Panga

Diljit Dosanjh, Yo Yo Honey Singh

Yo Yo Diljit Diljit Ya Hey Man ਹਾਂ ਹਾਂ ਕੀ ਹੋ ਗਿਆ Nothing Man Just ਪੰਗਾ ਹੋਇਆ Just Happened Again ਫੇਰ ਯਾ ਮਨ ਤਾ ਤੈਨੂੰ ਪਤਾ ਅੱਪਾ ਆਪਣੀਆਂ ਪਹਿਲੀ ਪਹਿਲੀਆਂ ਗੱਲਾਂ ਹਜੇ ਸੁਲਜੀਆਂ ਯਾ ਮਨ I Know Man About They Started It Man Just Call Everybody Man ਇਕ ਵਾਰੀ ਫੇਰ ਸੋਚ ਲੈ ਫੇਰ ਐਂਵੀਂ ਪੰਗਾ ਲੈਣਾ Just F*Ck This Man Lets Do It Lets Do It Man ਚੱਲ ਆ ਗਿਆ ਮੈਂ Yo Yo Honey Singh Diljit The Next Level 2009 We Coming ਜਦੋਂ ਪੰਗਾ ਜਦੋਂ ਪੰਗਾ ਜਦੋਂ ਪੰਗਾ We Coming ਨੀ ਅਸੀਂ ਰਹਿਣੇ ਦੇ ਆ ਰਬ ਕੋਲੋਂ ਡਰ ਕੇ Gun ਰੱਖੀ ਦੀ ਐ ਗੋਲੀਆਂ ਨਾਲ ਭੱਰ ਕੇ ਜਿਦੋਂ ਪੰਗਾ .. ਪੜ੍ਹਕੇ ਨੀ ਅਸੀਂ ਰਹਿਣੇ ਦੇ ਆ ਰਬ ਕੋਲੋਂ ਦ੍ਰ੍ਰ ਕੇ Gun ਰੱਖੀ ਦੀ ਐ ਗੋਲੀਆਂ ਨਾਲ ਭੱਰ ਕੇ ਮਾੜੀ ਮੋਟੀ ਗੱਲ ਨਈ ਓ ਗੌਲ ਦੇ ਜਵਾਨਾਂ ਕੋਈ ਕਹਿ ਜਾਵੇ ਪਹਿਲਾ ਬੋਲੀ ਦਾ .. We Coming ਪਹਿਲਾ ਬੋਲੀ ਦਾ ਨਈ ਫੇਰ ਪਿਛੇ ਹੱਟੀ ਦਾ ਨਈ ਜਿਦੋਂ ਪੰਗਾ ਪਾਈ ਜਾਵੇ ਜਿਦੋਂ ਪੰਗਾ ਪਾਈ ਜਾਵੇ ਪਹਿਲਾ ਬੋਲੀ ਦਾ ਨਈ ਫੇਰ ਪਿਛੇ ਹੱਟੀ ਦਾ ਨਈ ਜਿਦੋਂ ਪੰਗਾ ਪਾਈ ਜਾਵੇ ਜਿਦੋਂ ਪੰਗਾ ਪਾਈ ਜਾਵੇ ਜਿਦੋਂ ਪੰਗਾ ਪਾਈ ਜਾਵੇ ਵੇਖੋ ਵੇਖੋ ਆਉਂਦੇ ਮੇਰੇ ਯਾਰ ਪਿਛੇ ਦੁਨੀਆਂ ਚਲਦੀ ਵੇਖੋ ਵੇਖੋ ਆਉਂਦੇ ਮੇਰੇ ਯਾਰ ਫਿਰ ਧਰਤੀ ਹਿਲਦੀ ਵੇਖੋ ਵੇਖੋ ਆਉਂਦੇ ਮੇਰੇ ਯਾਰ ਅੱਗ ਸੀਨੇ ਬਲਦੀ ਵੇਖੋ ਵੇਖੋ ਹੋ ਜਾਂਦੇ ਤਿਆਰ ਜਿਦੋਂ ਗੋਲੀ ਚਲਦੀ ਜੇੜਾ ਮਾਰ ਮੈਂ ਦਾ ਲਾਲ ਬੜਕਾਂ ਤੇ ਜਾ ਪੇਚਾ ਗਿਆ ਤਾ ਕੱਢ ਦਿਆਂ ਗੇ ਰੜਕਾ ਤੇ ਜਾ ਪੇਚ ਆ ਗਿਆ ਤੇ ਜਾ ਪੇਚਾ ਗਿਆ ਤੇ ਜਾ ਪੇਚਾ ਗਿਆ ਤਾ ਕੱਢ ਦਿਆਂ ਗੇ ਰੜਕਾ ਓ ਬਾਤੇ ਲਈ ਜੀ ਦਾਰਾਂਡਾ ਨਾਲ ਟੁਣ ਲੋ ਨਾ ਵਾਰੀ ਨਾ ਜਿਯੋਨਦਾ ਰਹਿ ਜਾਵੇ ਪਹਿਲਾ ਬੋਲੀ ਦਾ .. We Coming ਪਹਿਲਾ ਬੋਲੀ ਦਾ ਨੀ ਫੇਰ ਪਿਛੇ ਹੱਟੀ ਦਾ ਨੀ ਜਿਦੋਂ ਪੰਗਾ ਪੈ ਜਾਵੇ ਜਿਦੋਂ ਪੰਗਾ ਪੈ ਜਾਵੇ ਪਹਿਲਾ ਬੋਲੀ ਦਾ ਨੀ ਫੇਰ ਪਿਛੇ ਹੱਟੀ ਦਾ ਨੀ ਜਿਦੋਂ ਪੰਗਾ ਪੈ ਜਾਵੇ ਜਿਦੋਂ ਪੰਗਾ ਪੈ ਜਾਵੇ ਜਿਦੋਂ ਪੰਗਾ ਪੈ ਜਾਵੇ ਵੇਖੋ ਵੇਖੋ ਆਉਂਦੇ ਮੇਰੇ ਯਾਰ We Coming ਵੇਖੋ ਵੇਖੋ ਆਉਂਦੇ ਮੇਰੇ ਯਾਰ We Coming ਵੇਖੋ ਵੇਖੋ ਆਉਂਦੇ ਮੇਰੇ ਯਾਰ We Coming ਵੇਖੋ ਵੇਖੋ ਹੋ ਜਾਂਦੇ ਤਿਆਰ ਜਿਦੋਂ ਗੋਲੀ ਚਲਦੀ ਅੱਜ ਕਰਨਾ ਮੁਕਾਬਲਾ ਵੀ ਕੱਢ ਕੇ ਦਮ ਲੈਣਾ ਹੈ ਵੈਰੀ ਦਾ ਕੰਦਾ ਕੱਢ ਕੇ ਕੱਢ ਕੇ ਓ ਜਿੱਥੇ ਰੱਖੀਏ ਨਾ ਪੈਰ ਓਥੋਂ ਚੱਕੀਏ ਜੇ ਲੈਂਦਾ ਸਿਰ ਲੈ ਜਾਵੇ ਪਹਿਲਾ ਬੋਲੀ ਦਾ .. We Coming ਪਹਿਲਾ ਬੋਲੀ ਦਾ ਨੀ ਫੇਰ ਪਿਛੇ ਹੱਟੀ ਦਾ ਨੀ ਜਿਦੋਂ ਪੰਗਾ ਪੈ ਜਾਵੇ ਜਿਦੋਂ ਪੰਗਾ ਪੈ ਜਾਵੇ ਪਹਿਲਾ ਬੋਲੀ ਦਾ ਨੀ ਫੇਰ ਪਿਛੇ ਹੱਟੀ ਦਾ ਨੀ ਜਿਦੋਂ ਪੰਗਾ ਪੈ ਜਾਵੇ ਜਿਦੋਂ ਪੰਗਾ ਪੈ ਜਾਵੇ ਅੱਸੀ ਅਰਬਨ ਪੇਂਡੂ ਹੈ ਗਏ ਹਾਂ ਦੇਸੀ ਮਜਾਜ ਦੇ ਮੈਂ ਵੱਧ ਵੱਧ ਸੁੱਟਣੇ ਨੇ ਸਿੱਖੋਈ ਵਾਸਤੇ ਦਾਦੇ ਮੇਰੇ ਯਾਰ ਨੀ ਓ ਕਿਸੀ ਕੋਲ ਕੱਟ ਜੇੜੀ ਯਾਰੀ ਨਾ ਨਿਬਾਵੇ ਓ ਕਡਾ ਜੱਟ ਪੰਜ ਪੰਜ Ford ਹੈਗੇ ਮਿੱਤਰਾ ਦੇ ਕੋਲ ਵੱਡੀ ਵੱਡੀ ਗੱਡੀਆਂ ਤੂੰ ਵੇਖੀ ਸਾਡੀ ਤੋਰ ਜੇ ਪੈਜੇ ਸਾਡਾ ਵੈਰ ਫਿੱਟ ਪਾਉਂਦੇ ਪੂਰਾ ਜ਼ੋਰ ਅੱਸੀ ਹੈ ਗਏ ਹਾਂ ਕੀ ਸਾਨੂ ਦੱਸਾਂ ਦੀ ਨੀ ਲੋੜ ਅੱਪਾ ਸੜਕਾਂ ਦੇ ਸ਼ਹਿਜ਼ਾਦੇ ਮਾਫੀਆ ਮੁੰਡੀਰ ਜਿੱਥੇ ਮੋਢਿ ਨਾਲ ਮੋਡਾ ਲਾਕੇ ਚੱਲ ਦੇ ਨੇ ਵੀਰ ਜੇ ਕੋਈ ਬੋਲਾ ਸਾਥੋਂ ਮੁੰਡਾ ਓਨੁ ਸੂਲੀਆਂ ਅੱਪਾ ਤੰਗ ਦੇ ਤਾਈ ਤਾ ਵੈਰੀ ਸਾਡੇ ਮੂਰੇ ਨੀ ਓ ਖ਼ੰਗਦੇ ਅੱਪਾ ਚਾਤੀ ਕਦੀ ਬਾਰ ਨਾਲ ਡਾਂਗ ਰੱਖੀ ਮੋਢੇ ਤੇ ਤੇ ਵੰਡਿਆ ਤੋਂ ਵੰਡਿਆ ਵੈਰੀ ਗਿਰ ਦੇ ਨੇ ਗੋਡੇ ਤੇਰੇ ਚਾਚੇ ਮਾਮੇ ਸਾਡੇ ਘਰ ਲੱਸੀ ਲੈਣ ਆਉਂਦੇ ਜੇਦੇ ਲੈਂਦੇ ਸਾਥੋਂ ਪੰਗਾ ਆਪਣੀ ਮਾੜਾ ਫਿਰਤੀ ਨੂੰ ਕਿੰਨਾ ਨੇ ਤਾਕਤ ਲਿਆ ਓ ਕਿੰਨੇ ਸ਼ੇਰ ਦੇ ਪੁੰਜੇ ਦੁ ਹੱਥ ਪਾ ਲਿਆ ਜਿੰਨੇ ਸ਼ੇਰ ਦੇ ਓ ਵੇਰਾ ਸ਼ੇਰ ਦੇ ਓ ਕਿੰਨੇ ਸ਼ੇਰ ਦੇ ਪੁੰਜੇ ਦੁ ਹੱਥ ਪਾ ਲਿਆ ਓਨੁ ਕੱਢਕੇ ਪਟਾਲ ਵਿੱਚੋ ਥੋਡੀਏ ਜੋ ਸਾਡੇ ਨਾਲ ਖਾਈ ਜਾਵੇ ਪਹਿਲਾ ਬੋਲੀ ਦਾ .. We Coming ਪਹਿਲਾ ਬੋਲੀ ਦਾ ਨੀ ਫੇਰ ਪਿਛੇ ਹੱਟੀ ਦਾ ਨੀ ਜਿਦੋਂ ਪੰਗਾ ਪੈ ਜਾਵੇ ਜਿਦੋਂ ਪੰਗਾ ਪੈ ਜਾਵੇ ਪਹਿਲਾ ਬੋਲੀ ਦਾ ਨੀ ਫੇਰ ਪਿਛੇ ਹੱਟੀ ਦਾ ਨੀ ਜਿਦੋਂ ਪੰਗਾ ਪੈ ਜਾਵੇ ਜਿਦੋਂ ਪੰਗਾ ਪੈ ਜਾਵੇ ਜਿਦੋਂ ਪੰਗਾ ਪੈ ਜਾਵੇ ਵੇਖੋ ਵੇਖੋ ਆਉਂਦੇ ਮੇਰੇ ਯਾਰ We Coming ਵੇਖੋ ਵੇਖੋ ਆਉਂਦੇ ਮੇਰੇ ਯਾਰ We Coming ਵੇਖੋ ਵੇਖੋ ਆਉਂਦੇ ਮੇਰੇ ਯਾਰ We Coming ਵੇਖੋ ਵੇਖੋ ਹੋ ਜਾਂਦੇ ਤਿਆਰ ਜਿਦੋਂ ਗੋਲੀ ਚਲਦੀ

Written by: JAGGI SINGHLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store