Time

Diljit Dosanjh

ਹੋ ਖੜੇ ਤੇਰੇ ਮਾਰੇ ਛੋਟੀ ਦੇ ਸ਼ੌਕੀਨ ਨੀ ਹੁਣ ਦੱਸਦੇ ਤੂੰ ਤੇਰਾ ਕੀ ਆ scene ਨੀ ਨੀ ਕੇਹੜਾ ਤੈਥੋਂ ਯਾਰ ਰੁਸਿਆ ਹੋ ਕਦੋ ਨੱਚਣਾ ਮਜਾਜਣੇ ਤੂੰ ਨੀ ਮੁੰਡਿਆਂ ਨੇ time ਪੁੱਛਿਆ ਹੋ ਕਦੋ ਨੱਚਣਾ ਮਜਾਜਣੇ ਤੂੰ ਨੀ ਮੁੰਡਿਆਂ ਨੇ time ਪੁੱਛਿਆ ਹੋ ਘੜੀ ਗੁੱਤ ਤੇ ਤੂੰ ਸਮੇਂ ਦੀ ਪਾਬੰਧ ਨੀ ਭਾਰੀ ਦੇਵੀਆ ਦੇ ਵਾਂਗੂ ਪਈ ਆ ਕੰਧ ਨੀ ਹੋ ਘੜੀ ਗੁੱਤ ਤੇ ਤੂੰ ਸਮੇਂ ਦੀ ਪਾਬੰਧ ਨੀ ਭਾਰੀ ਦੇਵੀਆ ਦੇ ਵਾਂਗੂ ਪਈ ਆ ਕੰਧ ਨੀ ਨੀ ਕਾਹਤੇ ਮੇਰੀ ਜਾਣ ਗੁੱਸੇਆਂ ਹੋ ਕਦੋ ਨੱਚਣਾ ਮਜਾਜਣੇ ਤੂੰ ਨੀ ਮੁੰਡਿਆਂ ਨੇ time ਪੁੱਛਿਆ ਹੋ ਕਦੋ ਨੱਚਣਾ ਮਜਾਜਣੇ ਤੂੰ ਨੀ ਮੁੰਡਿਆਂ ਨੇ time ਪੁੱਛਿਆ ਟੌਰ ਲਾਉਂਦੀਆਂ ਜਵਾਨੀ ਚ ਦੇਵਾਨੀਆਂ ਯਾਰ ਉਮਰਾਂ ਲਈ ਬੰਨ ਦੇ ਨਿਸ਼ਾਨੀਆਂ ਟੌਰ ਲਾਉਂਦੀਆਂ ਜਵਾਨੀ ਚ ਦੇਵਾਨੀਆਂ ਯਾਰ ਉਮਰਾਂ ਲਈ ਬੰਨ ਦੇ ਨਿਸ਼ਾਨੀਆਂ ਨੀ ਪਿਆ ਸਾਡਾ ਦਿਲ ਥੁਸਿਆ ਹੋ ਕਦੋ ਨੱਚਣਾ ਮਜਾਜਣੇ ਤੂੰ ਨੀ ਮੁੰਡਿਆਂ ਨੇ time ਪੁੱਛਿਆ ਹੋ ਕਦੋ ਨੱਚਣਾ ਮਜਾਜਣੇ ਤੂੰ ਨੀ ਮੁੰਡਿਆਂ ਨੇ time ਪੁੱਛਿਆ

Written by: SHAH RAJINDER, VEET BALJITLyrics © THE ROYALTY NETWORK INC., Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store