Pakka Sharabi
Fateh, Rajveer, Shortie Phantom Aka Littlelox
Littleox Zeus Rajveer Fateh
ਜੇ ਤੂ ਬੋਤਲ ਦਾਰੂ ਦੀ
ਹਾਏ ਨੀ ਮੈਂ ਪਕਾ ਸ਼ਰਾਬੀ
ਤੈਨੂ ਪੀਕ ਹਾਣ ਦੀਏ
ਹਾਏ ਨੀ ਮੈਂ ਕਰਾਂ ਖਰਾਬੀ ਹਾ ਹਾ
ਜੇ ਤੂ ਬੋਤਲ ਦਾਰੂ ਦੀ
ਹਾਏ ਨੀ ਮੈਂ ਪਕਾ ਸ਼ਰਾਬੀ
ਤੈਨੂ ਪੀਕ ਹਾਣ ਦੀਏ
ਹਾਏ ਨੀ ਮੈਂ ਕਰਾਂ ਖਰਾਬੀ
Aah Aah..I Never Drink But I’m Drunk Of You
Always Buzzin’ In My Head I’m Stuck On You
Call Me Crazy Cause I’m Kinda Fool
And I’m Never Nervous But You Stealin My Cool
ਤੇਰੇ ਨਸ਼ੇ ‘ਚ ਮੈਂ ਹੁਣ ਪਕਾ ਸ਼ਰਾਬੀ
ਤੇਰੇ ਕਹਾ ਕੇ ਹੁਣ ਫੁੱਲ ਖਰਾਬੀ
ਯਾਰ ਮੇਰੇ ਤੈਨੂੰ ਕਹਿਣ ਭਾਭੀ
ਗੱਡੀ ਨਾ ਚਲੇ ਮੈਂ ਤੋਂ ਤੂ ਫੜ ਲਾ ਚਾਬੀ
ਨੀ ਤੂ ਹਾਨੀਕਾਰਕ ਹੈ ਤੇਰੇ ਬਾਰੇ ਲਿਖਿਯਾ
ਮੈਂ ਪੀ ਗਿਆ ਗਟ ਗਟ ਨੀ
ਸੌਂ ਮੈਨੂ ਨੀ ਦਿਖਿਆ
ਨੀ ਤੂ ਹਾਨੀਕਾਰਕ ਹੈ ਤੇਰੇ ਬਾਰੇ ਲਿਖਿਯਾ
ਮੈਂ ਪੀ ਗਿਆ ਗਟ ਗਟ ਨੀ
ਸੌਂ ਮੈਨੂ ਨੀ ਦਿਖਿਆ
ਡੱਟ -ਪੱਟ ਕੇ ਤੇਰਾ ਮੈਂ ਕਰਾਂ ਸ਼ਾਮ ਗੁਲਾਬੀ
ਜੇ ਤੂ ਬੋਤਲ ਦਾਰੂ ਦੀ
ਹਾਏ ਨੀ ਮੈਂ ਪਕਾ ਸ਼ਰਾਬੀ
ਤੈਨੂ ਪੀਕ ਹਾਣ ਦੀਏ
ਹਾਏ ਨੀ ਮੈਂ ਕਰਾਂ ਖਰਾਬੀ
ਜੇ ਤੂ ਬੋਤਲ ਦਾਰੂ ਦੀ
ਹਾਏ ਨੀ ਮੈਂ ਪਕਾ ਸ਼ਰਾਬੀ
ਤੈਨੂ ਪੀਕ ਹਾਣ ਦੀਏ
ਹਾਏ ਨੀ ਮੈਂ ਕਰਾਂ ਖਰਾਬੀ
Yo! Yo! Cool Like Ice But She Gettin’ Me Hot
Twinlin Like Bottle Of Ice Rock
A Bottle Ice Rock Yeah Bottle Of Ice Rock
I Love The Way She Make It Pop
No Way, No Day
My Honey Ain’t Shake Oh Yeah
No Way, Oh Yeah, Oh Yeah
See Why I Love This Chick Rose
ਤੂ ਠੇਕੇ ਮਿਲਦੀ ਏ ਨੀ ਮੈਂ ਥਾਣੇ ਰਹਿੰਦਾ
ਤੈਨੂ ਵੇਖ ਕੇ ਹਾਣ ਦੀਏ ਨੀ ਥਕੇਵਾਂ ਲਹਿੰਦਾ
ਤੂ ਠੇਕੇ ਮਿਲਦੀ ਏ ਨੀ ਮੈਂ ਥਾਣੇ ਰਹਿੰਦਾ
ਤੈਨੂ ਵੇਖ ਕੇ ਹਾਣ ਦੀਏ ਨੀ ਥਕੇਵਾਂ ਲਹਿੰਦਾ
ਤੈਨੂ ਧਰ ਕੇ ਤਬਲੇ ਤੇ ਨੀ ਜੱਟ ਬਣੇ ਨਵਾਬੀ
ਜੇ ਤੂ ਬੋਤਲ ਦਾਰੂ ਦੀ
ਹਾਏ ਨੀ ਮੈਂ ਪਕਾ ਸ਼ਰਾਬੀ
ਤੈਨੂ ਪੀਕ ਹਾਣ ਦੀਏ
ਹਾਏ ਨੀ ਮੈਂ ਕਰਾਂ ਖਰਾਬੀ
ਜੇ ਤੂ ਬੋਤਲ ਦਾਰੂ ਦੀ
ਹਾਏ ਨੀ ਮੈਂ ਪਕਾ ਸ਼ਰਾਬੀ
ਤੈਨੂ ਪੀਕ ਹਾਣ ਦੀਏ
ਹਾਏ ਨੀ ਮੈਂ ਕਰਾਂ ਖਰਾਬੀ
ਮੇਰਾ ਪਿੰਡ ਆ Silon ਨੀ ਤੇਰੇ ਸ਼ਹਿਰ ਚ ਡੇਰੇ
ਹੁਣ ਦਸਦੇ Pirti ਨੂ ਨੀ ਕਦ ਲੈਣੇ ਫੇਰੇ
ਮੇਰਾ ਪਿੰਡ ਆ Silon ਨੀ ਤੇਰੇ ਸ਼ਹਿਰ ਚ ਡੇਰੇ
ਹੁਣ ਦਸਦੇ Pirti ਨੂ ਨੀ ਕਦ ਲੈਣੇ ਫੇਰੇ
ਤੇਰੇ ਜਿੰਦਰੇ ਦੀ ਬਲਿਏ ਨੀ ਮੇਰੀ ਜੇਬ ‘ਚ ਚਾਬੀ
ਜੇ ਤੂ ਬੋਤਲ ਦਾਰੂ ਦੀ
ਹਾਏ ਨੀ ਮੈਂ ਪਕਾ ਸ਼ਰਾਬੀ
ਤੈਨੂ ਪੀਕ ਹਾਣ ਦੀਏ
ਹਾਏ ਨੀ ਮੈਂ ਕਰਾਂ ਖਰਾਬੀ
ਜੇ ਤੂ ਬੋਤਲ ਦਾਰੂ ਦੀ
ਹਾਏ ਨੀ ਮੈਂ ਪਕਾ ਸ਼ਰਾਬੀ
ਤੈਨੂ ਪੀਕ ਹਾਣ ਦੀਏ
ਹਾਏ ਨੀ ਮੈਂ ਕਰਾਂ ਖਰਾਬੀ
Written by: Lyrics Licensed & Provided by LyricFind
Create your own version of your favorite music.
Sing now