Love Like Me

Jassa Dhillon

ਜਦੋਂ ਕੋਈ ਹਿੱਕ ਨਾਲ ਲਾਉ ਸੋਹਣੀਏ ਤੈਨੂੰ ਪੱਕਾ ਚੇਤਾ ਮੇਰਾ ਆਉ ਸੋਹਣੀਏ ਗੋਰੇ ਗਲ ਨੂੰ ਜੋ ਲੈ ਕੇ ਦਿੱਤੇ ਚਾਵਾਂ ਨਾ ਤਵੀਤ ਕੋਈ ਜ਼ੁਲਫਾ ਹਟਾ ਕੇ ਗਲੋਂ ਲਾਉ ਸੋਹਣੀਏ ਮੇਰਾ ਪਉਗਾ ਭੁਲੇਖਾ ਵਾਰ ਵਾਰ ਦੱਸੀ ਜੇ ਕੋਈ ਕਰੇ ਨੀ ਹੋ ਤੈਨੂੰ ਮੇਰੇ ਵਾਂਗੂੰ ਸੋਹਣੀਏ ਪਿਆਰ ਦੱਸੀ ਜੇ ਕੋਈ ਕਰੇ ਨੀ ਹੋ ਤੈਨੂੰ ਮੇਰੇ ਵਾਂਗੂੰ ਸੋਹਣੀਏ ਪਿਆਰ ਦੱਸੀ ਜੇ ਕੋਈ ਕਰੇ ਨੀ ਦੱਸੀ ਜੇ ਕੋਈ ਕਰੇ ਨੀ ਦੱਸੀ ਜੇ ਕੋਈ ਕਰੇ ਨੀ ਮੇਰੇ ਬਾਰੇ ਤਾਂ ਜ਼ਰੂਰ ਓਹਨੂੰ ਦੱਸੇਂ ਗੀ ਮਨ ਰੋਵੇਗਾ ਤੇਰਾ ਤੇ ਉੱਤੋਂ ਹੱਸੇ ਗੀ ਮਨ ਰੋਵੇਗਾ ਤੇਰਾ ਤੇ ਉੱਤੋਂ ਹੱਸੇ ਗੀ ਮੇਰੇ ਬਾਰੇ ਤਾਂ ਜ਼ਰੂਰ ਓਹਨੂੰ ਦੱਸੇ ਗੀ ਮਨ ਰੋਵੇਗਾ ਤੇਰਾ ਤੇ ਉੱਤੋਂ ਹੱਸੇ ਗੀ ਓਹਨੇ ਤੈਨੂੰ ਖਾਸ ਕਦੇ ਚਾਹੁਣਾ ਨਹੀਂ ਵਾਦਾ ਤੇਰੇ ਨਾਲ ਮੈਂ ਵੀ ਮੁੜ ਆਉਣਾ ਨਹੀਂ ਹੋ ਝੱਟ ਲੱਭ ਜਾਂਦੇ ਅੱਜ ਕੱਲ ਯਾਰ ਦੱਸੀ ਜੇ ਕੋਈ ਕਰੇ ਨੀ ਹੋ ਤੈਨੂੰ ਮੇਰੇ ਵਾਂਗੂੰ ਸੋਹਣੀਏ ਪਿਆਰ ਦੱਸੀ ਜੇ ਕੋਈ ਕਰੇ ਨੀ ਹੋ ਤੈਨੂੰ ਮੇਰੇ ਵਾਂਗੂੰ ਸੋਹਣੀਏ ਪਿਆਰ ਦੱਸੀ ਜੇ ਕੋਈ ਕਰੇ ਚ ਨੀ ਦੱਸੀ ਜੇ ਕੋਈ ਕਰੇ ਚ ਨੀ ਦੱਸੀ ਜੇ ਕੋਈ ਕਰੇ ਚ ਨੀ ਖੇਡਾ ਜਜ਼ਬਾਤਾਂ ਨਾਲ ਆਮ ਜਿਹੀਆਂ ਗੱਲਾਂ ਨੇ ਖੌਰੇ ਤੈਨੂੰ ਮੇਰੇ ਲਈ ਬਣਾਇਆ ਨਹੀਂ ਸੀ ਅੱਲਾ ਨੇ ਖੌਰੇ ਤੈਨੂੰ ਮੇਰੇ ਲਈ ਬਣਾਇਆ ਨਹੀਂ ਸੀ ਅੱਲਾ ਨੇ ਖੇਡਾ ਜਜ਼ਬਾਤਾਂ ਨਾਲ ਆਮ ਜਿਹੀਆਂ ਗੱਲਾਂ ਨੇ ਖੌਰੇ ਤੈਨੂੰ ਮੇਰੇ ਲਈ ਬਣਾਇਆ ਨਹੀਂ ਸੀ ਅੱਲਾ ਨੇ ਜਿੰਦ ਲੇਖੇ ਲਾਈ ਭੋਰਾ ਕੀਤਾ ਨਾ ਲਿਹਾਜ ਹਾਏ ਰੱਖੀ ਨਾ ਰਕਾਨੇ ਹੁਣ ਢਿੱਲੋਂ ਕੋਲੋ ਆਸ ਹੋ ਤੇਰਾ ਸਰਦਾ ਅਸੀ ਵੀ ਲਾ ਗੇ ਸਾਰ ਦੱਸੀ ਜੇ ਕੋਈ ਕਰੇ ਨੀ ਹੋ ਤੈਨੂੰ ਮੇਰੇ ਵਾਂਗੂੰ ਸੋਹਣੀਏ ਪਿਆਰ ਦੱਸੀ ਜੇ ਕੋਈ ਕਰੇ ਨੀ ਹੋ ਤੈਨੂੰ ਮੇਰੇ ਵਾਂਗੂੰ ਸੋਹਣੀਏ ਪਿਆਰ ਦੱਸੀ ਜੇ ਕੋਈ ਕਰੇ ਨੀ ਦੱਸੀ ਜੇ ਕੋਈ ਕਰੇ ਨੀ ਦੱਸੀ ਜੇ ਕੋਈ ਕਰੇ ਨੀ Gur sidhu music

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store