋਨੋ ਨੈਣ ਜੱਟੀ ਦੇ ਭਰੇ ਨੇ ਕੌਲ ਸ਼ਰਾਬ ਦੇ ਦੋਣੋਂ ਨੈਣ ਜੱਟੀ ਦੇ ਭਰੇ ਨੇ ਕੌਲ ਸ਼ਰਾਬ ਦੇ ਧੌਣ ਸੁਰਾਹੀ ਮੰਗੀ ਮਿਰਗਾ ਤੋ ਉਧਾਰੀ ਉਹ ਗੋਰੀ ਧੌਣ ਦੁਆਲੇ ਕਾਲੀ ਗਾਨੀ ਜੱਟੀ ਦੇ ਮੈਂ ਸਦਕੇ ਗੋਰੀ ਧੌਣ ਦੁਆਲੇ ਕਾਲੀ ਗਾਨੀ ਜੱਟੀ ਦੇ ਚੰਦਨ ਗੇਲੀ ਨੂ ਜੌ ਨਾਗਾਂ ਕੁੰਡਲੀ ਮਾਰੀ

Written by: HARDEV DILGIR, K. S. NARULALyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store