Trouble Maker

Mxrci, Jassa Dhillon

Show mxrci on it ਤੂੰ ਮੁੰਡਿਆਂ ਦੀ ਜਾਨ ਬਣ ਗਈ ਬਾਕੀ ਸਾਰਿਆਂ ਲਈ ਬਣ ਗਈ ਪਵਾੜਾ ਜਿੰਨ੍ਹਾਂ ਤੂੰ ਨੁਕਸਾਨ ਕਰ ਗਈ ਪਹਿਲਾ ਹੋਇਆ ਨਹੀਂ ਕਦੇ ਐਨਾ ਮਾੜਾ ਉਹ ਕਿੰਨੇਆ ਕੋਨੇ ਦਿਲ ਦਿਆਂ ਕਿੰਨੇਆ ਨੇ ਥਾਂ ਲਾਰਿਆ ਚ ਕਿੰਨੇ ਦੱਸ ਕਿੱਤੇ ਆ ਤਬਾਹ ਉਹ ਸੌ ਤੇ ਸ਼ਰੀਫ ਕਿੰਨੇ ਪੱਟ ਤੇ ਵਿਚਾਰੇ ਉਹ ਤੇਰੇ ਪੱਟੇ ਰਾਸ ਕਿੱਥੇ ਆਏ ਦੁਬਾਰੇ ਤੂੰ ਚੜੀ ਜਿਵੇਂ ਲਾਣ ਚੜ੍ਹ ਗਈ ਉਹ ਤੇਰਾ ਨਸ਼ਾ ਬਿੱਲੋ ਨਸ਼ੇ ਤੋਂ ਵੀ ਭਾਰਾ (ਹਾ ਹਾ ) ਤੂੰ ਮੁੰਡਿਆਂ ਦੀ ਜਾਨ ਬਣ ਗਈ ਬਾਕੀ ਸਾਰਿਆਂ ਲਈ ਬਣ ਗਈ ਪਵਾੜਾ ਜਿੰਨ੍ਹਾਂ ਤੂੰ ਨੁਕਸਾਨ ਕਰ ਗਈ ਪਹਿਲਾ ਹੋਇਆ ਨਹੀਂ ਕਦੇ ਐਨਾ ਮਾੜਾ ਸ਼ਹਿਰ ਦੀ ਹਵਾ ਦੇ ਵਿਚ ਤੂੰ ਘੁਲ ਗਈ ਕੱਲ ਪਿੰਡੋ ਆਈ ਅੱਜ ਸੰਗ ਖੁਲ ਗਈ ਟੱਕਰ ਗਿਆ ਨੀਂ ਤੈਨੂੰ jassa ਮੋਡ ਤੇ ਸਾਂਦੇ ਆਲੇ ਬੱਲੀ ਦਾ ਪਿਆਰ ਭੁੱਲ ਗਈ ਸੋਲਾਂ ਟੱਪੀ ਤੂੰ ਰਕਾਨ ਬਣ ਗਈ ਬੜੀ ਨਾਜ਼ੁਕ ਤੇ ਸ਼ਾਹੀ ਪਾਰਾ ਤੂੰ ਮੁੰਡਿਆਂ ਦੀ ਜਾਨ ਬਣ ਗਈ ਬਾਕੀ ਸਾਰਿਆਂ ਲਈ ਬਣ ਗਈ ਪਵਾੜਾ ਜਿੰਨ੍ਹਾਂ ਤੂੰ ਨੁਕਸਾਨ ਕਰ ਗਈ ਪਹਿਲਾ ਹੋਇਆ ਨਹੀਂ ਕਦੇ ਐਨਾ ਮਾੜਾ ਕੱਜਲੇ ਦੇ ਉੱਤੇ ਜਿਹੜਾ ਲਾਵੇਂ mascara ਹਾਂ ਮੰਨਦੀ ਨਈ ਛੜੇਗੀ ਕਰਾ ਕੇ ਕੋਈ ਕਾਰਾ ਹੱਥਾਂ ਚੋਂ ਨਿਕਲਦੀ ਤੂੰ ਜਾਵੇ ਨਖਰੋ ਦਿਨ ਚਾਰ ਨੀਂ ਤੂੰ ਆਸ਼ਿਕ਼ ਘੁਮਾਵੇ ਨਖਰੋ ਛੱਲੇ ਉਂਗਲੀ ਚ ਤਿੰਨ ਤੇਰੀ ਹਿਕ ਉੱਤੇ ਕਾਲਾ ਬਿੱਲੋ ਚੀਨ ਬੈਲੀ ਚੋਬਰਾਂ ਤੇ ਮਾਰਦੀ ਨਿਸ਼ਾਨੇ ਵਿੰਨ ਵਿੰਨ ਬੈਲੀ ਚੋਬਰਾਂ ਤੇ ਮਾਰਦੀ ਨਿਸ਼ਾਨੇ ਵਿੰਨ ਵਿੰਨ ਨੀਂ ਤੂੰ ਹੁਸਨ ਦੁਕਾਨ ਬੰਨ ਗਈ ਤੇਰਾ ਚਲਦਾ demand ਚ ਹਾਲਰਾਂ ਤੂੰ ਮੁੰਡਿਆਂ ਦੀ ਜਾਨ ਬਣ ਗਈ ਬਾਕੀ ਸਾਰਿਆਂ ਲਈ ਬਣ ਗਈ ਪਵਾੜਾ ਜਿੰਨ੍ਹਾਂ ਤੂੰ ਨੁਕਸਾਨ ਕਰ ਗਈ ਪਹਿਲਾ ਹੋਇਆ ਨਹੀਂ ਕਦੇ ਐਨਾ ਮਾੜਾ ਤੂੰ ਮੁੰਡਿਆਂ ਦੀ ਜਾਨ ਬਣ ਗਈ ਬਾਕੀ ਸਾਰਿਆਂ ਲਈ ਬਣ ਗਈ ਪਵਾੜਾ ਜਿੰਨ੍ਹਾਂ ਤੂੰ ਨੁਕਸਾਨ ਕਰ ਗਈ ਪਹਿਲਾ ਹੋਇਆ ਨਹੀਂ ਕਦੇ ਐਨਾ ਮਾੜਾ ਤੂੰ ਮੁੰਡਿਆਂ ਦੀ ਜਾਨ ਬਣ ਗਈ ਬਾਕੀ ਸਾਰਿਆਂ ਲਈ ਬਣ ਗਈ ਪਵਾੜਾ ਜਿੰਨ੍ਹਾਂ ਤੂੰ ਨੁਕਸਾਨ ਕਰ ਗਈ ਪਹਿਲਾ ਹੋਇਆ ਨਹੀਂ ਕਦੇ ਐਨਾ ਮਾੜਾ (ਲਾ ਲਾ ਲਾ )

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store