Jachdi
DJ Goddess, Gagan Kokri
Goddess...!
ਓ ਹੋ ਹੋ ਆ ਹਾ ਹਾ
ਕੁੜੀਆਂ ਦੇ ਵਿਚ
ਇੱਕ ਤੂੰਹੀ ਜੱਚਦੀ
ਸਾਡੀ ਤੇਰੇ ਉੱਤੇ ਅੱਖ ਨੀ
ਤੁ ਵੀ ਥੋੜਾ-ਥੋੜਾ ਤਕ ਨੀ
ਕੁੜੀਆਂ ਦੇ ਵਿਚ
ਇੱਕ ਤੂੰਹੀ ਜੱਚਦੀ
ਸਾਡੀ ਤੇਰੇ ਉੱਤੇ ਅੱਖ ਨੀ
ਤੁ ਵੀ ਥੋੜਾ-ਥੋੜਾ ਤਕ ਨੀ
ਤੈਨੂੰ ਕਰਨਾ propose
ਹਾਏ ਦੇਕੇ red rose
ਤੂ ਏ ਪ੍ਯਾਰ ਵਾਲੀ dose
Baby I Don’t Need No More
Na Na I Don’t Need No More
ਸਾਡੇ ਨਾਲ ਨੱਚਦੀ ਏ ਜੱਚਦੀ ਏ ਤੂੰ
ਸਾਡੇ ਨਾਲ ਨੱਚਦੀ ਏ ਜੱਚਦੀ ਏ ਤੂੰ
ਸਾਡੇ ਨਾਲ ਨੱਚਦੀ ਏ ਜੱਚਦੀ ਏ ਤੂੰ
ਸਾਡੇ ਨਾਲ ਨੱਚਦੀ ਏ ਜੱਚਦੀ ਏ ਤੂੰ
ਸਾਡੇ ਨਾਲ .....(ਤੂੰ ਤੂੰ)
ਸਾਡੇ ਨਾਲ ਨੱਚਦੀ ਏ ਜੱਚਦੀ ਏ ਤੂੰ
ਸਾਡੇ ਨਾਲ ਨੱਚਦੀ ਏ ਜੱਚਦੀ ਏ ਤੂੰ
ਓ ਹੋ ਹੋ
ਆ ਹਾ ਹਾ
ਓ ਹੋ ਹੋ
ਆ ਹਾ ਹਾ
ਓ ਹੋ ਹੋ
ਆ ਹਾ ਹਾ
ਓ ਹੋ ਹੋ
ਆ ਹਾ ਹਾ
ਤੇਰੇ ਨਾਲ ਲਾ ਕੇ
ਤੈਨੂੰ ਅਪਣੀ ਬਣਾ ਕੇ
ਲੈਕੇ ਤੈਨੂੰ ਜਾਣਾ
ਦਿਲ ਚ ਬਿਠਾ ਕੇ
ਤੇਰੇ ਨਾਲ ਲਾ ਕੇ
ਤੈਨੂੰ ਅਪਣੀ ਬਣਾ ਕੇ
ਲੈਕੇ ਤੈਨੂੰ ਜਾਣਾ
ਦਿਲ ਚ ਬਿਠਾ ਕੇ
ਤੈਨੂੰ ਕਰਨਾ propose
ਹਾਏ ਦੇਕੇ red rose
ਤੂ ਏ ਪ੍ਯਾਰ ਵਾਲੀ dose
Baby I Don’t Need No More
Na Na I Don’t Need No More
ਸਾਡੇ ਨਾਲ ਨੱਚਦੀ ਏ ਜੱਚਦੀ ਏ ਤੂੰ
ਸਾਡੇ ਨਾਲ ਨੱਚਦੀ ਏ ਜੱਚਦੀ ਏ ਤੂੰ
ਸਾਡੇ ਨਾਲ ਨੱਚਦੀ ਏ ਜੱਚਦੀ ਏ ਤੂੰ
ਸਾਡੇ ਨਾਲ ਨੱਚਦੀ ਏ ਜੱਚਦੀ ਏ ਤੂੰ
ਸਾਡੇ ਨਾਲ .....(ਤੂੰ ਤੂੰ)
ਸਾਡੇ ਨਾਲ ਨੱਚਦੀ ਏ ਜੱਚਦੀ ਏ ਤੂੰ
ਸਾਡੇ ਨਾਲ ਨੱਚਦੀ ਏ ਜੱਚਦੀ ਏ ਤੂੰ
ਓ ਹੋ ਹੋ
ਆ ਹਾ ਹਾ
ਓ ਹੋ ਹੋ
ਆ ਹਾ ਹਾ
ਓ ਹੋ ਹੋ
ਆ ਹਾ ਹਾ
ਓ ਹੋ ਹੋ
ਆ ਹਾ ਹਾ
ਹਾ ਹਾ Goddess...!
ਓ ਹੋ ਹੋ
ਆ ਹਾ ਹਾ
ਓ ਹੋ ਹੋ
ਆ ਹਾ ਹਾ
Written by: RUSTAM MIRZALyrics © Royalty Network, Sentric MusicLyrics Licensed & Provided by LyricFind
Create your own version of your favorite music.
Sing now