Red Chilli

Diljit Dosanjh

Mood ਤੇਰਾ good ਯਾ bad ਨੀ ਕਿ ਚੱਕਰ ਏ ਸੋਹਣੀਏ ਖੁਸ਼ ਰਹਿਣਾ ਯਾ ਤੂੰ ਅੱਜ sad ਨੀ ਕਰੇ ਨਖਰੇ ਸੋਹਣੀਏ Mood ਤੇਰਾ good ਯਾ bad ਨੀ ਕਿ ਚੱਕਰ ਏ ਸੋਹਣੀਏ ਖੁਸ਼ ਰਹਿਣਾ ਯਾ ਤੂੰ ਅੱਜ sad ਨੀ ਕਰੇ ਨਖਰੇ ਸੋਹਣੀਏ I’m sick of I’m sick of I’m sick of that ਨੀ ਕਰੇ ਨਖਰੇ ਸੋਹਣੀਏ I’m sick of that ਨੀ ਕਰੇ ਨਖਰੇ ਸੋਹਣੀਏ ਕਦੇ ਕਰੇ ਯੋਗਾ ਕਦੇ ਪਾਵੇ ਗੱਲ ਚਾਂਦੀਆਂ ਤਾਂ ਵੀ ਤੇਰੇ ਮੱਥੇ ਤੌ ਤੂਡ਼ੀਆਂ ਨੀ ਜਾਂਦੀਆਂ ਰੋਜ ਆਖ ਦਿਨੀ ਏ ਮੁਕ ਗਏ ਕੱਪੜੇ ਕਿੰਨੇ ਸੂਟ ਮੈਂ ਕਰੀਆਂ ਪਰਾਂਦੀਆਂ ਜਿਹੜੀਆਂ ਸੇਹਲੀਆਂ ਨਾਲ ਕਰਦੀ ਏ ਚੈਟ ਨੀ ਕਰੁ ਡੱਕਰੇ ਸੋਹਣੀਏ I’m sick of I’m sick of that ਨੀ ਕਰੇ ਨਖਰੇ ਸੋਹਣੀਏ I’m sick of that ਨੀ ਕਰੇ ਨਖਰੇ ਸੋਹਣੀਏ ਕਾਵਾਂ ਵੇ ਕਾਵਾਂ ਕਾਵਾਂ ਵੇ ਕਾਵਾਂ ਜੇ ਤੇਰੇ ਨਾਲ ਲੜਾਈ ਹੁੰਦੀ ਆ ਗੱਲਾਂ ਤੇਰੀ ਸਹੇਲੀ ਨੂੰ ਸੁਣਾਵਾਂ ਜੇ ਤੇਰੇ ਨਾਲ ਲੜਾਈ ਹੁੰਦੀ ਆ ਜਿਹੜੀ ਵੀ ਮੈਂ ਗੱਲ ਕਰਾ ਨਾਹ ਕਹਿੰਦੀ ਏ ਗਲਤੀਂ ਕੱਢ ਦੀ ਨਾ ਸਾਹ ਲੈਂਦੀ ਏ ਮੁੰਡਿਆਂ ਵੇ ਇਹਨੂੰ ਥੋੜਾ ਟੋਕਿਆ ਵੀ ਕਰ ਕਮਲੀ ਕੁੜੀ ਏ ਤੇਰੀ ਮਾਂ ਕਹਿੰਦੀ ਏ ਰਾਜ ਨਾਲ ਕਰੇ ਤੂੰ this that ਨੀ ਰੋਲੇ ਤਕੜੇ ਸੋਹਣੀਏ ਰਹਿੰਦੇ ਏ ਦੁਸਾਂਝਾਂ ਵਾਲਾ ਟਾਈਟ ਨੀ ਜੱਟ ਫ਼ਕਰ ਏ ਸੋਹਣੀਏ I’m sick of I’m sick of that ਨੀ ਕਰੇ ਨਖਰੇ ਸੋਹਣੀਏ I’m sick of that ਨੀ ਕਰੇ ਨਖਰੇ ਸੋਹਣੀਏ ਲੋਈ ਵੇ ਲੋਈ, ਲੋਈ ਵੇ ਲੋਈ ਵੇ ਤੈਥਹੋ ਚੀਜਾਂ 10 ਮੰਗੀਆਂ ਤੈਥਹੋ ਇੱਕ ਨਾ ਡਿਮਾਂਡ ਪੂਰੀ ਹੋਈ ਵੇ ਤੈਥਹੋ ਚੀਜਾਂ 10 ਮੰਗੀਆਂ

Written by: Lyrics © Sony/ATV Music Publishing LLCLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store