ਆ ਆ ਆ ਆ
ਜਿੰਨੇ ਮੌਕੇ ਦਿੰਦੀ ਹੈ
ਓੰਨੇ ਹੀ ਧੋਖੇ ਦਿੰਦੀ ਹੈ
ਜ਼ਿੰਦਗੀ ਸਮਝ ਹੀ ਨਹੀ ਔਂਦੀ
ਮੋੜ ਬੜੇ ਔਖੇ ਦਿੰਦੀ ਹੈ
ਜਿੰਨੇ ਮੌਕੇ ਦਿੰਦੀ ਹੈ
ਓੰਨੇ ਹੀ ਧੋਖੇ ਦਿੰਦੀ ਹੈ
ਜ਼ਿੰਦਗੀ ਸਮਝ ਹੀ ਨਹੀ ਔਂਦੀ
ਮੋੜ ਬੜੇ ਔਖੇ ਦਿੰਦੀ ਹੈ
ਉਹਨਾਂ ਤੋਂ ਛਹੇਤੀ ਖੋ ਲੈਂਦੀ
ਜਿੰਨਾ ਨੂੰ ਸੌਖੇ ਦਿੰਦੀ ਹੈ
ਜ਼ਿੰਦਗੀ ਸਮਝ ਹੀ ਨਹੀ ਔਂਦੀ
ਮੋੜ ਬੜੇ ਔਖੇ ਦਿੰਦੀ ਹੈ
ਆ ਆ ਆ ਆ
ਕਈ ਆਪਣੇ ਬੇਗਨਿਆ ਵਾਂਗੂ
ਛੱਡ ਕੇ ਜਾਂਦੇ ਵੇਖੇ ਮੈਂ
ਤੇ ਕਈ ਬੇਗਾਨੇ ਆਪਣੇਆ
ਵਾਂਗ ਨਿਭੌਂਦੇ ਵੇਖੇ ਮੈਂ
ਕਦੇ ਕਦੇ ਤਾਂ ਲਗਦਾ ਵੇ ਰੱਬਾ
ਤੂ ਵੀ ਕਿ ਖੱਟਿਆ
ਤੇਰੇ ਦਰ ਤੇ ਵੀ ਮਤਲਬ ਲਈ
ਲੋਕਿ ਔਂਦੇ ਵੇਖੇ ਮੈਂ
ਇਕ ਪਲ ਵਿਚ ਖੁਸ਼ਿਆ ਦੇਕੇ
ਪਲਾ ਵਿਚ ਹੌਂਕੇ ਦਿੰਦੀ ਹੈ
ਜ਼ਿੰਦਗੀ ਸਮਝ ਹੀ ਨਹੀ ਔਂਦੀ
ਮੋੜ ਬੜੇ ਔਖੇ ਦਿੰਦੀ ਹੈ
ਓ ਨਾ ਤੋਂ ਛਹੇਤੀ ਖੋ ਲੈਂਦੀ
ਜਿੰਨਾ ਨੂ ਸੌਖੇ ਦਿੰਦੀ ਹੈ
ਜ਼ਿੰਦਗੀ ਸਮਝ ਹੀ ਨਹੀ ਔਂਦੀ
ਮੋੜ ਬੜੇ ਔਖੇ ਦਿੰਦੀ ਹੈ
ਜਿੰਨੇ ਮੌਕੇ ਦਿੰਦੀ ਹੈ
ਓੰਨੇ ਹੀ ਧੋਖੇ ਦਿੰਦੀ ਹੈ
ਜ਼ਿੰਦਗੀ ਸਮਝ ਹੀ ਨਹੀ ਔਂਦੀ
ਮੋੜ ਬੜੇ ਔਖੇ ਦਿੰਦੀ ਹੈ
ਆ ਆ ਆ ਆ
Written by: Lyrics Licensed & Provided by LyricFind
Create your own version of your favorite music.
Sing now