Hathyar 2
Bohemia, Gitta Bains
ਬਾਕੀ ਸਾਰੇ
ਬਚੇ ਨੇ
ਬਾਕੀ ਸਾਰੇ
ਬਚੇ ਨੇ
ਬਾਕੀ ਸਾਰੇ
ਐਨਾ ਵੀ ਨਾ ਸੋਹਣਿਆਂ ਓ ਮਾਨ ਕਰੀ ਦਾ
ਓ ਐਵੇਂ ਅਸਲੇ ਦਾ
Table ਤੇ ਬੈਠ ਕੇ ਹੀ ਹਾਲ ਹੁੰਦਾ ਹਰ
ਇਕ ਮਸਲੇ ਦਾ
ਐਨਾ ਵੀ ਨਾ ਸੋਹਣਿਆਂ ਓ ਮਾਨ ਕਰੀ ਦਾ
ਓ ਐਵੇਂ ਅਸਲੇ ਦਾ
Table ਤੇ ਬੈਠ ਕੇ ਹੀ ਹਾਲ ਹੁੰਦਾ ਹਰ
ਇਕ ਮਸਲੇ ਦਾ
ਰੰਨਾਂ ਸੋਹਣੀਆਂ ਦੇ ਪਿੱਛੇ ਲੱਗ ਲੜ ਦੇ
ਸੋਹਣੀਆ ਦੇ ਪਿੱਛੇ ਲੱਗ ਲੜ ਦੇ
ਕੰਨਾਂ ਦੇ ਹੁੰਦੇ ਕੱਚੇ ਨੇ
ਆ ਚੱਕੀ ਫਿਰਦੇ ਨੇ ਜਿਹੜੇ ਰੀਫ਼ਲਾਂ ਬੰਦੂਕਾਂ
ਹਾਲੇ ਬਚੇ ਨੇ
ਚੱਕੀ ਫਿਰਦੇ ਨੇ ਜਿਹੜੇ ਗੋਲੀਆਂ ਬੰਦੂਕਾਂ
ਹਾਲੇ ਬਚੇ ਨੇ
ਸਾਨੂੰ ਆਪਣਿਆਂ ਯਾਰਾਂ ਉੱਤੇ ਮਾਨ ਐ
ਤੇ ਯਾਰੀ ਦਾ ਸਰੂਰ ਕਾਫੀ ਆ
ਜਿਹੜੀ ਵਾਰਿਆਨ ਦੇ ਵੱਲ ਅਸੀਂ ਕੱਢਿਏ
ਓ ਅੱਖ ਵਾਲੀ ਘੂਰ ਕਾਫੀ ਆ
ਸਾਨੂੰ ਆਪਣਿਆਂ ਯਾਰਾਂ ਉੱਤੇ ਮਾਨ ਐ
ਤੇ ਯਾਰੀ ਦਾ ਸਰੂਰ ਕਾਫੀ ਆ
ਜਿਹੜੀ ਵਾਰਿਆਨ ਦੇ ਵੱਲ ਅਸੀਂ ਕੱਢਿਏ
ਓ ਅੱਖ ਵਾਲੀ ਘੂਰ ਕਾਫੀ ਆ
ਸਾਡੇ ਨਿਭਦੇ ਯਾਰਾਣੇ ਓਹਨਾ ਬੰਦਿਆਂ ਨਾਲ
ਦਿਲ ਦੇ ਜੋ ਸਚੇ ਨੇ
ਬਾਈ ਬਾਈ ਬਾਈ ਬਾਈ
ਬਾਈ ਚੱਕੀ ਫਿਰਨ
ਮਿੱਤਰ ਤੇ ਯਾਰ ਮੈਨੂੰ ਮੋਢਿਆਂ ਤੇ
ਹੁਣ ਵੈਰੀ ਮੇਰੇ ਰਹਿਣ ਸਾਡਾ ਗੋਡਿਆਂ ਤੇ
ਭੈੜੇ ਵਕਤਣ ਟਾਊਨ ਯਾਰਾਂ ਦਾ ਯਾਰ
ਕੀ ਹੋਗਿਆ ਮਸ਼ਹੂਰ ਜੇ ਮੈਂ ਹੋਗਿਆ
ਤੇ ਚੱਕੀ ਫਿਰਨ
ਅਜੇ ਵੀ ਮੇਰੇ ਯਾਰ ਜਿਹੜੇ ਗੋਲੀਆਂ
ਬਾਈ ਇਕ ਵਾਰੀ ਸੁਣੋ ਮੇਰੀ ਬੋਲੀਆਂ
ਗੋਲੀਆਂ ਚਲਾਣ ਟਾਊਨ ਪਹਿਲਾਂ
ਓਹਨਾ ਮਾਵਾਂ ਦਾ ਸੋਚੋ
ਖਾਲੀ ਹੋਂਦਿਆਂ ਜਿਨ੍ਹਾਂ ਦੀਆਂ ਚੋਹਲੀਆਂ
ਵੱਡੇ ਹੋਕੇ ਬੰਦੇ ਨਵਾਬ
ਚੱਕੀ ਫਿਰਨ ਮੁੰਡੇ ਜਿਹੜੇ ਕਲਮ ਕਿਤਾਬ
ਹਿਸਾਬ ਕਿਤਾਬ ਬਾਦ ਚ ਤੂੰ ਪਹਿਲਾਂ ਆਪ
ਵੱਡੇ ਗੱਲਾਂ ਗੱਲਾਂ ਚ ਦੇਦੇ ਜਵਾਬ
ਬਾਕੀ ਸਾਰੇ
ਬਚੇ ਨੇ
ਅਸੀਂ ਮਾੜਿਆਂ ਤੇ ਰੋਹਬ ਨਾਇਯੋ ਪਈ ਦਾ
ਤੇ ਨਾ ਹੀ ਤਕੜੇ ਟਾਊਨ ਡਰੀ ਦਾ
ਨਾ ਹੀ ਫੁਕਰਿਆ ਵਾਂਗੂ ਗਨ ਕੱਢ ਕੇ
ਹਵਾ ਦੇ ਵਿਚ ਫਿਰੇ ਕਰੀ ਦਾ
ਅਸੀਂ ਮਾੜਿਆਂ ਤੇ ਰੋਹਬ ਨਾਇਯੋ ਪਈ ਦਾ
ਤੇ ਨਾ ਹੀ ਤਕੜੇ ਟਾਊ ਡਰੀ ਦਾ
ਨਾ ਹੀ ਫੁਕਰਿਆ ਵਾਂਗੂ ਗਨ ਕੱਢ ਕੇ
ਹਵਾ ਦੇ ਵਿਚ ਫਿਰੇ ਕਰੀ ਦਾ
ਜਿਹੜੇ ਮਿੱਤਰਾਂ ਨੇ ਇਕ ਵਾਰੀ ਗੱਡੀ ਤੇ ਉਹ
ਕਿਲ ਬੜੇ ਪੱਕੇ ਨੇ
ਆ ਚੱਕੀ ਫਿਰਦੇ ਨੇ ਜਿਹੜੇ ਰਿਫਲਾਂ ਬੰਦੂਕਾਂ
ਹਾਲੇ ਬਚੇ ਨੇ
ਚੱਕੀ ਫਿਰਦੇ ਨੇ ਜਿਹੜੇ ਗੋਲੀਆਂ ਬੰਦੂਕਾਂ
ਹਾਲੇ ਬਚੇ ਨੇ
ਚੱਕੀ ਫਿਰਦੇ ਨੇ ਜਿਹੜੇ ਗੋਲੀਆਂ ਬੰਦੂਕਾਂ
ਬਾਈ ਇਕ ਵਾਰੀ ਸੁਣੋ ਮੇਰੀ ਬੋਲੀਆਂ
ਚੱਕੀ ਫਿਰਦੇ ਨੇ ਜਿਹੜੇ ਗੋਲੀਆਂ ਬੰਦੂਕਾਂ
ਬਾਈ ਇਕ ਵਾਰੀ ਸੁਣੋ ਮੇਰੀ ਬੋਲੀਆਂ
ਗੋਲੀਆਂ ਚਲਾਣ ਟਾਊਨ ਪਹਿਲਾਂ ਚੱਕੀ
ਓਹਨਾ ਮਾਵਾਂ ਦਾ ਸੋਚੋ ਚੱਕੀ
ਖਾਲੀ ਹੋਂਦੀ ਜਿਨ੍ਹਾਂ ਦੀਆਂ ਚੋਹਲੀਆਂ ਚੱਕੀ
ਚੱਕੀ ਫਿਰਦੇ ਨੇ
ਜਿਨ੍ਹਾਂ ਦੀਆਂ ਚੋਹਲੀਆਂ
ਚੱਕੀ ਫਿਰਦੇ ਨੇ
ਜਿਨ੍ਹਾਂ ਦੀਆਂ ਚੋਹਲੀਆਂ
Written by: Lyrics Licensed & Provided by LyricFind
Create your own version of your favorite music.
Sing now