Malang

Bal Sehri, Bohemia

Check one yeah Bohemia Bal Sehri ਨੀ ਤੇਰਾ ਯਾਰ ਮਲੰਗ ਓਥੋਂ ਬਣ ਗਿਆ ਸੀ ਜਿੱਥੇ ਨਾਂਹ ਕਹਿਕੇ ਤੂੰ ਤੁਰ ਗਈ ਸੀ ਨੀ ਤੇਰਾ ਯਾਰ ਮਲੰਗ ਓਥੋਂ ਬਣ ਗਿਆ ਸੀ ਜਿੱਥੇ ਨਾਂਹ ਕਹਿਕੇ ਤੂੰ ਤੁਰ ਗਈ ਸੀ ਤੂੰ ਮੰਨੀ ਚਾਹੇ ਨਾ ਮੰਨੀ ਓਹਦੀ ਜ਼ਿੰਦਗੀ ਓਥੋਂ ਤੁਰ ਗਈ ਸੀ ਨੀ ਤੇਰਾ ਯਾਰ ਮਲੰਗ ਓਥੋਂ ਬਣ ਗਿਆ ਸੀ ਜਿੱਥੇ ਨਾਂਹ ਕਹਿਕੇ ਤੂੰ ਤੁਰ ਗਈ ਸੀ ਨੀ ਤੇਰਾ ਯਾਰ ਮਲੰਗ ਓਥੋਂ ਬਣ ਗਿਆ ਸੀ ਜਿੱਥੇ ਨਾਂਹ ਕਹਿਕੇ ਤੂੰ ਤੁਰ ਗਈ ਸੀ ਯਾਰਾਂ ਦੇ ਪੂਰੇ ਸ਼ੋਂਕ ਹੋਏ ਬੁਰਬਰੀ ਪਾਕੇ ਫਿਰਦਾ ਐ ਜੁੱਤੀ ਵੀ Gucci ਵਾਲੀ ਐ ਪਰ ਮਨ ਨਾ ਕਰਕੇ ਤੁਰਦਾ ਐ ਨਾਲੇ ਗੱਡੀ Cadillac ਲੈ ਲਈ ਨੀ ਤੂੰ ਨੰਦ ਨੰਗ ਮਲੰਗ ਕਹਿਕੇ ਤੁਰ ਗਈ ਤੇਰਾ ਯਾਰ ਮਲੰਗ ਓਥੋਂ ਬਣ ਗਿਆ ਨੀ ਜਿੱਥੇ ਨਾਂਹ ਕਹਿਕੇ ਤੂੰ ਤੁਰ ਗਈ ਸੀ ਤੇਰਾ ਯਾਰ ਮਲੰਗ ਓਥੋਂ ਬਣ ਗਿਆ ਨੀ ਜਿੱਥੇ ਨਾਂਹ ਕਹਿਕੇ ਤੂੰ ਤੁਰ ਗਈ ਸੀ ਤੇਰੇ ਪਿਆਰ ਚ ਮੈਂ ਕੀਤਾ ਕੀ ਨੀ ਵੇ ਤੈਨੂੰ ਪਿਆਰ ਚ ਮੈਂ ਦਿਤਾ ਕੀ ਨੀ ਮੈਨੂੰ ਦੱਸ ? ਇਜ਼ਹਾਰ ਮੇਰਾ ਚੇਤੇ ਕੇ ਨੀ ਵੇ ਤੈਨੂੰ ਪਿਆਰ ਮੈਨੇ ਕੀਤਾ ਕੇ ਨੀ ਮੈਨੂੰ ਦੱਸ ? ਬਾਈ ਕੱਖ ਨੀ ਸੀ ਜਦੋਂ ਮੇਰੇ ਪੱਲੇ ਓਦੋਂ ਸੋਣੀਏ ਦੇ ਅੱਗੇ ਮੇਰੇ ਨਖਰੇ ਨੀ ਚੱਲੇ ਹੁਣ , ਸੋਹਣੀ ਮੇਰੇ ਨਾਲ ਬਹਿਕੇ ਕਰੇ ਦਿਲ ਦੀ ਗੱਲਾਂ ਬਾਈ ਕਹਿੰਦੀ ਹਾਂ ਕਰਦੇ ਵਿਚ pub’ਆਂ ਦੇ ਹੁਣ ਡੇਰੇ ਨੀ ਤੇਰੇ ਜਹੀਆਂ ਪਾਏ ਘੇਰੇ ਨੇ ਵੱਖਰੀ ਜੀਲ ਉਬਾਲਦੀ ਨੀ ਹਰ ਦਿਲ ਤੇ ਲਾਏ ਡੇਰੇ ਨੇ ਤੂੰ attitude ਵਿਚ ਤੁਰਦੀ ਸੀ ਮੈਂ ਸਵਾਂਗ ਆਪਣੇ ਤੇ ਰਹੀ ਗਿਆ ਸੀ ਤੇਰਾ ਯਾਰ ਮਲੰਗ ਓਥੋਂ ਬਣ ਗਿਆ ਸੀ ਜਿੱਥੇ ਨਾਂਹ ਕਹਿਕੇ ਤੂੰ ਤੁਰ ਗਈ ਸੀ ਤੇਰਾ ਯਾਰ ਮਲੰਗ ਓਥੋਂ ਬਣ ਗਿਆ ਸੀ ਜਿੱਥੇ ਨਾਂਹ ਕਹਿਕੇ ਤੂੰ ਤੁਰ ਗਈ ਸੀ ਨਾਂਹ ਕਹਿਕੇ ਹੱਸ ਕੇ ਤੂੰ ਤੁਰ ਗਈ ਤੂੰ ਗਲੀਆਂ ਚ ਰੋਂਦਾ ਮੈਨੂੰ ਸ਼ਡ ਗਈ ਭੁੱਲ ਗਈ ਨੋਚ ਕੇ ਸਿੱਨੇ ਚੋਂ ਕੱਡ ਕੇ ਤੋੜ ਕੇ , ਫੋੜ ਕੇ ਵੇ ਦਿਲ ਮੇਰਾ , ਗਲੀਆਂ ਚ ਸੱਟ ਗਈ ਰੋਕਦੇ ਸ਼ਡ ਦੇ ਗੁੱਸਾ ਵੇ ਕਿਹਾ ਸੀ ਫੇਰ ਵੀ ਤੂੰ ਕੁੜੀਆਂ ਦੀ ਗੱਲਾਂ ਵਿਚ ਫਸ ਗਈ ਹੁਣ ਜਿਨਾਂ ਪਿੱਛੇ ਸ਼ੱਡਿਆਂ ਤੂੰ ਸਹੇਲੀ ਐ ਤੈਨੂੰ ਇਕ ਇਕ ਉਹ ਸ਼ਡ ਗਈ .. ਗਈ ਗਈ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store