Ishq Da Tara

Gippy Grewal, Raman Romana

ਇਸ਼ਕ ਦਾ ਤਰਾ ਚੜ ਗਿਆ ਯਾਰਾ ਸੁਪਨੇ ਆਂ ਗੁਲਾਬੀ ਜਹੇ ਦਿਸਦੇ ਮੈਨੂ ਸੂਹੇ ਕੁਰਤੇ ਤੇਰੇ ਸੂਟ ਗੁਲਾਬੀ ਜਹੇ ਹੋ ਕਮਲਾ ਝੱਲਾ ਦਿਲ ਮੇਰਾ ਇਸ਼ਕ ਦੇ ਰਹੇ ਪੈ ਗਿਆ ਏ ਹੋ ਤੇਰਾ ਮਖਣੀ ਵਰਗਾ ਮੁਖ ਕੁੜੀਏ ਨੀ ਮੇਰੀ ਨੀਂਦਰ ਲੁੱਟ ਕੇ ਲੇ ਗਿਆ ਏ ਹੋ ਤੇਰਾ ਮਖਣੀ ਵਰਗਾ ਮੁਖ ਕੁੜੀਏ ਨੀ ਮੇਰੀ ਨੀਂਦਰ ਲੁੱਟ ਕੇ ਲੇ ਗਿਆ ਏ ਹੋ ਤੇਰਾ ਮਖਣੀ ਵਰਗਾ ਮੁਖ ਕੁੜੀਏ ਨੀ ਮੇਰੀ ਨੀਂਦਰ ਲੁੱਟ ਕੇ ਲੇ ਗਿਆ ਏ ਇਸ਼ਕ ਦਾ ਤਾਰਾ ਚੜ ਗਿਆ ਯਾਰਾ ਹੋ ਭੂਲ ਕੇ ਦੁਨੀਆਦਾਰੀ ਬਸ ਤੇਰੇ ਗੋਗੇ ਗਾਯੀ ਦੇ ਹੁਸਨ ਤੇਰੇ ਤੋਂ ਕਤਲ ਹੋ ਗਿਆ ਛੱਡਿਆ ਨਾ ਕਖ ਕ ਦੇ ਹੋ ਤੇਰਾ ਪਾਰੇ ਵਰਗਾ ਜੋਬਣ ਨੀ ਮੇਰੇ ਹਡਾ ਦੇ ਵਿਚ ਰਹਿ ਗਿਆ ਏ ਹੋ ਤੇਰਾ ਮਖਣੀ ਵਰਗਾ ਮੁਖ ਕੁੜੀਏ ਨੀ ਮੇਰੀ ਨੀਂਦਰ ਲੁੱਟ ਕੇ ਲੇ ਗਿਆ ਏ ਹੋ ਤੇਰਾ ਮਖਣੀ ਵਰਗਾ ਮੁਖ ਕੁੜੀਏ ਨੀ ਮੇਰੀ ਨੀਂਦਰ ਲੁੱਟ ਕੇ ਲੇ ਗਿਆ ਏ ਹੋ ਤੇਰਾ ਮਖਣੀ ਵਰਗਾ ਮੁਖ ਕੁੜੀਏ ਨੀ ਮੇਰੀ ਨੀਂਦਰ ਲੁੱਟ ਕੇ ਲੇ ਗਿਆ ਏ ਇਸ਼ਕ ਦਾ ਤਾਰਾ ਚੜ ਗਿਆ ਯਾਰਾ ਮੇਰੇ ਵੀ ਤਾਂ ਕੰਨਾ ਦੇ ਵਿਚ ਗੀਤ ਇਸ਼ਕ ਦੇ ਬੋਲਣ ਵੇ ਨੈਣ ਮੇਰੇ ਨਿਤ ਪਾਗਲ ਹੋਕੇ ਗਲੀ-ਗਲੀ ਤੈਨੂੰ ਟੋਲਣ ਵੇ ਹਰ ਪਲ ਸੋਹਣਿਆਂ ਸੱਜਣਾ ਤੇਰੇ ਰੰਗਾ ਦੇ ਵਿਚ ਖੋ ਲਈ ਆਂ ਦਿਲ ਕਮਲਾ ਮਰ ਗਿਆ ਤੇਰੇ ਤੇ ਮੈਂ ਤੈਨੂੰ ਤਕ-ਤਕ ਜੇਯੋਨੀ ਆਂ ਮੈਂ ਤੈਨੂੰ ਵੇਖ ਵੇਖ ਜੇਯੋਨੀ ਆਂ ਹੋ ਅੱਖ ਰਤਾ ਵੀ ਲਗਦੀ ਨਈ ਪੱਕੇ ਤੇਰੀਆਂ ਝਾਟਾਂ ਦੇ ਇਸ਼ਕ ਤੇਰੇ ਨੇ ਕਰਤੇ ਕੁੜੀਏ ਪਹਿਰੇਦਾਰ ਨੀ ਰਾਤਾਂ ਦੇ. ਹੋ ਤੇਰਾ ਪਿਆਰ ਦਾ ਮਣਕਾ ਮੁੜਕੇ ਜਿੰਦ ਦੀ ਗਾਨੀ ਦੇ ਵਿੱਚ ਪੈ ਗਿਆ ਏ ਹੋ ਤੇਰਾ ਮਖਣੀ ਵਰਗਾ ਮੁਖ ਕੁੜੀਏ ਨੀ ਮੇਰੀ ਨੀਂਦਰ ਲੁੱਟ ਕੇ ਲੇ ਗਿਆ ਏ ਹੋ ਤੇਰਾ ਮਖਣੀ ਵਰਗਾ ਮੁਖ ਕੁੜੀਏ ਨੀ ਮੇਰੀ ਨੀਂਦਰ ਲੁੱਟ ਕੇ ਲੇ ਗਿਆ ਏ ਇਸ਼ਕ ਦਾ ਤਾਰਾ ਚੜ ਗਿਆ ਯਾਰਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store