100 Bande

Fateh

ਇਕ ਫੋਨ ਕਰਾਂ 100 ਬੰਦੇ ਆਣ ਮੰਗੇ ਹੱਥ ਖਾਲੀ ਮੈਂ ਨੀ ਦਿੰਦਾ ਦਾਨ ਜਿਥੇ ਜਾਵਾਂ ਓਥੇ ਹੁੰਦੀ ਆ ਮੇਰੀ ਪਹਿਚਾਣ ਜਿਥੇ ਜਾਵਾਂ ਓਥੇ ਹੁੰਦੀ ਆ ਮੇਰੀ ਪਹਿਚਾਣ ਇਕ ਫੋਨ ਕਰਾਂ 100 ਬੰਦੇ ਆਣ Ain’t No Handouts ਮੈਂ ਨੀ ਦਿੰਦਾ ਦਾਨ ਜਿਥੇ ਜਾਵਾਂ ਓਥੇ ਹੁੰਦੀ ਆ ਮੇਰੀ ਪਹਿਚਾਣ ਜਿਥੇ ਜਾਵਾਂ ਓਥੇ ਹੁੰਦੀ ਆ ਮੇਰੀ ਪਹਿਚਾਣ ਘਰ ਰਾਤ ਮੈਂ late ਆਯਾ Lifestyle ਮੇਰੀ ਵੇਖ ਯਾਰਾ Round Round With My Mates ਯਾਰਾ ਤੂ ਪੁਤਾ ਮੈਂ Straight ਯਾਰਾ ਮੁਂਬਈ ਮੈਂ ਇੱਕਾ ਦੇ ਨਾਲ ਕਿਹੰਦਾ ਦੁਨਿਯਾ ਨੂ ਦਿਖਦਾ ਦੇ ਕਮਾਲ ਬਾਦਸ਼ਾਹ ਮੇਰਾ ਯਾਰ ਯਾ ਪਰ ਬਾਕੀਆਂ ਲਾਯੀ ਮੈਂ ਤਾਰ ਆਂ ਹਾਂ ਬੜਾ ਬੋਲ ਨਾ, ਆਪਣੇ interview ਚ ਮੂਹ ਖੋਲ ਨਾ ਤੇਰੇ show ਹੁੰਦੇ ਸੀ sold out So Put It Playing You Old Now ਹਾਂ ਉਸਤਾਦ ਕਿਹੰਦੇ ਤੁਹਾਡੀ ਲੌਂਦਾ class ਸਾਡੀ ਪੌਂਚ ਉਚੀ ਬੰਦੇ ਅੱਸੀ ਖਾਸ ਇਕ ਫੋਨ ਕਰਾਂ 100 ਬੰਦੇ ਆਣ ਮੰਗੇ ਹੱਥ ਖਾਲੀ ਮੈਂ ਨੀ ਦਿੰਦਾ ਦਾਨ ਜਿਥੇ ਜਾਵਾਂ ਓਥੇ ਹੁੰਦੀ ਆ ਮੇਰੀ ਪਹਿਚਾਣ ਜਿਥੇ ਜਾਵਾਂ ਓਥੇ ਹੁੰਦੀ ਆ ਮੇਰੀ ਪਹਿਚਾਣ ਇਕ ਫੋਨ ਕਰਾਂ 100 ਬੰਦੇ ਆਣ Ain’t No Handouts ਮੈਂ ਨੀ ਦਿੰਦਾ ਦਾਨ ਜਿਥੇ ਜਾਵਾਂ ਓਥੇ ਹੁੰਦੀ ਆ ਮੇਰੀ ਪਹਿਚਾਣ ਜਿਥੇ ਜਾਵਾਂ ਓਥੇ ਹੁੰਦੀ ਆ ਮੇਰੀ ਪਹਿਚਾਣ ਅੰਗਰੇਜ਼ੀ ਪੰਜਾਬੀ ਚ always ਮੈਂ ਮਾਰਾਂ ਚਪੇੜਾਂ ਪੰਜਾਬ ਜਾਵਾਂ ਚੰਡੀਗੜ੍ਹ ਦਾ Audi ਗੇੜਾ ਸਭ woofer ਵੱਜਣ ਸੀਸ਼ਯਾਂ ਚ ਬਸ ਮੇਰਾ ਹੀ ਮੇਰਾ ਫੋਟੋ ਲੇ ਲਾ ਪਰ ਮੈਂ ਫੋਨ ਨਂਬਰ ਨੀ ਦੇਣਾ ਚੁਪ-ਚਾਪ ਰਿਹੰਦਾ ਫੇਰ ਵੀ ਮੇਰੇ ਵਲ attention ਓਹਦਾ boyfriend ਕਰਦਾ tension ਜਦ ਮੈਨੂ ਮਾਰਿਆ mention ਮੁੰਡੇ ਮੰਗਾਂ ਮੈਥੋਂ ਕਿਹੰਦੇ ਭਾਜੀ ਡੇਦੋ chance ਖੁਦ ਮਿਹਨਤ ਕਰੋ ਸਾਲਿਓ ਤੁਹਾਡੇ ਕੋਲ ਹੈ ਨੀ hands ? ਇਕ ਫੋਨ ਕਰਾਂ 100 ਬੰਦੇ ਆਣ ਮੰਗੇ ਹੱਥ ਖਾਲੀ ਮੈਂ ਨੀ ਦਿੰਦਾ ਦਾਨ ਜਿਥੇ ਜਾਵਾਂ ਓਥੇ ਹੁੰਦੀ ਆ ਮੇਰੀ ਪਹਿਚਾਣ ਜਿਥੇ ਜਾਵਾਂ ਓਥੇ ਹੁੰਦੀ ਆ ਮੇਰੀ ਪਹਿਚਾਣ ਇਕ ਫੋਨ ਕਰਾਂ 100 ਬੰਦੇ ਆਣ Ain’t No Handouts ਮੈਂ ਨੀ ਦਿੰਦਾ ਦਾਨ ਜਿਥੇ ਜਾਵਾਂ ਓਥੇ ਹੁੰਦੀ ਆ ਮੇਰੀ ਪਹਿਚਾਣ ਜਿਥੇ ਜਾਵਾਂ ਓਥੇ ਹੁੰਦੀ ਆ ਮੇਰੀ ਪਹਿਚਾਣ ਇਕ ਫੋਨ ਕਰਾਂ 100 ਬੰਦੇ ਆਣ Ain’t No Handouts ਮੈਂ ਨੀ ਦਿੰਦਾ ਦਾਨ ਜਿਥੇ ਜਾਵਾਂ ਓਥੇ ਹੁੰਦੀ ਆ ਮੇਰੀ ਪਹਿਚਾਣ ਜਿਥੇ ਜਾਵਾਂ ਓਥੇ ਹੁੰਦੀ ਆ ਮੇਰੀ ਪਹਿਚਾਣ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store