Rooh

Bohemia

ਤੂੰ ਕਹਿੰਦੀ ਸੁਣ ਲਏ ਬਥੇਰੇ ਵੇ ਮੈ ਝੂਠੇ ਲਾਰੇ ਤੇਰੇ ਰਾਜਿਆਂ ਤੂੰ ਨਾਲੇ ਮੋੜ ਚਲੀ ਤੋਫੇ ਜਿਹੜੇ ਤੈਨੂੰ ਮੈ ਦਿੱਤੋ ਹੀਰੀਏ ਤੂ, ਛਡ ਜਾ..ਛਡ ਨਾ ਸੌ ਖਾ ਤੇਰੇ ਵਾਸਤੇ ਸੋਹਣੀਏ ਤੂ, ਬਿੱਲੋ ਯਾਦ ਰਖੀ ਅੱਪਾ ਕਿਹੜੇ ਤੇਰੇ ਪਿਛੇ ਮਰ ਚੱਲੇ ਅਜੇ ਵੀ ਤੇਰੀ ਯਾਦ ਆਵੇ ਦਿਲਦਾਰ ਕਿੰਨੇ ਤੇਰੇ ਬਾਦ ਆਏ ਤੂ, ਜੱਦੋ ਦੀ ਮੇਥੋ ਰੂਸ ਕੇ ਗਈ ਰੂਹ ਤੂ ਦਿਲ ਵਿਚੋਂ ਕੱਡ ਲੈ ਗਈ ਨਾ ਮਿਲੇ ਮੈਨੂ ਆਪਣਾ ਪਤਾ ਨਾ ਜਗ ਤੇ ਐਤਬਰਾ ਆਵੇ ਤੂੰ ਜੱਦੋ ਦੀ ਮੇਥੋ ਰੂਸ ਕੇ ਗਈ ਰੂਹ ਤੂੰ ਦਿਲ ਵਿਚੋਂ ਕਡ ਲੈ ਗਈ ਅਜੇ ਵੀ ਤੇਰੀ ਯਾਦ ਆਏ ਦਿਲਦਾਰ ਕਿੰਨੇ ਤੇਰੇ ਬਾਦ ਆਏ ਤੂੰ ਜੱਦੋ ਦੀ ਮੇਥੋ ਰੂਸ ਕੇ ਗਈ ਰੂਹ ਤੂੰ ਦਿਲ ਵਿਚੋਂ ਕਡ ਲੈ ਗਈ ਨਾ ਮਿਲੇ ਮੈਨੂ ਆਪਣਾ ਪਤਾ ਨਾ ਜਗ ਤੇ ਐਤਬਰਾ ਆਵੇ ਤੂੰ ਜੱਦੋ ਦੀ ਮੇਥੋ ਰੂਸ ਕੇ ਗਈ ਰੂਹ ਤੂ ਦਿਲ ਵਿਚੋਂ ਕਡ ਲੈ ਗਈ ਅਜੇ ਵੀ ਤੇਰੀ ਯਾਦ ਆਏ ਦਿਲਦਾਰ ਕਿੰਨੇ ਤੇਰੇ ਬਾਦ ਆਏ ਤੂੰ ਜੱਦੋ ਦੀ ਮੇਥੋ ਰੂਸ ਕੇ ਗਈ ਰੂਹ ਤੂੰ ਦਿਲ ਵਿਚੋਂ ਕਡ ਲੈ ਗਈ ਨਾ ਮਿਲੈ ਮੈਨੂ ਆਪਣਾ ਪਤਾ ਨਾ ਜਗ ਤੇ ਐਤਬਰਾ ਆਵੇ ਤੂੰ ਜੱਦੋ ਦੀ ਮੇਥੋ ਰੂਸ ਕੇ ਗਈ ਰੂਹ ਤੂੰ ਦਿਲ ਵਿਚੋਂ ਕਡ ਲੈ ਗਈ ਅਜੇ ਵੀ ਤੇਰੀ ਯਾਦ ਆਏ ਦਿਲਦਾਰ ਕਿੰਨੇ ਤੇਰੇ ਬਾਦ ਆਏ ਤੂੰ ਜੱਦੋ ਦੀ ਮੇਥੋ ਰੂਸ ਕੇ ਗਈ ਰੂਹ ਤੂੰ ਦਿਲ ਵਿਚੋਂ ਕਡ ਲੈ ਗਈ ਨਾ ਮਿਲੈ ਮੈਨੂ ਆਪਣਾ ਪਤਾ ਨਾ ਜਗ ਤੇ ਐਤਬਰਾ ਆਵੇ ਤੂੰ ਜੱਦੋ ਦੀ ਮੇਥੋ ਰੂਸ ਕੇ ਗਈ ਰੂਹ ਤੂ ਦਿਲ ਵਿਚੋਂ ਕਡ ਲੈ ਗਈ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store