Diamond
Maninder Buttar, Harpi Gill
Archie Muzik!
ਹੋ ਮੇਰੀ ਕਰ ਲ ਤੂ ਮੁੰਡੇ ਰਖਵਾਲੀ
ਵੇ ਮੈਂ ਕੁੜੀ
ਮੈਨੂ ਲੈਦੇ ਚੁੰਨੀ ਸ਼ੀਸ਼ੇੱਆਂ ਵਾਲੀ
ਮੇਰੀ ਕਰ ਲ ਤੂ ਮੁੰਡੇ ਰਖਵਾਲੀ
ਵੇ ਮੈਂ ਕੁੜੀ , ਵੇ ਮੈਂ ਕੁੜੀ
ਵੇ ਮੈਂ ਕੁੜੀ Diamond ਜੀ
ਕਾਲੇ ਰੰਗ ਦਾ ਸੂਟ ਸਵਾਯਾ
ਕਾਲੇ ਰੰਗ ਦਾ ਲਾਚਾ ਵੇ
ਲੋਂਗ ਮੇਰਾ ਮੈਨੂ ਲਭਾ ਨਾਯੋ
ਕੀਤੇ ਪੇਯਾ ਗਵਾਚਾ ਵੇ
ਕਾਲੇ ਰੰਗ ਦਾ ਸੂਟ ਸਵਾਯਾ
ਕਾਲੇ ਰੰਗ ਦਾ ਲਾਚਾ ਵੇ
ਲੋਂਗ ਮੇਰਾ ਮੈਨੂ ਲਭਾ ਨਾਯੋ
ਕੀਤੇ ਪੇਯਾ ਗਵਾਚਾ ਵੇ
ਮੇਰੇ ਨਾ ਦਾ ਤਵੀਤ ਗੱਲ ਪਾ ਲਯੀ
ਮੇਰੇ ਨਾ ਦਾ ਤਵੀਤ ਗੱਲ ਪਾ ਲਯੀ
ਵੇ ਮੈਂ ਕੁੜੀ , ਵੇ ਮੈਂ ਕੁੜੀ
ਵੇ ਮੈਂ ਕੁੜੀ Diamond ਜੀ
ਮੈਨੂ ਲੈਦੇ ਚੁੰਨੀ ਸ਼ੀਸ਼ੇੱਆਂ ਵਾਲੀ
ਮੇਰੀ ਕਰ ਲ ਤੂ ਮੁੰਡੇ ਰਖਵਾਲੀ
ਵੇ ਮੈਂ ਕੁੜੀ , ਵੇ ਮੈਂ ਕੁੜੀ
ਵੇ ਮੈਂ ਕੁੜੀ Diamond ਜੀ
ਸੁਨ੍ਣ ਸ਼ੇਲ ਸ਼ਬੀਲੀ ਏ ਨਾਰੇ ਨੀ
ਤੈਨੂੰ ਰੰਗ ਜਚਹਦੇ ਨੇ ਸਾਰੇ ਨੀ
ਤੁਰਦੀ ਮੋਰਨੀ ਲਗਦੀ ਏ
ਤੇਰੀ Skin ਲਿਸ਼ਕੋੜੇ ਮਰੇ ਨੀ
ਦੱਸ ਕੁਡੀਏ ਕਿ ਚਾਹਣੀ ਏ
ਕੀਤੇ ਔਣੀ ਜਾਣੀ ਏ
ਜੁਗਨੂ ਵਾਂਗੂ ਜਾਗਦੀ ਏ
ਕਿ ਹੀਰੇ ਮੋਤੀ ਖਾਣੀ ਏ
ਮੈਨੂ ਆਪਣੀ ਬਣਾ ਲੈ ਘਰਵਾਲੀ
ਮੈਨੂ ਆਪਣੀ ਬਣਾ ਲੈ ਘਰਵਾਲੀ
ਵੇ ਮੈਂ ਕੁੜੀ , ਵੇ ਮੈਂ ਕੁੜੀ
ਵੇ ਮੈਂ ਕੁੜੀ Diamond ਜੀ
ਮੈਨੂ ਲੈਦੇ ਚੁੰਨੀ ਸ਼ੀਸ਼ੇੱਆਂ ਵਾਲੀ
ਮੇਰੀ ਕਰ ਲ ਤੂ ਮੁੰਡੇ ਰਖਵਾਲੀ
ਵੇ ਮੈਂ ਕੁੜੀ , ਵੇ ਮੈਂ ਕੁੜੀ
ਵੇ ਮੈਂ ਕੁੜੀ Diamond ਜੀ
ਬੇਦਰਦੀ ਨਾਲ ਅੱਖੀਆਂ ਲੈਯਾ
ਕਦਰ ਜੱਮਾ ਹੁੰਨ ਪੌਂਡਾ ਨੀ
ਕਦੇ ਕਦੇ ਤਾਂ ਸ਼ਕ ਵੀ ਹੁੰਦੇ
ਏਹ੍ਨਾ ਸਾਨੂ ਚੌਂਦਾ ਨੀ
ਬੇਦਰਦੀ ਨਾਲ ਅੱਖੀਆਂ ਲੈਯਾ
ਕਦਰ ਜੱਮਾ ਹੁੰਨ ਪੌਂਡਾ ਨੀ
ਕਦੇ ਕਦੇ ਤਾਂ ਸ਼ਕ ਵੀ ਹੁੰਦੇ
ਏਹ੍ਨਾ ਸਾਨੂ ਚੌਂਦਾ ਨੀ
ਮੈਨੂ ਨਜ਼ਰਾਂ ਬੁਰੀ ਤੋ ਬਚਾ ਲਯੀ
ਮੈਨੂ ਨਜ਼ਰਾਂ ਬੁਰੀ ਤੋ ਬਚਾ ਲਯੀ
ਵੇ ਮੈਂ ਕੁੜੀ , ਵੇ ਮੈਂ ਕੁੜੀ
ਵੇ ਮੈਂ ਕੁੜੀ Diamond ਜੀ
ਮੈਨੂ ਲੈਦੇ ਚੁੰਨੀ ਸ਼ੀਸ਼ੇੱਆਂ ਵਾਲੀ
ਮੇਰੀ ਕਰ ਲ ਤੂ ਮੁੰਡੇ ਰਖਵਾਲੀ
ਵੇ ਮੈਂ ਕੁੜੀ , ਵੇ ਮੈਂ ਕੁੜੀ
ਵੇ ਮੈਂ ਕੁੜੀ Diamond ਜੀ
Archie Muzik
Written by: Lyrics Licensed & Provided by LyricFind
Create your own version of your favorite music.
Sing now