KINNIA CHORIYAN

Inder Chahal

ਵੇ ਕੰਦ ਉੱਤੇ ਲੱਗੀ ਤੇਰੀ ਫੋਟੋ ਵੇਖਣ ਯਾਰਾਂ ਦੀ ਵੇ ਮੈਂ ਨੀ ਤੈਨੂ ਪ੍ਯਾਰੀ ਸੀ ਵੇ ਤੂ ਹੀ ਮੈਨੂ ਪ੍ਯਾਰਾ ਨੀ ਕਿਤਾਬ ਦੇ ਪੰਨੇ ਤੇ ਲਿਖਣ story ਆ ਤੂ ਰਖਿਯਾਨ ਮੇਰੇ ਤੋਂ ਕਿੰਨਿਆ ਚੋਰਿਯਾ ਤੂ ਰਖਿਯਾ ਮੇਰੇ ਤੋਂ ਕਿੰਨਿਆ ਚੋਰਿਯਾ ਨਾ ਪਾਣੀ ਚੰਗਾ ਲੱਗੇ ਮੈਨੂ ਨਾ ਹੀ ਮਾਨਾ ਰੋਟੀ ਵੇ ਵੇ ਘਰ ਤਾਂ ਸੀ ਵੱਡਾ ਤੇਰਾ ਸੋਚ ਸੀਗੀ ਛੋਟੀ ਵੇ ਨਾ ਪਾਣੀ ਚੰਗਾ ਲੱਗੇ ਮੈਨੂ ਨਾ ਹੀ ਮਾਨਾ ਰੋਟੀ ਵੇ ਵੇ ਕਾਰ ਤਾਂ ਸੀ ਵੱਡੀ ਤੇਰੀ ਸੋਚ ਸੀਗੀ ਛੋਟੀ ਵੇ ਬ੍ਰਾਉਨ ਜਿਹੇ ਰੰਗ ਦੀ ਮੈਂ ਤੂ ਪੱਟ ਲੈਯਾਨ ਗੋਰਿਯਾ ਤੂ ਰਖਿਯਾ ਮੇਰੇ ਤੋਂ ਕਿੰਨਿਆ ਚੋਰਿਯਾ ਤੂ ਰਖਿਯਾ ਮੇਰੇ ਤੋਂ ਕਿੰਨਿਆ ਚੋਰਿਯਾ Snapchat ਉੱਤੇ ਦੱਸ ਕਿੰਨੇ ਪ੍ਯਾਰ ਕਿੱਤੇ ਆ ਸਮੇ ਸਾਰਿਯਾ ਲਯੀ ਤੂ ਸ੍ਲੈਂਗ ਤੈਇਯਰ ਕਿੱਤੇ ਆ Snapchat ਉੱਤੇ ਦੱਸ ਕਿੰਨੇ ਪ੍ਯਾਰ ਕਿੱਤੇ ਆ ਸਮੇ ਸਾਰਿਯਾ ਲਯੀ ਤੂ ਸ੍ਲੈਂਗ ਤੈਇਯਰ ਕਿੱਤੇ ਆ ਮੈਂ ਅੱਜ ਗੱਲਾਂ ਬੋਲੂਗੀ ਕੋਰਿਯਾ ਕੋਰਿਯਾ ਤੂ ਰਖਿਯਾ ਮੇਰੇ ਤੋਂ ਕਿੰਨਿਆ ਚੋਰਿਯਾ ਤੂ ਰਖਿਯਾ ਮੇਰੇ ਤੋਂ ਕਿੰਨਿਆ ਚੋਰਿਯਾ ਤੁਮ ਜੋ ਭੀ ਕਰਤੇ ਹੋ ਅਚਹਾ ਨਹੀ ਕਰਤੇ ਦੁਨਿਯਾ ਕੋ ਛੋਡੋ ਅੱਲਾਹ ਸੇ ਨਹੀ ਡਰਤੇ ਤੁਮ ਜੋ ਭੀ ਕਰਤੇ ਹੋ ਅਚਹਾ ਨਹੀ ਕਰਤੇ ਦੁਨਿਯਾ ਕੋ ਛੋਡੋ ਅੱਲਾਹ ਸੇ ਨਹੀ ਡਰਤੇ ਅੱਜ ਹੁੰਨ ਤੇਰੇ ਨਾਲ ਚੰਗਿਆ ਹੋਰਿਯਾ ਤੂ ਰਖਿਯਾ ਮੇਰੇ ਤੋਂ ਕਿੰਨਿਆ ਚੋਰਿਯਾ ਤੂ ਰਖਿਯਾ ਮੇਰੇ ਤੋਂ ਕਿੰਨਿਆ ਚੋਰਿਯਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store