Kuljeete

Gippy Grewal

ਹੋ ਵਿਆਹ ਸਾਡੇ ਵਿਚ band ਬਜੁੰਗਾ ਹੋ ਵਿਆਹ ਸਾਡੇ ਵਿਚ band ਬਜੁੰਗਾ ਯਾਰ ਬਜੌ ਪੀਪੇ ਨੀ ਕੁਲਜੀਤੇ ਹਾਏ ਮਾਪੇਆ ਦੀ ਤੂ ਧੀ ਸੁਨਕੀ ਹੋਏ ਓਏ ਓਏ ਮਾਪੇਯਾ ਦੀ ਤੂ ਧੀ ਸੁਨਕੀ ਯਾਰ ਮੇਰੇ ਆ ਪੀਤੇ ਨੀ ਕੁਲਜੀਤੇ ਹੋ ਧਰਤੀ ਸਾਰੀ ਵਾਹ ਕੇ ਅਲਦੇ ਸੁਪਨੇ ਤੇਰੇ ਬੀਜਾ ਤੂ ਲੇ ਆਵਈ ਪੱਤਾ ਮੇਰਾ ਮੈਂ ਪੁਗਾਵਾ ਰੀਜਾ ਮੈਂ ਤਾ ਆਪਣੇ ਦਿਲ ਦੇ ਤੇਰੇ ਓਏ ਓਏ ਓਏ ਮੈਂ ਤਾ ਆਪਣੇ ਦਿਲ ਦੇ ਤੇਰੇ ਕਾਗਜ਼ ਨਾਮੇ ਕਿੱਤੇ ਨੀ ਕੁਲਜੀਤੇ ਹੋ ਵਿਆਹ ਸਾਡੇ ਵਿਚ band ਬਜੁੰਗਾ ਵਿਆਹ ਸਾਡੇ ਵਿਚ band ਬਜੁੰਗਾ ਯਾਰ ਬਜੌ ਪੀਪੇ ਨੀ ਕੁਲਜੀਤੇ ਗਿਰਧਾਰੀ ਲਾਲ ਨੂ ਬਲਿਏ ਨੀ ਤੂ ਨਿੱਤ ਦੀ ਲਾਗੇ ਦੀਵਾਲੀ ਤੇਰੇ ਪੀਛੇ ਮਿਤਰਾਂ ਉੱਤੇ ਪਰਚੇ ਚਾਲਦੇ ਚਾਲੀ ਪਿੰਡ ਤੇਰੇ ਤੇ ਮੋਡ ਤੇ ਖੜ ਕੇ ਹੋ ਪਿੰਡ ਤੇਰੇ ਤੇ ਮੋਡ ਤੇ ਖੜ ਕੇ ਫਿਰੇ ਯਾਰ ਨੇ ਕੀਤੇ ਨੀ ਕੁਲਜੀਤੇ ਹੋ ਪਿੰਡ ਤੇਰੇ ਤੇ ਮੋਡ ਤੇ ਖੜ ਕੇ ਫਿਰੇ ਯਾਰ ਨੇ ਕੀਤੇ ਨੀ ਕੁਲਜੀਤੇ ਹੋ ਕਹਿ ਦਿਨ ਹੋਗੇ ਨੀਂਦ ਨੀ ਔਂਦੀ ਸੱਤ ਵੀ ਲਾਗਨੋ ਹੱਟ ਗਯੀ ਕਹਿ ਸਾਲਾ ਤੋਹ ਪੱਤੇ ਗਏ ਨਾ ਨੀਵੀ ਪਾਕੇ ਪੱਟ ਗਯੀ ਆਜ ਤੋਹ ਪਿਹਲਾ ਕਿਸੇ ਨਾਲ ਨੀ ਹੋਏ ਓਏ ਓਏ ਆਜ ਤੋਹ ਪਿਹਲਾ ਕਿਸੇ ਨਾਲ ਨੀ ਜ਼ਿੱਦੀ ਵਾਦੇ ਕੀਤੇ ਨੀ ਕੁਲਜੀਤੇ ਹੋ ਵਿਆਹ ਸਾਡੇ ਵਿਚ band ਬਜੁੰਗਾ ਵਿਆਹ ਸਾਡੇ ਵਿਚ band ਬਜੁੰਗਾ ਯਾਰ ਬਜੌ ਪੀਪੇ ਨੀ ਕੁਲਜੀਤੇ ਨੀ ਕੁਲਜੀਤੇ ਨੀ ਕੁਲਜੀਤੇ ਨੀ ਕੁਲਜੀਤੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store