Satguru Nanak Aaye Ne

Jaspinder Narula, कपिल शर्मा, Shaan,Shankar Mahadevan, Neeti Mohan, Sharma,Salim Merchant, Shekhar Ravjiani

ਸਤਿਨਾਮੁ ਸ਼੍ਰੀ ਵਾਹਿਗੁਰੂ ਸਤਿਨਾਮੁ ਸ਼੍ਰੀ ਵਾਹਿਗੁਰੂ ਨਾਨਕ ਆਇਆ ਨਾਨਕ ਆਇਆ ਕਾਲ ਤਾਰਨ ਗੁਰੂ ਨਾਨਕ ਆਇਆ ਨਾਨਕ ਆਇਆ ਨਾਨਕ ਆਇਆ ਕਾਲ ਤਾਰਨ ਗੁਰੂ ਨਾਨਕ ਆਇਆ ਨਾਨਕ ਆਇਆ ਨਾਨਕ ਆਇਆ ਕਾਲ ਤਾਰਨ ਗੁਰੂ ਨਾਨਕ ਆਇਆ ਨਾਨਕ ਆਇਆ ਨਾਨਕ ਆਇਆ ਕਾਲ ਤਾਰਨ ਗੁਰੂ ਨਾਨਕ ਆਇਆ ਚਲੋ ਚਲ ਰਲ ਮਿਲ ਦਰਸ਼ਨ ਕਰੀਏ ਸਤਗੁਰੂ ਨਾਨਕ ਆਏ ਨੇ ਚਲੋ ਚਲ ਰਲ ਮਿਲ ਦਰਸ਼ਨ ਕਰੀਏ ਸਤਗੁਰੂ ਨਾਨਕ ਆਏ ਨੇ ਚਲੋ ਚਲ ਭਵਸਾਗਰ ਮਿਲ ਤਰੀਏ ਓ ਕਲਯੁਗ ਤਾਰਨ ਆਏ ਨੇ ਚਲੋ ਚਲ ਭਵਸਾਗਰ ਮਿਲ ਤਰੀਏ ਓ ਕਲਯੁਗ ਤਾਰਨ ਆਏ ਨੇ ਸਤਗੁਰ ਨਾਨਕ ਆਏ ਨੇ ਸਤਗੁਰ ਨਾਨਕ ਆਏ ਨੇ ਚਲੋ ਚਲ ਰਲ ਮਿਲ ਦਰਸ਼ਨ ਕਰੀਏ ਸਤਗੁਰੂ ਨਾਨਕ ਆਏ ਨੇ ਚਲੋ ਚਲ ਰਲ ਮਿਲ ਦਰਸ਼ਨ ਕਰੀਏ ਸਤਗੁਰੂ ਨਾਨਕ ਆਏ ਨੇ ਨਾਨਕ ਆਇਆ ਨਾਨਕ ਆਇਆ ਕਾਲ ਤਾਰਨ ਗੁਰੂ ਨਾਨਕ ਆਇਆ ਨਾਨਕ ਆਇਆ ਨਾਨਕ ਆਇਆ ਕਾਲ ਤਾਰਨ ਗੁਰੂ ਨਾਨਕ ਆਇਆ ਨਾਨਕ ਆਇਆ ਨਾਨਕ ਆਇਆ ਕਾਲ ਤਾਰਨ ਗੁਰੂ ਨਾਨਕ ਆਇਆ ਨਾਨਕ ਆਇਆ ਨਾਨਕ ਆਇਆ ਕਾਲ ਤਾਰਨ ਗੁਰੂ ਨਾਨਕ ਆਇਆ ਚਿਰ ਹਨੇਰਾ ਉਪਜੇਯਾ, ਇਕ ਨੂਰ ਧਰਤ ਅਵਤਾਰੇਯਾ ਦਸਾਂ ਨੋਹਾਂ ਦੀ ਕਿਰਤ ਕਰ ਉਸ ਬਾਬੇ ਜਾਗ ਨੂ ਤਾਰਿਆ ਚਲੋ ਚਲ ਗੁਰੂਆਂ ਦਾ ਲੜ ਫੜੀਏ ਜੋ ਕਨ ਕਨ ਵਿਚ ਸਮਾਏ ਨੇ ਚਲੋ ਚਲ ਗੁਰੂਆਂ ਦਾ ਲੜ ਫੜੀਏ ਜੋ ਕਨ ਕਨ ਵਿਚ ਸਮਾਏ ਨੇ ਸਤਗੁਰ ਨਾਨਕ ਆਏ ਨੇ ਸਤਗੁਰ ਨਾਨਕ ਆਏ ਨੇ ਚਲੋ ਚਲ ਰਲ ਮਿਲ ਦਰਸ਼ਨ ਕਰੀਏ ਸਤਗੁਰੂ ਨਾਨਕ ਆਏ ਨੇ ਚਲੋ ਚਲ ਰਲ ਮਿਲ ਦਰਸ਼ਨ ਕਰੀਏ ਸਤਗੁਰੂ ਨਾਨਕ ਆਏ ਨੇ ਸਤਗੁਰ ਖੇਡ ਰਚੀਆਂ ਮੇਰਾ ਬਾਬਾ ਨਾਨਕ ਆਇਆ ਓ ਸਤਗੁਰ ਖੇਡ ਰਚੀਆਂ ਮੇਰਾ ਬਾਬਾ ਨਾਨਕ ਆਇਆ ਸਤਗੁਰ ਖੇਡ ਰਚੀਆਂ ਮੇਰਾ ਬਾਬਾ ਨਾਨਕ ਆਇਆ ਸਤਗੁਰ ਖੇਡ ਰਚੀਆਂ ਮੇਰਾ ਬਾਬਾ ਨਾਨਕ ਆਇਆ ਸਤਗੁਰ ਖੇਡ ਰਚੀਆਂ ਮੇਰਾ ਬਾਬਾ ਨਾਨਕ ਆਇਆ ਸੱਬੇ ਏਕ ਵਿਚਰੇਯਾ ਉਸ ਬਾਨੀ ਨੂ ਉਕਚਾਰੇਯਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੱਬੇ ਏਕ ਵਿਚਰੇਯਾ ਉਸ ਬਾਨੀ ਨੂ ਉਕਚਾਰੇਯਾ ਓ ਸਚਾ ਸੌਦਾ ਬੋਲਦਾ ਕਰ ਤੇਰਾ ਤੇਰਾ ਟੋਲਦਾ ਓ ਸਚਾ ਸੌਦਾ ਬੋਲਦਾ ਕਰ ਤੇਰਾ ਤੇਰਾ ਟੋਲਦਾ ਸੂਰਜ ਨੂ ਪੀਠ ਵਿਖਾ ਬਾਬੇ ਪਾਖੰਡਾ ਪਾਣੀ ਪਾਯਾ ਚਲੋ ਚਲ ਸਤਸੰਗਤ ਮਿਲ ਤਰੀਏ ਤੇ ਦੁਖ ਸਾਰੇ ਦੂਰ ਗਵਾਏ ਨੇ ਚਲੋ ਚਲ ਸਤਸੰਗਤ ਮਿਲ ਤਰੀਏ ਤੇ ਦੁਖ ਸਾਰੇ ਦੂਰ ਗਵਾਏ ਨੇ ਸਤਗੁਰ ਨਾਨਕ ਆਏ ਨੇ ਸਤਗੁਰ ਨਾਨਕ ਆਏ ਨੇ ਚਲੋ ਚਲ ਰਲ ਮਿਲ ਦਰਸ਼ਨ ਕਰੀਏ ਸਤਗੁਰੂ ਨਾਨਕ ਆਏ ਨੇ ਚਲੋ ਚਲ ਭਵਸਾਗਰ ਮਿਲ ਤਰੀਏ ਓ ਕਲਯੁਗ ਤਾਰਨ ਆਏ ਨੇ ਚਲੋ ਚਲ ਰਲ ਮਿਲ ਦਰਸ਼ਨ ਕਰੀਏ ਸਤਗੁਰੂ ਨਾਨਕ ਆਏ ਨੇ ਚਲੋ ਚਲ ਭਵਸਾਗਰ ਮਿਲ ਤਰੀਏ ਓ ਕਲਯੁਗ ਤਾਰਨ ਆਏ ਨੇ ਚਲੋ ਚਲ ਰਲ ਮਿਲ ਦਰਸ਼ਨ ਕਰੀਏ ਸਤਗੁਰੂ ਨਾਨਕ ਆਏ ਨੇ ਚਲੋ ਚਲ ਭਵਸਾਗਰ ਮਿਲ ਤਰੀਏ ਸਤਗੁਰੂ ਨਾਨਕ ਆਏ ਨੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs