Parnote

Gurnam Bhullar

ਦੇਕੇ 12-13 ਲਖ ਜਦੋ ਏਜੇਂਟ ਨੂ ਜੰਗਲਾਂ ਥਾਣੀ ਮੈਂ ਉੱਤੇ ਏਥੇ ਆਯਾ ਸੀ ਦੇਕੇ 12-13 ਲਾਖ ਜਦੋ ਏਜੇਂਟ ਨੂ Study visa ਉੱਤੇ ਏਥੇ ਆਯਾ ਸੀ ਬਾਲੇ ਚੰਗੇ ਨੀ ਹਾਲਾਤ ਸਿਗੇ ਘਰ ਦੇ ਬਾਪੂ ਖੁੰਡੇ ਆਲਾ ਖੇਤ ਗੇਹਣੇ ਪਾਯਾ ਸੀ ਭਾਵੇ ਕੱਮ ਕਾਰ ਓਥੇ ਨੀ ਸੀ ਚਲਦਾ ਭਾਵੇ ਕੱਮ ਕਾਰ ਓਥੇ ਨੀ ਸੀ ਚਲਦਾ ਬੇਬੇ ਰਾਜ਼ੀ ਨੀ ਸੀ ਤਾਂ ਵੀ ਜਹਾਜ਼ ਚਾਢ ਕੇ ਹਜੇ 2 ਸਾਲਾ ਤਕ ਜਾਊ ਪਿੰਡ ਨੂ ਜਾਊ ਲਾਲੇਯਾ ਦੇ ਪਰਨੋਟੇ ਪਾੜ ਕੇ ਹਜੇ 2 ਸਾਲਾ ਤਕ ਜਾਊ ਪਿੰਡ ਨੂ ਜਾਊ ਲਾਲੇਯਾ ਦੇ ਪਰਨੋਟੇ ਪਾੜ ਕੇ ਲਾਯਾ ਜੋਰ ਸੀ ਬਥੇਰਾ ਨਾਲ ਘਟ ਜੇ ਬਡੀ ਦੇਖੀ ਸੀ ਠੇਕੇ ਤੇ ਪੈਲੀ ਕਢ ਕੇ ਪਰ ਚੱਲੀ ਨੀ ਕੋਯੀ ਵਾਹ ਗਿੱਲ ਰੌੰਟੇਯਾ ਆ ਗਏ ਯਾਰ ਬੇਲੀ ਅੰਗ ਸਾਕ ਛਡ ਕੇ ਆ ਗਏ ਯਾਰ ਬੇਲੀ ਅੰਗ ਸਾਕ ਛਡ ਕੇ ਸਾਡੀ ਕਣਕ ਤਾਂ ਸਾਰੀ ਸੀ ਵਿਯਾਜ ਖਾਈ ਜਾਂਦਾ ਸਾਡੀ ਕਣਕ ਤਾਂ ਸਾਰੀ ਸੀ ਵਿਯਾਜ ਖਾਈ ਜਾਂਦਾ ਬਾਪੂ ਮੁੱਡ ਦਾ ਹੁੰਦਾ ਸੀ ਸਾਫਾ ਝਾੜ ਕੇ ਹਜੇ 2 ਸਾਲਾ ਤਕ ਜਾਊ ਪਿੰਡ ਨੂ ਜਾਊ ਲਾਲੇਯਾ ਦੇ ਪਰਨੋਟੇ ਪਾੜ ਕੇ ਹਜੇ 2 ਸਾਲਾ ਤਕ ਜਾਊ ਪਿੰਡ ਨੂ ਜਾਊ ਲਾਲੇਯਾ ਦੇ ਪਰਨੋਟੇ ਪਾੜ ਕੇ ਏਥੇ ਕਰਦੇ ਆ ਲੋਕੀ ਕੱਮ 5-5 ਦਿਨ ਸਾਨੂ ਕਿਹਨ ਦੇ ਕਾਹ ਤੋਂ ਸੱਤੇ ਦਿਨ ਮਰਦੇ ਪਰ ਕਿਹਣੂ ਕਿਹਣੂ ਦੱਸਾ ਗੱਲ ਖੋਲ ਕੇ ਪਿਛੇ ਕਰਨੇ ਸੁਖਾਲੇ ਸਾਹ ਨੇ ਘਰ ਦੇ ਪਿਛੇ ਕਰਨੇ ਸੁਖਾਲੇ ਸਾਹ ਨੇ ਘਰ ਦੇ ਕਰਜੇ ਦਾ ਬੋਝ ਗੁੱਸਾ ਚੜਨ ਨੀ ਦੇਂਦਾ ਕਰਜੇ ਦਾ ਬੋਝ ਗੁੱਸਾ ਚੜਨ ਨੀ ਦੇਂਦਾ ਗੋਰਾ ਦੇਂਦਾ ਏ order ਜਦ ਤਾੜ ਕੇ ਹਜੇ 2 ਸਾਲਾ ਤਕ ਜਾਊ ਪਿੰਡ ਨੂ ਜਾਊ ਲਾਲੇਯਾ ਦੇ ਪਰਨੋਟੇ ਪਾੜ ਕੇ ਹਜੇ 2 ਸਾਲਾ ਤਕ ਜਾਊ ਪਿੰਡ ਨੂ ਜਾਊ ਲਾਲੇਯਾ ਦੇ ਪਰਨੋਟੇ ਪਾੜ ਕੇ ਬਾਜਾਂ ਵਾਲੇ ਦੀ ਮਿਹਰ ਨਾਲ ਹੁਣ ਤਾਂ ਫਿਰ ਚੱਲੇ ਦਿਨ time ਥੋਡਾ ਰਿਹ ਗਯਾ ਲਭ ਲਯੀ ਆ ਨੂੰਹੁ ਓਥੇ ਬੇਬੇ ਨੇ Photo ਤੇ ਹੀ ਕੱਚਾ ਜਿਹਾ ਸ਼ਗਨ ਪੇ ਗੇਯਾ Photo ਤੇ ਹੀ ਕੱਚਾ ਜਿਹਾ ਸ਼ਗਨ ਪੇ ਗੇਯਾ Gill Raunta ਤਸੱਲੀ ਓਦੋ ਹੋਣੀ ਆਂ Gill Raunta ਤਸੱਲੀ ਓਦੋ ਹੋਣੀ ਆਂ ਲਾਣੇਦਾਰਨੀ ਪਿਆਊ ਦੁੱਧ ਕਾੜ ਕੇ ਹਜੇ 2 ਸਾਲਾ ਤਕ ਜਾਊ ਪਿੰਡ ਨੂ ਜਾਊ ਲਾਲੇਯਾ ਦੇ ਪਰਨੋਟੇ ਪਾੜ ਕੇ ਹਜੇ 2 ਸਾਲਾ ਤਕ ਜਾਊ ਪਿੰਡ ਨੂ ਜਾਊ ਲਾਲੇਯਾ ਦੇ ਪਰਨੋਟੇ ਪਾੜ ਕੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store