What Ve

Diljit Dosanjh, Nimrat Khaira

Desi Crew, Desi Crew Desi Crew, Desi Crew Very Beautiful Face ਮੁਟਿਆਰ ਦਾ Very Beautiful Face ਮੁਟਿਆਰ ਦਾ Very Beautiful Face ਮੁਟਿਆਰ ਦਾ ਤੂੰ ਜੱਟ ਪੱਟ ਤੇ Listen ਤਾਂ ਕਰ ਤੈਨੂ ਗੱਲ ਕਿਹਨੀ ਆ ਵੇ ਦੱਸ What Ve Listen ਤਾਂ ਕਰ ਤੈਨੂ ਗੱਲ ਕਿਹਨੀ ਆ ਵੇ ਦੱਸ What Ve By By ByBy God ਤੇਰੇ ਨਾਲ ਲਾਵਾਂ ਲੈਣੀ ਆ ਵੇ Shut Up ਵੇ Oh By God ਤੇਰੇ ਨਾਲ ਲਾਵਾਂ ਲੈਣੀ ਆ ਵੇ Shut Up ਵੇ ਓ ਤੂ ਸਚ ਜਾਣੀ ਸਚ ਮੈਂ Speak ਦਾ ਵੇ You ਪਿਛੇ ਪਿਛੇ Coming ਇੱਕ Week ਦਾ ਓ ਤੂ ਸਚ ਜਾਣੀ ਸਚ ਮੈਂ Speak ਦਾ ਵੇ You ਪਿਛੇ ਪਿਛੇ Coming ਇੱਕ Week ਦਾ I Will Die For You ਨਖਰੋ I Will Die For You ਤੂੰ Tell Lie ਘੱਟ ਵੇ Listen ਤਾਂ ਕਰ ਤੈਨੂ ਗੱਲ ਕਿਹਨੀ ਆ ਵੇ ਦੱਸ What Ve Listen ਤਾਂ ਕਰ ਤੈਨੂ ਗੱਲ ਕਿਹਨੀ ਆ ਵੇ ਦੱਸ What Ve Oh By God ਤੇਰੇ ਨਾਲ ਲਾਵਾਂ ਲੈਣੀ ਆ ਵੇ Shut Up ਵੇ By God ਤੇਰੇ ਨਾਲ ਲਾਵਾਂ ਲੈਣੀ ਆ ਵੇ Shut Up ਵੇ ਓ ਤੇਰਾ ਕਿ ਆ ਨਂਬਰ ਤਾਂ ਤੂ Tell ਦੇ ਵੇ ਤੂ ਮਰ ਪਰਾ ਜਾ Go To Hell ਵੇ ਓ ਤੇਰਾ ਕਿ ਆ ਨਂਬਰ ਤਾਂ ਤੂ Tell ਦੇ ਵੇ ਤੂ ਮਰ ਪਰਾ ਜਾ Go To Hell ਵੇ Eyes Kar ਲਈਏ ਦੋਵੇਇਂ 4 ਸੋਹਣੀਏ Eyes ਕਰ ਲਈਏ ਦੋਵੇਇਂ 4 ਮੈਂ Like This ਹੱਸ ਵੇ Listen ਤਾਂ ਕਰ ਤੈਨੂ ਗੱਲ ਕਿਹਨੀ ਆ ਵੇ ਦੱਸ What Ve Listen ਤਾਂ ਕਰ ਤੈਨੂ ਗੱਲ ਕਿਹਨੀ ਆ ਵੇ ਦੱਸ What Ve By By By By God ਤੇਰੇ ਨਾਲ ਲਾਵਾਂ ਲੈਣੀ ਆ ਵੇ Shut Up ਵੇ By God ਤੇਰੇ ਨਾਲ ਲਾਵਾਂ ਲੈਣੀ ਆ ਵੇ Shut Up ਵੇ ਨੀ ਮੁੰਡਾ Sing ਦਾ ਏ Song ਤੇਰੇ ਕਰਕੇ ਤਾਂ ਹੀ this ਗੱਲੋਂ ਦਿਲ ਮੇਰਾ ਧੜਕੇ ਨੀ ਮੁੰਡਾ Sing ਦਾ ਏ Song ਤੇਰੇ ਕਰਕੇ ਤਾਂ ਹੀ this ਗੱਲੋਂ ਦਿਲ ਮੇਰਾ ਧੜਕੇ ਅਰਜਨ You ਤੇ Flat ਜੱਟੀਏ ਅਰਜਨ You ਤੇ Flat ਜੱਟੀਏ ਮੇਰੇ Bro’ਓ ਕੋਲੋ ਬਚ ਵੇ Listen ਤਾਂ ਕਰ ਤੈਨੂ ਗੱਲ ਕਿਹਨੀ ਆ ਵੇ ਦੱਸ What Ve Listen ਤਾਂ ਕਰ ਤੈਨੂ ਗੱਲ ਕਿਹਨੀ ਆ ਵੇ ਦੱਸ What Ve ਓ By God ਤੇਰੇ ਨਾਲ ਲਾਵਾਂ ਲੈਣੀ ਆ ਵੇ Shut Up ਵੇ By God ਤੇਰੇ ਨਾਲ ਲਾਵਾਂ ਲੈਣੀ ਆ ਵੇ Shut Up ਵੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store