Tere Gerhe

JSL Singh

ਤੇਰੇ ਤੇਰੇ ਗੇੜੇ ਤੇਰੇ ਲੈਂਦਾ ਨਿਤ ਗੇੜੇ ਗੇੜੇ ਗੇੜੇ ਬਿੱਲੋ ਅੱਜ ਮੇਰੇ ਮੇਰੇ ਮੇਰੇ ਗੇੜੀਆਂ ਦੇ ਮੁੱਲ ਪਾ ਜਾ ਨੀ ਮੁੱਲ ਪਾ ਜਾ ਨੀ ਤੇਰੇ ਤੇਰੇ ਤੇਰੇ ਲੈਂਦਾ ਨਿਤ ਗੇੜੇ ਗੇੜੇ ਗੇੜੇ ਬਿੱਲੋ ਅੱਜ ਮੇਰੇ ਮੇਰੇ ਮੇਰੇ ਗੇੜੀਆਂ ਦੇ ਮੁੱਲ ਪਾ ਜਾ ਨੀ ਮੁੱਲ ਪਾ ਜਾ ਨੀ ਅੱਧੀ ਅੱਧੀ ਰਾਤ ਅੱਧਾ ਐ ਗਿਲਾਸ ਉਤੋਂ ਪੂਰਾ ਐ ਸਰੂਰ ਤੇਰੀ ਅੱਖ ਦਾ you ਹਾਂ ਤੂੰ ਜਿਸੇ ਪਾਣਾ ਮੈਂ ਚਾਹੁ ਹਾਏ ਚੜਿਆ ਨਾ ਮੁੰਡਾ ਨੀ ਤੂੰ ਕੱਖ ਦਾ ਅੱਧੀ ਅੱਧੀ ਰਾਤ ਅੱਧਾ ਐ ਗਿਲਾਸ ਉਤੋਂ ਪੂਰਾ ਐ ਸਰੂਰ ਤੇਰੀ ਅੱਖ ਦਾ you ਹਾਂ ਤੂੰ ਜਿਸੇ ਪੈਣਾ ਮੈਂ ਚਾਹੁਣ ਹਾਏ ਚੜਿਆ ਨਾ ਮੁੰਡਾ ਨੀ ਤੂੰ ਕੱਖ ਦਾ ਗੱਡੀ ਚੱਲੇ ਮੇਰੀ slow slow slow heartbeat ਚੱਲੇ ਤੇਜ਼ ਤੇਜ਼ ਤੇਜ਼ ਨੀ ਤੂੰ ਵੀ ਮੈਨੂੰ ਚਾਹਵੇ i know know know ਤੈਨੂੰ ਦਿਲ ਚ ਹੈ ਪੱਕੀ ਤੇਰੀ place ਨੀ ਤੇਰੇ ਤੇਰੇ ਤੇਰੇ ਲੈਂਦਾ ਨਿਤ ਗੇੜੇ ਗੇੜੇ ਗੇੜੇ ਬਿੱਲੋ ਅੱਜ ਮੇਰੇ ਮੇਰੇ ਮੇਰੇ ਗੇੜੀਆਂਦੇ ਮੁੱਲ ਪਾ ਜਾ ਨੀ ਮੁੱਲ ਪਾ ਜਾ ਨੀ ਤੇਰੇ ਤੇਰੇ ਤੇਰੇ ਲੈਂਦਾ ਨਿਤ ਗੇੜੇ ਗੇੜੇ ਗੇੜੇ ਬਿੱਲੋ ਅੱਜ ਮੇਰੇ ਮੇਰੇ ਮੇਰੇ ਗੇੜੀਆਂਦੇ ਮੁੱਲ ਪਾ ਜਾ ਨੀ JSL baby ਅੱਧੀ ਅੱਧੀ ਰਾਤ ਆਵੇ ਤੇਰੀ ਯਾਦ ਪੀਣੀ ਪੈਂਦੀ ਹੈ ਤੇਰੇ ਨਾ ਦੀ ਸ਼ਰਾਬ ਇਹੁ ਵੀ ਸਚੀ ਰੱਖਿਆ ਨੀ ਜਾਣਦਾ ਫੇਰ ਹਿਸਾਬ ਜਦੋਂ ਤੇਰੇ ਨਾ ਦੀ ਚੱਲ ਦੀ ਸ਼ਰਾਬ ਜਿਵੇ ਮੇਰੇ ਦਿਲ ਵਿਚ ਕੱਲੀ ਤੂੰ ਐ ਨੱਡੀ ਓਵੇ highway ਉੱਤੇ ਕੱਲੀ ਮੇਰੀ ਗੱਡੀ ਜਾਵੇ ਸ਼ੋਕ ਦੀ 140 ਉੱਤੇ ਚੜੀ baby ਨਸ਼ਾ ਤੇਰਾ ਏਦਾਂ ਹੁੰਦੀ ਘਰ ਦੀ ਜੋ ਕੱਡੀ ਮੇਥੋ ਹੈਗੀ ਭਾਵੇਂ ਦੂਰ ਪਰ ਦਿਲ ਦੇ ਐ close ਤੂੰ tight ten ਐ ਵਾਲਾ ਜੈਕ ਮੈਂ rose ਤੂੰ ਨਸ਼ੇ ਨੁਸੇ ਸਾਰੇ ਹੱਥ ਖਾਦੇ ਕਰ ਗਏ ਤੋੜ ਲੱਗੀ ਮੈਨੂੰ ਜਿਦੀ ਵੱਲੋ dose ਤੂੰ ਤੋੜ ਲੱਗੀ ਮੈਨੂੰ ਜਿਦੀ ਵੱਲੋ dose ਤੂੰ ਥੋੜ ਲੱਗੀ ਮੈਨੂੰ ਜਿਦੀ ਵੱਲੋ dose ਤੂੰ ਤੇਰੇ ਤੇਰੇ ਤੇਰੇ ਲੈਂਦਾ ਨਿਤ ਗੇੜੇ ਗੇੜੇ ਗੇੜੇ ਬਿੱਲੋ ਅੱਜ ਮੇਰੇ ਮੇਰੇ ਮੇਰੇ ਗੇੜੀਆਂ ਦੇ ਮੁੱਲ ਪਾ ਜਾ ਨੀ ਮੁੱਲ ਪਾ ਜਾ ਨੀ ਤੇਰੇ ਤੇਰੇ ਤੇਰੇ ਲੈਂਦਾ ਨਿਤ ਗੇੜੇ ਗੇੜੇ ਗੇੜੇ ਬਿੱਲੋ ਅੱਜ ਮੇਰੇ ਮੇਰੇ ਮੇਰੇ ਗੇੜੀਆਂ ਦੇ ਮੁੱਲ ਪਾ ਜਾ ਨੀ ਮੁੱਲ ਪਾ ਜਾ ਨੀ

Written by: JSL SinghLyrics © Phonographic Digital Limited (PDL), Verse One Media LLCLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store