Habit

Diljit Dosanjh

Ae yo The Kidd! ਹੋ ਖੇਤਾਂ ਵਿਚ ਰੂਹ ਜੱਟ ਦੀ ਮੈਲਦੀ ਨਾ ਸੂਹ ਜੱਟ ਦੀ ਦਾਰੂ ਦੱਬਾਂ ਪੀਣ ਲਈ ਜਗਾ favorite ਖੂਹ ਜੱਟ ਦੀ ਪੱਪਹ  ਵਿਚ ਡਿੱਗਦੀ ਨਾ ਜੱਟਾਂ ਦੀ ਕੌਮ ਰਾਕਨੇ ਬੋਤਲ ਨਾਲ ਲਿੱਟਦੀ ਨਾ Weekend ਦਾ ਗੈਪ ਨੀ ਪੌਂਦੇ ਹੈਬਿਟ ਪਰ ਨਿੱਤ ਦੀ ਨਾ ਜੱਟਾਂ ਦੀ ਕੌਮ ਰਾਕਨੇ ਬੇਡ਼ੇ ਵਿਚ ਤੇਬ ਤੈਂ ਗੱਡੀ ਨੇਪੈ ਨਾਲ german ਅੱਹੱ ਹੋ ਕੋਡੀ ਕਾਲੀ ਚਿੱਟੇ ਚਿਨੇ Common ਨਾ ਦੋਵੇ ਨਸਲਾਂ ਬਾਜ਼ੀ ਕਦੇ ਪਿੱਟ ਦੀ ਨਾ ਜੱਟਾਂ ਦੀ ਕੌਮ ਰਾਕਨੇ ਬੋਤਲ ਨਾਲ ਲਿੱਟਦੀ ਨਾ Weekend ਦਾ ਗੈਪ ਨੀ ਪੌਂਦੇ ਹੈਬਿਟ ਪਰ ਨਿੱਤ ਦੀ ਨਾ ਜੱਟਾਂ ਦੀ ਓਏ ਜੱਟਾਂ ਦੀ ਕੌਮ ਰਾਕਨੇ ਹੋ ਹੱਟ ਜਾ ਪਿੱਛੇ ਹੋ ਗੱਡੀ ਯਾਂ ਨੇ ਭਵੇ 40 ਦਿਲ ਨੂ ਲੱਗੀ Jeep original ਮੇੱਸੀ ਤੇ ਟੇਪ ਮਾਨਕ ਦੀ ਰਖੇ ਆਂ ਸ਼ੋੰਕ traditional ਖਾਰੇ ਆਲੇ ਬ੍ਰਾੜ ਕੁਦੇ ਮੰਨਦਾ ਹਰ ਏਕ ਦੀ ਨਾ ਜੱਟਾਂ ਦੀ ਕੌਮ ਰਾਕਨੇ ਬੋਤਲ ਨਾਲ ਲਿੱਟਦੀ ਨਾ Weekend ਦਾ ਗੈਪ ਨੀ ਪੌਂਦੇ ਹੈਬਿਟ ਪਰ ਨਿੱਤ ਦੀ ਨਾ ਜੱਟਾਂ ਦੀ ਕੌਮ ਰਾਕਨੇ ਵਕ਼ਤ ਪੌਂਡਾ ਸ੍ਕਾਚ ਨੂ ਆ ਸਵਾ ਮਾਨ ਗੁੱਡ ਦਾ ਗੱਟਾ ਕਿਹੰਦੇ ਗੁੰਣਕਾਰੀ ਹੁੰਦਾਏ ਆਰ੍ਕ ਜਮੁਨ ਦਾ ਖੱਟਾ ਯਾਰੀ ਲੋਹਾ ਯਾਰ ਨੇ ਗੱਡਰ ਪੈਂਦੀ ਕਦੇ ਫਿੱਕ ਵੀ ਨਾ ਜੱਟਾਂ ਦੀ ਕੌਮ ਰਾਕਨੇ ਬੋਤਲ ਨਾਲ ਲਿੱਟਦੀ ਨਾ Weekend ਦਾ ਗੈਪ ਨੀ ਪੌਂਦੇ ਹੈਬਿਟ ਪਰ ਨਿੱਤ ਦੀ ਨਾ ਜੱਟਾਂ ਦੀ ਕੌਮ ਰਾਕਨੇ ਓਏ ਜੱਟਾਂ ਦੀ ਕੌਮ ਰਾਕਨੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store