High End
Diljit Dosanjh, Sunny Singh UK
ਕਮ ਮਿੱਤਰਾਂ ਦੇ ਵੱਡੇ ਬਲੀਏ
ਕਮ ਮਿੱਤਰਾਂ ਦੇ ਵੱਡੇ ਬਲੀਏ
ਨਹੀਂ ਓ ਕਰਦੇ ਨਜਾਇਜ਼ ਗੱਲਾਂ ਵੱਡੀਆਂ
ਨਹੀਂ ਓ ਕਰਦੇ ਨਜਾਇਜ਼ ਗੱਲਾਂ ਵੱਡੀਆਂ
High End ਗੱਡੀਆਂ, 150 ਤੇ ਛੱਡੀਆਂ
ਜੱਟ ਨੇ ਵੀ ਨਜ਼ਰਾਂ ਹੈ ਤੇਰੇ ਉੱਤੇ ਗੱਡੀਆਂ
High End ਗੱਡੀਆਂ, 150 ਤੇ ਛੱਡੀਆਂ
ਜੱਟ ਨੇ ਵੀ 3 2 1
High End ਗੱਡੀਆਂ, 150 ਤੇ ਛੱਡੀਆਂ
ਜੱਟ ਨੇ ਵੀ ਨਜ਼ਰਾਂ ਹੈ ਤੇਰੇ ਉੱਤੇ ਗੱਡੀਆਂ
High End ਗੱਡੀਆਂ, 150 ਤੇ ਛੱਡੀਆਂ
ਜੱਟ ਨੇ ਵੀ ਨਜ਼ਰਾਂ ਹੈ ਤੇਰੇ ਉੱਤੇ ਗੱਡੀਆਂ
ਨਜ਼ਰਾਂ ਹੈ ਤੇਰੇ ਉੱਤੇ ਗੱਡੀਆਂ
ਦਗੇਬਾਜ਼ੀ ਮਿੱਤਰਾਂ ਨੇ ਕਦੇ ਵੀ ਨਾ ਕੀਤੀ
ਸਾਡਾ ਮੂਡ ਤੋਂ ਹੀ loyal blood ਨੀ
ਰੁਮਬੇ ਵਾਲੇ ਨੇ ਤਾਂ ਜਿੰਦ ਤੇਰੇ ਨਾਵੇਂ ਲਾਯੀ
ਬਾਕੀ ਸਾਰੇਆੰ ਨੂ ਬਿੱਲੋ ਹੁੰਨ ਛੱਡ ਨੀ
ਓ ਦਗੇਬਾਜ਼ੀ ਮਿੱਤਰਾਂ ਨੇ ਕਦੇ ਵੀ ਨਾ ਕੀਤੀ
ਸਾਡਾ ਮੂਡ ਤੋਂ ਹੀ loyal blood ਨੀ
ਰੁਮਬੇ ਵਾਲੇ ਨੇ ਤਾਂ ਜਿੰਦ ਤੇਰੇ ਨਾਵੇਂ ਲਾਯੀ
ਬਾਕੀ ਸਾਰੇਆੰ ਨੂ ਬਿੱਲੋ ਹੁੰਨ ਛੱਡ ਨੀ
ਹੋ ਜੇਹੜਾ ਕਰੇ ਮਾੜਾ ਕਮ
ਓਹਦਾ ਫੇਰ ਦੀ ਦਾ ਚੱਮ
ਐਵੇ ਕਾਵਾਂ ਵਾਂਗੂ ਚੁੱਗਦੇ ਨਾ ਹੱਡੀਆਂ
High End!
3 2 1
High End ਗੱਡੀਆਂ, 150 ਤੇ ਛੱਡੀਆਂ
ਜੱਟ ਨੇ ਵੀ ਨਜ਼ਰਾਂ ਹੈ ਤੇਰੇ ਉੱਤੇ ਗੱਡੀਆਂ
High End ਗੱਡੀਆਂ, 150 ਤੇ ਛੱਡੀਆਂ
ਜੱਟ ਨੇ ਵੀ ਨਜ਼ਰਾਂ ਹੈ ਤੇਰੇ ਉੱਤੇ ਗੱਡੀਆਂ
ਨਜ਼ਰਾਂ ਹੈ ਤੇਰੇ ਉੱਤੇ ਗੱਡੀਆਂ
ਪੈਰਾ ਵਿਚ easy ਮੁੰਡਾ ਰਿਹੰਦਾ ਬਾਹਲਾ busy
ਦਿਲ ਠਗ ਦੇਆਂ ਗੱਡੀ ਵਾਲੇ rim ਨੀ
ਅੱਜ ਕਲ ਵੇ Dosanjh ਆ ਵਾਲਾ ਕੀਹਦੇ ਨਾਲ ਫਿਰੇ
ਹੁੰਨ Kaili ਕੋਲੋਂ ਪੁਛਦੀ ਏ Kim ਨੀ ਜੇ
ਪੈਰਾ ਵਿਚ easy ਮੁੰਡਾ ਰਿਹੰਦਾ ਬਾਹਲਾ busy
ਦਿਲ ਠਗ ਦੇਆਂ ਗੱਡੀ ਵਾਲੇ rim ਨੀ
ਅੱਜ ਕਲ ਵੇ Dosanjh ਆ ਵਾਲਾ ਕੀਹਦੇ ਨਾਲ ਫਿਰੇ
ਹੁੰਨ Kaili ਕੋਲੋਂ ਪੁਛਦੀ ਏ Kim ਨੀ
ਕਯੀ ਪੁੱਛਦੇ ਨੇ ਮੈਨੂ
ਮੈਂ ਤੋਂ ਚੌਣਾ ਬਸ ਤੈਨੂ
ਡੋਰਾ ਦਿਲ ਦੀਆਂ ਪੈਰੇ ਉੱਤੇ ਛੱਡੀਆਂ
High End!
ਜੱਟ ਨੇ ਵੀ ਨਜ਼ਰਾਂ ਹੈ ਤੇਰੇ ਉੱਤੇ ਗੱਡੀਆਂ
ਨਜ਼ਰਾਂ ਹੈ ਤੇਰੇ ਉੱਤੇ ਗੱਡੀਆਂ
Written by: RAV HANJRA, SNAPPYLyrics © Universal Music Publishing GroupLyrics Licensed & Provided by LyricFind
Create your own version of your favorite music.
Sing now