Ilaaj

Gippy Grewal, Shipra Goyal

ਹਾਏ Dinner ਕਰਨਗੇ ਕੱਠੇ ਰਾਤੀ ਕਿਹ ਜਾਣੇ ਵੇ Dinner ਦੇ ਟਾਇਮ ਤੇ ਪਤਾ ਨੀ ਕੀਤੇ ਰਿਹ ਜਾਣੇ ਵੇ ਹੋ ਤੈਨੂ ਕਿ ਆਏ ਪਤਾ ਕਿ ਕਿ ਕੱਮ ਬਲੀਏ ਕੱਮ ਲ ਚਾਹੀਦਾ ਹੁੰਦਾ ਦੱਮ ਬਲੀਏ ਘਰੇ ਬੈਠੇ ਨੂ ਆ ਤੈਨੂ ਗੱਲਾਂ ਔਂਦਿਆ ਦੋ ਹੈ ਹਿੁਮਰੇ ਦੋ ਹੂਂ ਬਲੀਏ ਮੈਨੂ ਕਰਨਾ ਪੈਣਾ ਧੱਕਾ ਵੇ ਤੂ ਦੇਖਤਾ ਜਾ ਤੇਰਾ ਕਰੂ ਇਲਾਜ ਮੈਂ ਪਕਾ ਵੇ ਤੂ ਦੇਖਤਾ ਜਾ ਤੇਰਾ ਕਰੂ ਇਲਾਜ ਮੈਂ ਪਕਾ ਵੇ ਤੂ ਦੇਖਤਾ ਜਾ ਹਾਏ Dinner ਕਰਨਗੇ ਕੱਠੇ ਜੇ ਨਾ ਆਯਾ ਰਾਤੀ ਟਾਇਮ ਤੇ ਭੁੱਕਖੀ ਮਰਜੂ ਯਾਰਾ ਤੇਰੀ ਜਾਂ ਨੂ ਖਡ਼ਾ ਮੈਂ ਨਵਾ ਸਿਯਪਾ ਕਰਜੂ ਯਾਰਾ ਜੇ ਨਾ ਆਯਾ ਰਾਤੀ ਟਾਇਮ ਤੇ ਭੁੱਕਖੀ ਮਰਜੂ ਯਾਰਾ ਤੇਰੀ ਜਾਂ ਨੂ ਖਡ਼ਾ ਮੈਂ ਨਵਾ ਸਿਯਪਾ ਕਰਜੂ ਯਾਰਾ ਹੋ ਚੱਲ ਚੱਲ ਚਾਲ ਕਿਯੂ ਡਰੈ ਜਾਣੀ ਆਏ ਮੇਰੇ ਤੇ ਬ੍ਲੇਮ ਕਿਯੂ ਤੂ ਲ ਜਾਣੀ ਆਏ ਬਿਨਾ ਗੱਲਾਂ ਛੱਡ ਦੇ ਦਬੌਣਾ ਯਾਰ ਨੂ ਕਾਲ ਕੱਟ ਨੀ ਦਿਮਾਗ ਕਾਟੋ ਖਾਈ ਜਾਣੀ ਆਏ ਹੋ ਮੈਨੂ ਪਤਾ ਜੋ ਤੋਡ਼ ਦੇ ਡੱਕਾ ਵੇ ਤੂ ਦੇਖਤਾ ਜਾ ਤੇਰਾ ਕਰੂ ਇਲਾਜ ਮੈਂ ਪਕਾ ਵੇ ਤੂ ਦੇਖਤਾ ਜਾ ਤੇਰਾ ਕਰੂ ਇਲਾਜ ਮੈਂ ਪਕਾ ਵੇ ਤੂ ਦੇਖਤਾ ਜਾ ਹਾਏ Dinner ਕਰਨਗੇ ਕੱਠੇ ਏ ਦਾਂ ਨਾ ਲੱਦੇਯਾ ਕਰ ਤੂ ਗੱਲ ਸੁਣ ਮੇਰੀਏ ਜਾਣੇ ਨੀ ਕੀਟੋ ਸੂਟ ਔਣਗੇ ਤੇਰੇ ਜੇ ਕੱਮ ਨਾ ਕਰਾ ਰਾਕਾਨੇ ਨੀ ਤੇਰੇ ਭਾਰੇ ਭਾਰੇ ਸੂਟ ਤੇ ਨਖਰੇ ਵਾਲ ਝਾਦ ਦੂ ਮੇਰੇ ਹਾਏ ਜਦੋ ਮਾਈਉਂ ਕੁਜ ਹੋ ਗੇਯਾ ਨੀ ਫਿਰ ਠੰਡ ਪੇਜੁਗੀ ਤੇਰੇ ਵੇ ਯਾਰਾ ਦੇ ਨਾਲ ਫਿਰਦੇ ਜਦੋ ਤੂ ਓਹਡੋ ਵਾਲ ਤਾ ਝਦ ਦੇ ਨਈ ਬਿਨਾ ਗੈਲੋ ਤਾ ਅੱਸੀ ਚਾਨਣਾ ਤੇਰੇ ਨਾਲ ਕਦੇ ਵੀ ਲੱਦ ਦੇ ਨਈ ਬਸ ਕਰੋ ਜੀ ਜਨਾਬ ਮੈਨੂ ਅਵੇਈਂ ਨਾ ਡਰਾਓ ਜੀ ਹੱਤਤ ਜੋਡ਼ੇ ਥ੍ਹੋਡੇ ਅੱਗੇ ਤੁੱਸੀ ਖਾਣਾ ਖਾਓ ਜੀ ਕਾਲ ਦਾ ਪ੍ਰਾਮਿਸ ਡਿਨ੍ਨਰ ਕਾਥੇ ਕਰਨਗੇ ਹੁਣ ਮੈਨੂ ਅਵੇਈਂ ਨਾ ਜੀ ਵਿਪਦਾ ਚ ਪਾਓ ਜੀ ਮਨੀ ਬੰਨਦਾ ਬਹੋਟ ਸੁਨਾਖਾ ਵੇ ਤੂ ਦੇਖਤਾ ਜਾ ਤੇਰਾ ਕਰੂ ਇਲਾਜ ਮੈਂ ਪਕਾ ਵੇ ਤੂ ਦੇਖਤਾ ਜਾ ਤੇਰਾ ਕਰੂ ਇਲਾਜ ਮੈਂ ਪਕਾ ਵੇ ਤੂ ਦੇਖਤਾ ਜਾ ਤੂ ਦੇਖਤਾ ਜਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store