Ho Gaya Talli

Diljit Dosanjh

ਮੈਂ ਹੋ ਗਯਾ ਟੱਲੀ ਕੁੜੀਆਂ 'ਚ ਕੱਲੀ ਨਚਦੀ ਨਜ਼ਰ ਓ ਆਵੇ ਮੈਂ ਹੋ ਗਯਾ ਟੱਲੀ ਕੁੜੀਆਂ 'ਚ ਕੱਲੀ ਨਚਦੀ ਨਜ਼ਰ ਮੈਨੂੰ ਆਵੇ ਹੋ ਮੁੰਡਾ ਪੀਕੇ ਦਾਰੂ ਬੁੱਕਦਾ floor ਤੇ Pub ਚਕਦਾ ਫਿਰੇ ਨੀ ਤੇਰੀ ਲੋਰ ਤੇ ਤੇ ਭੰਗੜਾ ਲਾਜ਼ਮੀ ਪਾਵੇ ਮੈਂ ਹੋ ਗਯਾ ਟੱਲੀ ਕੁੜੀਆਂ 'ਚ ਕੱਲੀ ਨਚਦੀ ਨਜ਼ਰ ਓ ਆਵੇ ਮੈਂ ਹੋ ਗਯਾ ਟੱਲੀ ਕੁੜੀਆਂ 'ਚ ਕੱਲੀ ਨਚਦੀ ਨਜ਼ਰ ਮੈਨੂੰ ਆਵੇ ਗੋਰੇ ਰੰਗ ਤੇ blue ਜਿਹਾ top ਨੀ ਅਖਾਂ ਨਿਰੀਆਂ black ਪੂਰਾ dope ਨੀ ਐਵੇਂ ਜੱਕਾਂ ਤੱਕਾਂ ਵਿਚ ਗਲ ਰਖੀ ਆ ਕਰ ਮਿਤਰਾਂ ਨਾਲ ਪ੍ਯਾਰ ਵਾਲੀ talk ਨੀ ਓ ਮੁੰਡਾ down town ਸ਼ਹਿਰ ਉੱਤੋਂ ਅੱਤ ਦੀ ਦੁਪਿਹਰ ਤੇਰੇ ਮਗਰ ਗੇੜੀਆਂ ਲਾਵੇ ਮੈਂ ਹੋ ਗਯਾ ਟੱਲੀ ਕੁੜੀਆਂ 'ਚ ਕੱਲੀ ਨਚਦੀ ਨਜ਼ਰ ਓ ਆਵੇ ਮੈਂ ਹੋ ਗਯਾ ਟੱਲੀ ਕੁੜੀਆਂ 'ਚ ਕੱਲੀ ਨਚਦੀ ਨਜ਼ਰ ਮੈਨੂੰ ਆਵੇ ਦੇਣੀ ਦਿਲ ਥਾਂ ਵੇ ਮੂੰਦਰੀ ਨਿਸ਼ਾਨੀ ਨੀ ਹੀਰਾ ਜੜ੍ਹ ਕੇ ਮੈਂ ਵਿਚ ਅਸਮਾਨੀ ਨੀ ਮੇਰਾ ਟੋਫੇਯਾਨ 'ਚ ਪ੍ਯਾਰ ਪੂਰਾ ਬੋਲਦਾ ਬਿਨਾ cheat ਤੇ fraud ਬੇਈਮਾਨੀ ਨੀ ਗਲ ਹੋ ਜਾਣੀ ਹੋਰ ਜਦੋਂ ਨਚੀ ਮੋਡਾ ਜੋੜ ਆਖਾਂ DJ ਨੂ base ਵਧਾਵੇ ਮੈਂ ਹੋ ਗਯਾ ਟੱਲੀ ਕੁੜੀਆਂ 'ਚ ਕੱਲੀ ਨਚਦੀ ਨਜ਼ਰ ਓ ਆਵੇ ਮੈਂ ਹੋ ਗਯਾ ਟੱਲੀ ਕੁੜੀਆਂ 'ਚ ਕੱਲੀ ਨਚਦੀ ਨਜ਼ਰ ਮੈਨੂੰ ਆਵੇ ਨਚਦੀ ਨਜ਼ਰ ਮੈਨੂੰ ਆਵੇ

Written by: Lyrics © RALEIGH MUSIC PUBLISHINGLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store