Mahoul

Gurnam Bhullar

ਹੋ ਜੱਟ ਜਮ ਦਾ ਈ ਨੀ ਹੋ ਜੱਟ ਦਾ ਮਾਹੌਲ ਏ ਨੀ ਜੱਟ ਦਾ ਮਾਹੌਲ ਏ ਨੀ Meeting ਆਂ ਚ ਗੱਬਰੂ ਆ waiting ਆਂ ਚ call ਏ ਸਾਡੇ ਨਾਲ ਅਦੀਆ ਦੇ ਪੈਂਦੇ ਫੁੱਲ ਛਾਨਣੇ ਨੇ ਸ਼ੁਕਰ ਮਨਾ ਕੇ ਤੇਰੇ ਪੈਂਦੇ ਬਸ ਹੋਲ ਏ ਹੋ ਜੱਟ ਦਾ ਮਾਹੌਲ ਏ ਨੀ ਜੱਟ ਦਾ ਮਾਹੋਲ ਏ ਨੀ Meeting ਆਂ ਚ ਗੱਬਰੂ ਆ waiting ਆਂ ਚ ਕਾਲ ਏ ਸਾਡੇ ਨਾਲ ਅੱਡਿਆ ਦੇ ਪੈਂਦੇ ਫੁੱਲ ਛਾਨਣੇ ਨੇ ਸ਼ੁਕਰ ਮਨਾ ਕੇ ਤੇਰੇ ਪੈਂਦੇ ਬਸ ਹੌਲ ਏ ਹੋ backbone ਯਾਰ ਜਿਹਦੇ ਖੜਦੇ front ਨੀ ਗੱਲ ਮੂਹੋਂ ਨਿਕਲੀ ਚ ਹੁੰਦਾ ਆਏ current ਨੀ ਹੋ backbone ਯਾਰ ਜਿਹਦੇ ਖੜ’ਦੇ front ਨੀ ਗੱਲ ਮੂਹੋਂ ਨਿਕਲੀ ਚ ਹੁੰਦਾ ਆਏ current ਨੀ ਹੋ ਅਰਜਨ ਤੇਰਾ billboard ਉੱਤੇ ਚਲਦਾ ਮੱਲੋ ਮੱਲੀ ਜੱਟ ਜਾਂਦਾ ਕਾਲਜੇ ਨੂ ਮਾਲਦਾ ਹੋ ਪੈਸੇ ਵਾਲੀ ਗੱਲ ਸਾਡੇ ਸਾਮਨੇ ਸਵੌਲ ਏ ਅੱਡੀ ਉੱਤੇ ਆਏ ਨੂ ਤਾਂ ਨੇਹਰ ਵੀ ਮਖੌਲ ਏ ਹੋ ਜੱਟ ਦਾ ਮਾਹੌਲ ਏ ਨੀ ਜੱਟ ਦਾ ਮਾਹੌਲ ਏ ਨੀ Meeting ਆਂ ਚ ਗੱਬਰੂ ਆ waiting ਆਂ ਚ ਕਾਲ ਏ ਸਾਡੇ ਨਾਲ ਅੱਡਿਆ ਦੇ ਪੈਂਦੇ ਫਲ ਛਾਨਣੇ ਨੇ ਸ਼ੁਕਰ ਮਨਾ ਕੇ ਤੇਰੇ ਪੈਂਦੇ ਬਸ ਹੌਲ ਏ ਹੋ ਜੱਟ ਦਾ ਮਾਹੌਲ ਏ ਨੀ ਜੱਟ ਦਾ ਮਾਹੌਲ ਏ ਨੀ Meeting ਆਂ ਚ ਗੱਬਰੂ ਆ waiting ਆਂ ਚ ਕਾਲ ਏ ਸਾਡੇ ਨਾਲ ਅੱਡਿਆ ਦੇ ਪੈਂਦੇ ਫਲ ਛਾਨਣੇ ਨੇ ਸ਼ੁਕਰ ਮਨਾ ਕੇ ਤੇਰੇ ਪੈਂਦੇ ਬਸ ਹੌਲ ਏ ਜੱਟ ਦਾ ਮਾਹੌਲ ਏ ਨੀ ਥੱਲਿਆ ਵੀ ਕੀਤੇ ਓਹ੍ਦਿ ਕਾਲੀ ਥਾਰ ਥਾਲਦੀ ਸਡ਼ਕਾਂ ਨੂ ਚੜ ਨੀ ਓ ਛਾਤੀਆਂ ਤੇ ਚਲਦੀ ਥੱਲਿਆ ਵੀ ਕੀਤੇ ਓਹ੍ਦਿ ਕਾਲੀ ਥਾਰ ਥਾਲਦੀ ਸਡ਼ਕਾਂ ਨੂ ਛਡ ਨੀ ਓ ਛਾਤੀਆਂ ਤੇ ਚਲਦੀ ਪੇਗ ਛੱਤ ਹੁੰਦੀ ਆ ਤੇ ਚਾਲ ਬਿੱਲੋ ਕੋਯੀ ਨਾ ਮੁਲਾਕਾਤ ਵੈਲਿਯਨ ਨਾਲ ਸਾਮਨੇ ਜੇ ਹੋਯੀ ਨਾ ਕੂਚ ਦਾ ਗਏ ਟੌਟ ਬਿੱਲੋ ਗੱਬਰੂ ਦੇ ਕੌਲ ਏ ਜਿਵੇਈਂ ਨੀ ਕੀਟਾਣੂ ਆ ਨੂੰ ਚੱਕਦਾ Deatol ਆ ਹੋ ਜੱਟ ਦਾ ਮਾਹੌਲ ਏ ਨੀ ਜੱਟ ਦਾ ਮਾਹੌਲ ਏ Meeting ਆਂ ਚ ਗੱਬਰੂ ਆ waiting ਆਂ ਚ ਕਾਲ ਏ ਸਾਡੇ ਨਾਲ ਅੱਡਿਆ ਦੇ ਪੈਂਦੇ ਫਲ ਚਹਾਂਨ ਨੇ ਸ਼ੁਕਰ ਮਨਾ ਕੇ ਤੇਰੇ ਪੈਂਦੇ ਬਸ ਹੌਲ ਏ ਹੋ ਜੱਟ ਦਾ ਮਾਹੌਲ ਏ ਨੀ ਜੱਟ ਦਾ ਮਾਹੌਲ ਏ ਨੀ Meeting ਆਂ ਚ ਗੱਬਰੂ ਆ waiting ਆਂ ਚ ਕਾਲ ਏ ਸਾਡੇ ਨਾਲ ਅੱਡਿਆ ਦੇ ਪੈਂਦੇ ਫਲ ਛਾਨਣੇ ਨੇ ਸ਼ੁਕਰ ਮਨਾ ਕੇ ਤੇਰੇ ਪੈਂਦੇ ਬਸ ਹੌਲ ਏ ਸਾਡੇ ਨਾਲ ਅੱਡਿਆ ਦੇ ਪੈਂਦੇ ਫਲ ਛਾਨਣੇ ਨੇ Ordinance weapon ਆਂ ਦੇ ਕਰਦੇ ਮੁਕਾਬਲੇ ਕਿਹਦੀ ਆ ਮਜ਼ਾਲ ਓਹ੍ਦਿ ਚੱਕਣੀ ਭੀ ਟਾਲ ਜੇ Ordinance weapon ਆਂ ਦੇ ਕਰਦੇ ਮੁਕਾਬਲੇ ਕਿਹਦੀ ਆ ਮਜ਼ਾਲ ਓਹ੍ਦਿ ਚੱਕਣੀ ਭੀ ਟਾਲ ਜੇ ਹੋ ਮਿਲਿਆ ਨੀ ਜਾਣਾ ਕਦੇ ਓਹ੍ਦਿ ਗਲਬਾਤ ਦਾ ਰੀਜ਼ਨ ਹੁੰਦਾ ਏ ਨੀ ਓ ਵੈਰਿਆ ਦੇ ਰਾਤ ਦਾ ਭਜਨਾ ਪਵੌਂ ਨੂ ਬਥੇਰੀ ਇੱਕੋ ਕੌਲ ਏ ਅੰਤਿਆ ਦੀ ਹਿੰਦ ਓਹਦੇ ਲਾਈ ਤਾਂ football ਏ ਹੋ ਜੱਟ ਦਾ ਮਾਹੌਲ ਏ ਨੀ ਜੱਟ ਦਾ ਮਾਹੌਲ ਏ ਨੀ Meeting ਆਂ ਚ ਗੱਬਰੂ ਆ waiting ਆਂ ਚ ਕਾਲ ਏ ਸਾਡੇ ਨਾਲ ਅੱਡਿਆ ਦੇ ਪੈਂਦੇ ਫੁੱਲ ਛਾਨਣੇ ਨੇ ਸ਼ੁਕਰ ਮਨਾ ਕੇ ਤੇਰੇ ਪੈਂਦੇ ਬਸ ਹੌਲ ਏ ਹੋ ਜੱਟ ਦਾ ਮਾਹੌਲ ਏ ਨੀ ਜੱਟ ਦਾ ਮਾਹੌਲ ਏ ਨੀ Meeting ਆਂ ਚ ਗੱਬਰੂ ਆ waiting ਆਂ ਚ ਕਾਲ ਏ ਸਾਡੇ ਨਾਲ ਅੱਡਿਆ ਦੇ ਪੈਂਦੇ ਫਲ ਛਾਨਣੇ ਨੇ ਸ਼ੁਕਰ ਮਨਾ ਕੇ ਤੇਰੇ ਪੈਂਦੇ ਬਸ ਹੌਲ ਏ ਹੋ ਜੱਟ ਦਾ ਮਾਹੌਲ ਏ ਨੀ ਜੱਟ ਦਾ ਮਾਹੌਲ ਏ ਨੀ

Written by: Arjan VirkLyrics © Phonographic Digital Limited (PDL)Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store