Lahore

Gippy Grewal, Roach Killa

Oh baby when you walk walk ਤੇ ਟ੍ਰੈਫ਼ਿਕ ਹੁੰਦੀ block block ਕੁੜੀਏ ਤੂੰ looking nice nice nice You made the party ਓ ਨਖਰਾ ਏ ਲਾਹੌਰ ਦਾ ਮੈਂ ਆਸ਼ਿਕ ਤੇਰੀ ਤੋਰ ਦਾ ਚੰਡੀਗੜ੍ਹ ਵਿਚ ਚਰਚਾ ਏ ਬਿੱਲੋ ਤੇਰੀ ਟੌਰ ਦਾ ਗੱਲ ਗੱਲੀ ਗੱਲੀ ਵਿਚ ਹਿਲੀ ਨੀ ਤੇਰੀ ਨਾਗ ਪਰਾਂਦੀ Delhi ਦੀ ਓ ਗੇੜੀ ਰੂਟ ਹੀ ਬਣ ਗਿਆ ਏ ਤੇਰਾ ਸੈਕਟਰ ਛਤੀ ਤੋਰ ਦਾ Oh baby when you walk walk walk ਤੇ ਟ੍ਰੈਫ਼ਿਕ ਹੁੰਦੀ block block block ਕੁੜੀਏ ਤੂੰ looking nice nice nice Girl you make the party rock rock rock Oh baby when you walk walk walk ਤੇ ਟ੍ਰੈਫ਼ਿਕ ਹੁੰਦੀ block block block ਕੁੜੀਏ ਤੂੰ looking nice nice nice Girl you make the party rock rock rock ਓ ਗੱਲ ਛੱਡ ਵੀ ਦਈਏ ਬਾਕੀ ਦੀ ਤੇਰੀ ਐਨਕ ਹੈ Varsachi ਦੀ ਐਨਕ ਹੈ Varsachi ਦੀ ਐਨਕ ਹੈ Varsachi ਦੀ ਪੈਰਾਂ ਵਿਚ ਸ਼ਣ ਸ਼ਣ ਕਰਦੀ ਏ ਪਾਈ ਝਾਂਜਰ ਸ਼ਹਿਰ ਕਰਾਚੀ ਦੀ ਪਾਈ ਝਾਂਜਰ ਸ਼ਹਿਰ ਕਰਾਚੀ ਦੀ ਪਾਈ ਝਾਂਜਰ ਸ਼ਹਿਰ ਕਰਾਚੀ ਦੀ ਓ ਗੱਲ ਛੱਡ ਵੀ ਬਾਕੀ ਦੀ ਤੇਰੀ ਐਨਕ ਹੈ varsachi ਦੀ ਪੈਰਾਂ ਵਿਚ ਸ਼ਣ ਸ਼ਣ ਕਰਦੀ ਏ ਪਾਈ ਝਾਂਜਰ ਸ਼ਹਿਰ ਕਰਾਚੀ ਦੀ ਤੇਰੇ ਹੁਸਨਾਂ ਦੀ ਅੱਗ ਹਾਣਦੀਏ ਕੋਈ ਵਾਹ ਨੀ ਮੇਰੇ ਹੋ ਨਖਰਾ ਏ ਲਾਹੌਰ ਦਾ ਮੈਂ ਆਸ਼ਿਕ਼ ਤੇਰੀ ਤੋਰ ਦਾ, ਚੰਡੀਗੜ੍ਹ ਵਿਚ ਚਰਚਾ ਏ ਬਿੱਲੋ ਤੇਰੀ ਤੌਰ ਦਾ, ਕੱਲਾ ਕੱਲਾ ਜਾਵਾ ਕੁੜੀ ਦੇ ਘਰ, ਟਿਕਟ ਦੀ ਲੋੜ ਨਾ drive in my car, ਦਿੱਲੀ ਤੂੰ ਪੰਜਾਬ ਮੈਂ ਜਾਵਾ ਚੰਡੀਗੜ੍ਹ, Eh! you're so beautiful can you be my girl? I can see you from the corner of my eye Fit like a model and you superfly Body like a snake baby you r on fire ਤੇਰਾ ਸੂਰਮਾ ਅੜੀਏ londan ਦਾ ਕੋਮਲ ਜੇਹਾ ਮੁਖੜਾ ਕੁੰਦਨ ਦਾ ਤੇਰੇ ਜੁਲਫਾਂ ਵਾਲੇ ਸੱਪ ਮਹਲੇ ਤੇਰਾ ਰੂਪ ਸੋਹਣੀਏ ਚੰਦਨ ਦਾ ਤੇਰਾ ਸੂਰਮਾ ਅੜੀਏ londan ਦਾ ਕੋਮਲ ਜੇਹਾ ਮੁਖੜਾ ਕੁੰਦਨ ਦਾ ਤੇਰੇ ਜ਼ੁਲਫ਼ਾਂ ਵਾਲੇ ਸੱਪ ਮਹਲੇ ਤੇਰਾ ਰੂਪ ਸੋਹਣੀਏ ਚੰਦਨ ਦਾ ਨਵਾਂ ਜਮਾਨਾ ਆਇਆ ਏ ਤੇਰੇ ਹੁਸਨਾ ਦੇ ਦੌਰ ਦਾ ਓ ਨਖਰਾ ਏ ਲਾਹੌਰ ਦਾ ਮੈਂ ਆਸ਼ਿਕ ਤੇਰੀ ਤੋਰ ਦਾ ਚੰਡੀਗੜ੍ਹ ਵਿਚ ਚਰਚਾ ਏ ਬਿੱਲੋ ਤੇਰੀ ਟੌਰ ਦਾ ਗੱਲ ਗੱਲੀ ਗੱਲੀ ਵਿਚ ਹਿਲੀ ਨੀ ਤੇਰੀ ਨਾਗ ਪਰਾਂਦੀ delhi ਦੀ ਉਹ ਗੇੜੀ ਰੂਟ ਹੀ ਬਣ ਗਿਆ ਏ ਤੇਰਾ sector ਛਤੀ ਤੋਰ ਤਾ Oh baby when you walk walk walk ਤੇ traffic ਹੁੰਦੀ block block block ਕੁੜੀਏ ਤੂੰ looking nice nice nice Girl you make the party rock rock rock

Written by: BALJIT SINGH PADAM, NAVI KAMBOZLyrics © Royalty Network, Sentric MusicLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store