Glorious Gallan

Diljit Dosanjh

ਚਾਂਦੀ ਦਿਆ ਵਾਲਿਆ ਗੱਲਾਂ ਚੂਮਨੇ ਨੂ ਕਾਹਲੀ ਆਂ ਕਰੇ ਜਾਂ ਜਾਂ wink ਨੀ ਉੱਤੋਂ ਸੰਗਦਿਆ ਲਾਲਿਆ ਓ ਚਾਂਦੀ ਦਿਆ ਵਾਲਿਆ ਗੱਲਾਂ ਚੂਮਨੇ ਨੂ ਕਾਹਲੀ ਆਂ ਕਰੇ ਜਾਂ ਜਾਂ wink ਨੀ ਉੱਤੋਂ ਸੰਗਦਿਆ ਲਾਲਿਆ ਓ ਮੇਰੇ hometown ਮੁੰਡੇਯਾ ਚ ਚਰਚਾ ਹੋ ਚਲਾ.. Glorious ਗੱਲਾਂ Glorious ਗੱਲਾਂ Glorious ਗੱਲਾਂ Glorious ਗੱਲਾਂ ਰਖਦੀ brown ਵਾਲ ਚਕ ਚਕ ਕੇ ਹੋਇਆ ਮੈਂ ਸ਼ੁਦਾਈ ਤੇਰਾ ਤਕ ਤਕ ਕੇ ਦਿਲ ਦਿਆ ਖੁਲੀ ਬੈਠਾ ਤੇਰੇ ਲਯੀ ਮੈਂ ਬਾਰਿਯਾ ਇਕ ਮੰਨ ਮੇਰੀ ਤੇਰੀ ਮੰਨਦਾ ਮੈਂ ਸਾਰਿਆ ਰਖ ਆਪਣਾ ਬਣਾ ਕੇ ਗਲ ਨਾਲ ਲਾਕੇ I’m only your babe ਬਾਕੀ ਰਖ ਲਾਰੇ ਲਾਕੇ ਤੇਰਾ ਬੋਲਦਾ ਅਸਲ ਕਿੰਨਾ ਤੇਰੇ ਪਿਛੇ ਝੱਲਾ Glorious ਗੱਲਾਂ Glorious ਗੱਲਾਂ Glorious ਗੱਲਾਂ Glorious ਗੱਲਾਂ ਲੱਕ ਨੂ swing ਮਾਰ ਆੰਗਦੀ ਏ ਕੋਲ ਦੀ ਤੇਰੇ ਬਿਨਾ ਸਰ੍ਦਾ ਨੀ Heartbeat ਬੋਲ ਦੀ ਦੇਵਾਂ ਮੈਂ bracelet ਦਿਲ ਨਾਲ ਮੜ ਕੇ ਮੰਗਣਾ ਚੌਨੀ ਏ ਤਾਂ ਹੀ ਵੇਖੇ ਖੜ ਖੜ ਕੇ ਬਾਹਾਂ ਚ ਬਾਹਾਂ ਪਾ ਲ ਤੂ ਮੂਡ ਬਣਾ ਲੇ Baby just say yes ਮੈਂ ਤਾਂ ਲਾਵਾਂ ਲਯੀ ਆ ਕਾਹਲ਼ਾ ਤੂ ਹਥ ਤਾ ਫਡਾ ਮੈਂ ਫਡ ਲੂੰਗਾ ਆਪੇ ਪੱਲਾ… Glorious ਗੱਲਾਂ Glorious ਗੱਲਾਂ ਨੀ ਗੋਲ ਮੋਲ ਗੱਲਾਂ Glorious ਗੱਲਾਂ

Written by: Lyrics © RALEIGH MUSIC PUBLISHINGLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store