Black N White

DJ Arbab, गुरनाज़र

ਓ black and white dress ਥੋੜੀ tight ਪਾਕੇ ਘਰੋਂ ਨਿਕਲੇ ਜਦੋਂ late night ਓ ਅੱਖਾਂ ਵਾਲਾ ਸੁਰਮਾ, ਮੜਕ ਨਾਲ ਤੁਰਨਾ ਕਰਦਾ attack like a dynamite Black N White ਓ black and white dress ਥੋੜੀ tight ਪਾਕੇ ਘਰੋਂ ਨਿਕਲੇ ਜਦੋਂ late night ਓ ਅੱਖਾਂ ਵਾਲਾ ਸੁਰਮਾ, ਮੜਕ ਨਾਲ ਤੁਰਨਾ ਕਰਦਾ attack like a dynamite ਓ sunroof ਖੋਲਾਂ baby ਨਿਕਲ ਤੂ ਬਾਹਰ ਵੇਖਣੇ ਹਵਾ ਦੇ ਵਿੱਚ ਉੱਡ ਦੇ ਮੇਂ ਵਾਲ Sunroof ਖੋਲਾਂ baby ਨਿਕਲ ਤੂ ਬਾਹਰ ਵੇਖਣੇ ਹਵਾ ਦੇ ਵਿੱਚ ਓ ਕੁਝ ਰਾਤਾਂ ਲਈ ਨਾਲ ਨੀ ਤੇਰੇ ਓ ਲੈਣੇ ਤੇਰੇ ਨਾਲ ਮੈਂ ਫੇਰੇ ਓ ਆ ਲੈ baby ਚੱਕ ਨੀ ਮੈਂ ਦਿੱਤੇ ਸਾਰੇ ਹੱਕ ਨੀ ਮੈਂ ਗੱਲਾਂ ਕਰਾਂ ਸੱਚੀਆਂ ਨਾ ਲਂਈ ਮੈਨੂ light ਓ black and white dress ਥੋੜੀ tight ਪਾਕੇ ਘਰੋਂ ਨਿਕਲੇ ਜਦੋਂ late night ਓ ਅੱਖਾਂ ਵਾਲਾ ਸੁਰਮਾ, ਮੜਕ ਨਾਲ ਤੁਰਨਾ ਕਰਦਾ attack like a dynamite ਓ black and white dress ਥੋੜੀ tight ਪਾਕੇ ਘਰੋਂ ਨਿਕਲੇ ਜਦੋਂ late night ਓ ਅੱਖਾਂ ਵਾਲਾ ਸੁਰਮਾ, ਮੜਕ ਨਾਲ ਤੁਰਨਾ ਕਰਦਾ attack like a dynamite Black N White ਓ ਪਤਲਾ ਜਿਹਾ ਲੱਕ ਤੇਰਾ, glow ਕਰੇ skin ਦੱਸ ਦੇ ਨੀ baby ਕਿਹੜੇ ਜਾਨੀ ਐ gym ਪਤਲਾ ਜਿਹਾ ਲੱਕ ਤੇਰਾ, glow ਕਰੇ skin ਦੱਸ ਦੇ ਨੀ baby ਕਿਹੜੇ ਓ ਮੈਂ ਵੀ ਨਾਲ ਚਲੂੰਗਾ ਤੇਰੇ ਓ ਬਣ ਜੂਗੇ ਥੋੜੇ ਬੋਹਤੇ biceps ਮੇਰੇ ਓ ਯਾਰ ਤੇਰਾ fit ਨੀ, ਓ worldwide hit ਨੀ ਹੋ ਦੇ ਜਾ ਮੈਨੂ neck ਉੱਤੇ ਆਜ love bite ਦੇਦੇ ਕੁਛ ਨਹੀਂ ਹੋਤਾ ਓ black and white dress ਥੋੜੀ tight ਪਾਕੇ ਘਰੋਂ ਨਿਕਲੇ ਜਦੋਂ late night ਓ ਅੱਖਾਂ ਵਾਲਾ ਸੁਰਮਾ, ਮੜਕ ਨਾਲ ਤੁਰਨਾ ਕਰਦਾ attack like a dynamite ਓ black and white dress ਥੋੜੀ tight ਪਾਕੇ ਘਰੋਂ ਨਿਕਲੇ ਜਦੋਂ late night ਓ ਅੱਖਾਂ ਵਾਲਾ ਸੁਰਮਾ, ਮੜਕ ਨਾਲ ਤੁਰਨਾ ਕਰਦਾ attack like a dynamite Black N White

Written by: GROOVESTER, VIKK RANALyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store