Gal Karke

Inder Chahal

ਜਿਹਦੇ ਉੱਤੇ ਮਾਰਦੀ ਮੰਡੀਰ ਮੁੰਡੇਆ ਮਰ ਗਈ ਆ ਓ ਕੁੜੀ ਤੇਰੀ look ਤੇ ਸੜਕਾਂ ਤੇ ਫਿਰੇ ਤੇਰੀ ਕਾਰ ਲਭਦੀ ਲਭਦੀ ਨੀ ਕੁੜੀ ਜਿਹੜੀ Facebook ਤੇ ਨੰਬਰ ਨੂੰ ਛੱਡ ਜੱਟਾ ਦਿੱਲ ਮੇਰਾ ਲੈਜਾ ਲੰਘ ਜਾਣਾ ਅੱਖ ਮੇਰੇ ਵੱਲ ਕਰਕੇ ਗੱਲ ਤਾਂ ਜੱਟੀ ਨਾਲ ਤੇਰੀ ਬਣੀ ਪਈ ਆ ਵੇਖ ਤਾਂ ਸਹੀ ਤੂੰ ਜੱਟਾ ਗੱਲ ਕਰਕੇ ਗੱਲ ਤਾਂ ਜੱਟੀ ਨਾਲ ਤੇਰੀ ਬਣੀ ਪਈ ਆ ਵੇਖ ਤਾਂ ਸਹੀ ਤੂੰ ਜੱਟਾ ਗੱਲ ਕਰਕੇ ਮੰਨੇਯਾ ਮੈਂ rate ਤੇਰੇ high ਕਰਤੇ ਇਕ ਵਾਰੀ ਵੇਖ ਕੇ ਤਾਂ ਹੱਸ ਦੇਆ ਕਰ ਤੈਨੂੰ ਵੇਖੇ ਬਿਨਾ ਦਿਨ ਲੰਘਦਾ ਨਹੀ ਕੀਤੇ ਏ location ਤਾਂ ਦਸ ਦੇਆ ਕਰ ਮੁੰਡੇ ਮੇਰੇ ਪਿਛੇ ਤੇਰੇ ਪਿਛੇ ਔਣਾ ਮੈਂ ਲਾ ਲੈ ਜ਼ੋਰ ਤੈਨੂੰ ਆਪਣਾ ਬਨੌਣਾ ਮੈਂ ਕਾਰ ਚ ਬਿਠਾ ਕੇ ਤੈਨੂੰ ਗੇੜਾ ਲੌਣਾ ਮੈਂ ਕੂਡਿਆਂ ਨਾਲ bet ਆਈ ਕੱਲ ਕਰਕੇ ਗੱਲ ਤਾਂ ਜੱਟੀ ਨਾਲ ਤੇਰੀ ਬਣੀ ਪਈ ਏ ਵੇਖ ਤਾਂ ਸਹੀ ਤੂੰ ਜੱਟਾ ਗੱਲ ਕਰਕੇ ਗੱਲ ਤਾਂ ਜੱਟੀ ਨਾਲ ਤੇਰੀ ਬਣੀ ਪਈ ਏ ਵੇਖ ਤਾਂ ਸਹੀ ਤੂੰ ਜੱਟਾ ਗੱਲ ਕਰਕੇ ਤੇਰੇ ਕਦਮਾਂ ਚ ਓਹਨੇ ਦਿੱਲ ਧਰੇਆਂ ਠੋਕਰ ਤੇ ਜਿਹਦੀ ਕੁੜੀ ਸ਼ਿਹਰ ਰੱਖਦੀ Hoodie ਪਾਕੇ ਸ਼ਾਮੀ ਤੇਰੇ ਘੱਰ ਬਾਰ ਔਂਦੀ ਛੇਤੀ ਨੀ ਸੀ ਘਰੋਂ ਬਾਰ ਪੈਰ ਰੱਖਦੀ ਪੁਛ੍ਹ ਤਾਂ ਸਹੀ ਤੂੰ ਬੱਬੂ ਹਾਂ ਕਵਾਂਗੀ ਲਾਏ ਹੋਏ ਪੇਪਰ ਮੈਂ ਰੋਕ ਲਵਾਂਗੀ ਜਾਂਦੀ ਨੀ Toronto Chandigarh ਰਵਾਨਗੀ Already ਬੈਠੀ ਸਾਰੇ ਹੱਲ ਕਰਕੇ ਗੱਲ ਤਾਂ ਜੱਟੀ ਤੇਰੇ ਬਣੀ ਪਈ ਆ ਵੇਖ ਤਾਂ ਸਹੀ ਤੂੰ ਜੱਟਾ ਗੱਲ ਕਰਕੇ ਗੱਲ ਤਾਂ ਜੱਟੀ ਤੇਰੇ ਬਣੀ ਪਈ ਆ ਵੇਖ ਤਾਂ ਸਹੀ ਤੂੰ ਜੱਟਾ ਗੱਲ ਕਰਕੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store