Shadow

Gur Sidhu, Jassa Dhillon

Gur sidhu music! ਮਿਲ ਨਾ ਤਾ ਦੂਰ ਸੋਹਣੀਏ ਸਾਡਾ ਨਾ ਮਿਲ ਦਾ ਪ੍ਰਸ਼ਾਵਾ ਅੱਖਾਂ ਵਿਚ ਰੜਕਾ ਬੱਲੀਏ ਯਾਰਾਂ ਦਾ ਮੈਂ ਯਾਰ ਕਹਾਵਾ ਓਹ ਜਿਗਰਾ ਵੀ ਖੁੱਲ੍ਹਾ ਰੱਖਾਂ ਰੱਖਾਂ ਕਿਓਂ ਨਾ ਯਾਰ ਨੇ ਕੱਬੇ ਲੋਕਾਂ ਦਾ ਜਾਂਦਾ ਕੀ ਆ ਐਂਵੇ ਸਾਲੇ ਰਹਿੰਦੇ ਯੱਬੇ ਓਹ ਜਿਥੇ ਐ ਖੜ ਦਾ ਚੋਬਰ ਖੜਦਾ ਐ ਕੋਈ ਟਾਵਾਂ-ਟਾਵਾਂ ਮਿਲ ਨਾ ਤਾ ਦੂਰ ਸੋਹਣੀਏ ਸਾਡਾ ਨਾ ਮਿਲ ਦਾ ਪ੍ਰਸ਼ਾਵਾ ਅੱਖਾਂ ਵਿਚ ਰੜਕਾ ਬੱਲੀਏ ਯਾਰਾਂ ਦਾ ਮੈਂ ਯਾਰ ਕਹਾਵਾ ਮਿਲ ਨਾ ਤਾ ਦੂਰ ਸੋਹਣੀਏ ਸਾਡਾ ਨਾ ਮਿਲ ਦਾ ਪ੍ਰਸ਼ਾਵਾ ਅੱਖਾਂ ਵਿਚ ਰੜਕਾ ਬੱਲੀਏ ਯਾਰਾਂ ਦਾ ਮੈਂ ਯਾਰ ਕਹਾਵਾ ਜਿੰਨੀਆ ਨੇ ਖੁੱਲ੍ਹੀਆਂ ਜੇਬਾਂ Hustle ਆ ਦੂਣੀ ਕੀਤੀ ਪੈਰ ਨਾ ਡੌਲੇ ਜੱਟੀਏ ਯਾਰਾਂ ਨੇ ਰਜ ਕੇ ਪੀਤੀ ਨਾ ਤਾ ਅਸੀਂ ਗੁੰਡੇ ਨਖਰੋ ਨਾ-ਨਾ-ਨਾ ਸਾਊ ਬਾਹਲੇ ਕੱਡਨੇ ਦੇ ਸ਼ੌਂਕੀ ਆ ਉਂਝ ਬੱਲੀਏ ਕੋਈ ਵਹਿਮ ਜੇ ਪਾਲੇ (ਕੱਡਨੇ ਦੇ ਸ਼ੌਂਕੀ ਆ ਉਂਝ) (ਬੱਲੀਏ ਕੋਈ ਵਹਿਮ ਜੇ ਪਾਲੇ) ਓਹ ਤਾ ਨੇ ਰੌਲੇ ਪਾਉਂਦੇ ਮੈਂ ਤਾ ਹੱਥ ਗਲਮੇ ਪਾਵਾਂ ਮਿਲ ਨਾ ਤਾ ਦੂਰ ਸੋਹਣੀਏ ਸਾਡਾ ਨਾ ਮਿਲ ਦਾ ਪ੍ਰਸ਼ਾਵਾ ਅੱਖਾਂ ਵਿਚ ਰੜਕਾ ਬੱਲੀਏ ਯਾਰਾਂ ਦਾ ਮੈਂ ਯਾਰ ਕਹਾਵਾ ਮਿਲ ਨਾ ਤਾ ਦੂਰ ਸੋਹਣੀਏ ਸਾਡਾ ਨਾ ਮਿਲ ਦਾ ਪ੍ਰਸ਼ਾਵਾ ਅੱਖਾਂ ਵਿਚ ਰੜਕਾ ਬੱਲੀਏ ਯਾਰਾਂ ਦਾ ਮੈਂ ਯਾਰ ਕਹਾਵਾ ਝੁੱਕ ਦੀ ਨਾ ਧੌਣ ਖੌਫ ਤੋਂ ਬੋਲੇ ਨਾ ਕਦੇ ਰੋਹਬ ਤੋਂ ਡਰਦੇ ਨੇ ਸੱਪ ਪੁਰਾਣੇ ਗੱਬਰੂ ਦੇ ਨਵੇਂ dope ਤੋਂ ਚਿੱਟੇ ਦੀ ਡਾਈਏ ਫੱਕੀਆਂ ਰਾਤੇ ਨੇ ਲੇਖੇ ਲੱਗੀਆਂ ਚੰਗੇਯਾ ਤੋਂ ਚੰਗਾ ਜੱਸਾ ਕਹਿਣ ਗਿਆਨ ਤੇਰੀਆਂ ਸਖੀਆਂ ਆਮ ਤੋਂ ਖਾਸ ਬਣੇ ਆ ਖਾਸ ਤੋਂ ਮਹਿੰਗੇ ਨੀ ਦੇੜ ਕੇ ਲਾਤੇ ਖੂੰਜੇ ਜਿਹੜੇ ਸੀ ਖੇਂਦੇ ਨੀ ਓਹ ਚੀਕਾਂ ਐ ਚੀਕਾਂ ਨਖਰੋ ਚੀਕਾਂ ਐ ਚੀਕਾਂ ਨਖਰੋ ਜਿਥੇ ਵੀ ਮੈਂ ਆਵਾ-ਜਾਵਾਂ ਮਿਲ ਨਾ ਤਾ ਦੂਰ ਸੋਹਣੀਏ ਸਾਡਾ ਨਾ ਮਿਲ ਦਾ ਪ੍ਰਸ਼ਾਵਾ ਅੱਖਾਂ ਵਿਚ ਰੜਕਾ ਬੱਲੀਏ ਯਾਰਾਂ ਦਾ ਮੈਂ ਯਾਰ ਕਹਾਵਾ ਮਿਲ ਨਾ ਤਾ ਦੂਰ ਸੋਹਣੀਏ ਸਾਡਾ ਨਾ ਮਿਲ ਦਾ ਪ੍ਰਸ਼ਾਵਾ ਅੱਖਾਂ ਵਿਚ ਰੜਕਾ ਬੱਲੀਏ ਯਾਰਾਂ ਦਾ ਮੈਂ ਯਾਰ ਕਹਾਵਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store