Smile

Kaptaan, Gur Sidhu

ਹੋ Gold ਮੀਪਲੇ ਵਰਗੀ ਆ ਤ ਪੈਰ Slowly ਧਰਦੀ ਐ ਤੂੰ ਸਾਡੀ ਗੋਲੀ ਚੱਲੇ Out Of Flow Flour ਚ ਗੱਲਾਂ ਕਰਦੀ ਐ ਤੂੰ ਲੱਗਦੀ ਐ ਲਿਟ ਨ ਚੱਕ ਮੇਰੀ ਜਾਨ ਤੇ Smile ਦੇਜਾ ਇਕ ਨੀ ਚੱਕ ਮੇਰੀ ਜਾਨ ਤੇ ਸਮਿਲੇ ਦੇਜਾ ਇਕ ਨੀ ਚੱਕ ਮੇਰੀ ਜਾਨ ਚੱਕ ਮੇਰੀ ਜਾਨ ਚੱਕ ਮੇਰੀ ਜਾਨ ਤੇ Smile ਦੇਜਾ ਇਕ ਨੀ Retro ਆਇਆ Vibe ਤੇਰੀ ਤੇਰੀ ਤੇਰੀ ਹਰ ਪਾਸੇ ਹਿਪੀ ਤੇਰੀ ਤੇਰੀ ਤੇਰੀ Whisky ਆ ਲੱਕ ਤੇਰਾ ਤੇਰਾ ਤੇਰਾ Risky ਆ Life ਮੇਰੀ ਮੇਰੀ ਮੇਰੀ Toxic ਨਖਰਾ ਆ ਮੁੰਡਿਆਂ ਨੂੰ ਖ਼ਤਰਾ ਆ Brown ਅੱਖ ਮੋਰਚੇ Flop ਕਾਲਾ ਅਸਲਾ ਆ ਥੋੜਾ ਥੋੜਾ ਸੰਗਦਾ ਦਿਲ ਤੈਥੋਂ ਮੰਗਦਾ ਪਿਆਰ ਦੀ ਡਰਿਪ ਨੀ ਚੱਕ ਮੇਰੀ ਜਾਨ ਤੇ Smile ਦੇਜਾ ਇਕ ਨੀ ਚੱਕ ਮੇਰੀ ਜਾਨ ਤੇ Smile ਦੇਜਾ ਇਕ ਨੀ ਚੱਕ ਮੇਰੀ ਜਾਨ ਚੱਕ ਮੇਰੀ ਜਾਨ ਚੱਕ ਮੇਰੀ ਜਾਨ ਤੇ Smile ਦੇਜਾ ਇਕ ਨੀ ਪਾਇਆ ਸੂਟ ਬਰਗੰਦੀ ਬਿੱਲੋ ਸਹਿਣੇ ਕਰਦੀ ਆ ਫੈਂਟੀ ਬਿੱਲੋ ਬਿੱਲੋ ਬਿੱਲੋ Word up ਹੋਕੇ ਐਵੇਂ ਐਵੇਂ ਐਵੇਂ ਤੇਰਾ Fashion Trendy ਬਿੱਲੋ 100 ਚੋਂ 100 ਤੇਰੇ ਤੁਰਨੇ ਨੂੰ 100 ਚੋਂ 100 ਤੇਰੇ ਸੂਰਮੇ ਨੂੰ ਬੁੱਲੀਆਂ ਚੋਂ ਕਪਤਾਨ ਤੇਰੇ ਦਿਲ ਕਰਦਾ ਐ ਸੁਣਨੇ ਨੂੰ ਤੇਰੇ ਤੇ ਜੋ ਲਿਖਦਾ ਬੜਾ ਮਹਿੰਗਾ ਵਿਕਦਾ ਗਾਣਾ ਹੁੰਦਾ hit ਨੀ ਚੱਕ ਮੇਰੀ ਜਾਨ ਤੇ Smile ਦੇਜਾ ਇਕ ਨੀ ਚੱਕ ਮੇਰੀ ਜਾਨ ਤੇ Smile ਦੇਜਾ ਇਕ ਨੀ ਚੱਕ ਮੇਰੀ ਜਾਨ ਚੱਕ ਮੇਰੀ ਜਾਨ ਚੱਕ ਮੇਰੀ ਜਾਨ ਤੇ Smile ਦੇਜਾ ਇਕ ਨੀ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store