Kangana Tera Ni

Kritiman Mishra

ਅੱਡੀਯਾ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਸ਼ਕਰੇ ਅੱਡੀਯਾ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਸ਼ਕਰੇ ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ ਕੰਗਣੇ ਦੇ ਵਿਚ ਲਗੇ ਨਗ ਸੱਤ ਰੰਗ ਨੀ ਕਲੇ ਕਲੇ ਆਸ਼ਿਕ਼ਾਂ ਤੋ ਦਿਲ ਇਹੇ ਮੰਗੇ ਨੀ ਕੰਗਣੇ ਦੇ ਵਿਚ ਲਗੇ ਨਗ ਸੱਤ ਰੰਗ ਨੀ ਕਲੇ ਕਲੇ ਆਸ਼ਿਕ਼ਾਂ ਤੋ ਦਿਲ ਇਹੇ ਮੰਗੇ ਨੀ ਆਪਣੇ ਇਸ ਕੰਗਣੇ ਨੂ ਸਾਭ ਕੇ ਰਖ ਮੁਟਿਯਾਰੇ ਆਪਣੇ ਇਸ ਕੰਗਣੇ ਨੂ ਸਾਭ ਕੇ ਰਖ ਮੁਟਿਯਾਰੇ ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ ਗੋਰੀਯਾ ਬਾਹਵਾ ਦੇ ਉਤੇ ਤੇਰੇ ਬੜਾ ਜਚਦਾ ਤੂ ਏ ਸਿਖੌਦੀ ਇਹਨੂ ਏ ਸਾਨੂ ਦਸਦਾ ਗੋਰੀਯਾ ਬਾਹਵਾ ਦੇ ਉਤੇ ਤੇਰੇ ਬੜਾ ਜਚਦਾ ਤੂ ਏ ਸਿਖੌਦੀ ਇਹਨੂ ਏ ਸਾਨੂ ਦਸਦਾ ਕੰਗਨਾ ਤੇਰਾ ਸਚ ਬੋਲਦਾ ਹੁਸਨ ਦੀ ਯੇ ਸਰਕਾਰੇ ਕੰਗਨਾ ਤੇਰਾ ਸਚ ਬੋਲਦਾ ਹੁਸਨ ਦੀ ਯੇ ਸਰਕਾਰੇ ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs