Akh Laal Jatt Di

Diljit Dosanjh

Diljit Dosanjh! ਹੋ ਘਰੇ ਕੇਰਾ ਨਾ ਮੇਰਾ ਲੈ ਜੱਟੀਏ ਪਤਾ ਲਗ ਜੂਗਾ ਯਾਰ ਕਿਹੜੀ ਸ਼ੇ ਜੱਟੀਏ ਹੋ ਡਰ ਨਾ ਰਕਾਨੇ ਅੱਖ ਲਾਲ ਜੱਟ ਦੀ ਥੋੜਾ ਥੋੜਾ ਨੇੜੇ ਹੋਕੇ ਬਿਹ ਜੱਟੀਏ ਰੌਲੇ ਗੌਲੇ ਦੇਖ ਦੇਖ ਵੱਡੇ ਹੋਏ ਆਂ ਸਾਲ ਪਿਹਲਾ ਵੇਖੇਯਾ ਗੁਲਾਬ ਬਲੀਏ ਹੋ ਅਖਾਂ ਵਿਚੋਂ ਡੋਲਦੀ ਸ਼ਰਾਬ ਬਲੀਏ Mood ਮੇਰਾ ਕਰਦੀ ਖਰਾਬ ਬਲੀਏ ਅਪਣੀ ਬਨੌਣਾ ਤੈਨੂ ਹਿੰਡ ਜੱਟ ਦੀ ਨੀ ਉਂਝ ਜਿੱਤੀ ਬੈਠਾ ਗਬਰੂ Punjab ਬਲੀਏ ਹੋ ਅਖਾਂ ਵਿਚੋਂ ਡੋਲਦੀ ਸ਼ਰਾਬ ਬਲੀਏ Mood ਮੇਰਾ ਕਰਦੀ ਖਰਾਬ ਬਲੀਏ ਅਪਣੀ ਬਨੌਣਾ ਤੈਨੂ ਹਿੰਡ ਜੱਟ ਦੀ ਨੀ ਉਂਝ ਜਿੱਤੀ ਬੈਠਾ ਗਬਰੂ Punjab ਬਲੀਏ ਜਿੰਨੂੰ ਪੌਣ ਬਾਰੇ 100 ਵਾਰੀ ਸੋਚੇ ਦੁਨਿਯਾ ਖੜ੍ਹੇ ਪੈਰ ਚੀਜ਼ ਓ achieve ਕਰਦੇ Note ਰਖੇ ਆ ਬਲੂੰਗੜੇ ਦੇ ਕੰਨ ਵਰਗੇ ਕਿਸ਼ਟਾਂ ਚ ਜੱਟ ਨੀ believe ਕਰਦੇ ਜਿੰਨੂੰ ਪੌਣ ਬਾਰੇ 100 ਵਾਰੀ ਸੋਚੇ ਦੁਨਿਯਾ ਖੜ੍ਹੇ ਪੈਰ ਚੀਜ਼ ਓ achieve ਕਰਦੇ Note ਰਖੇ ਆ ਬਲੂੰਗੜੇ ਦੇ ਕੰਨ ਵਰਗੇ ਕਿਸ਼ਟਾਂ ਚ ਜੱਟ ਨੀ believe ਕਰਦੇ ਜਾਣ ਦੇਂਨੇਂ ਆਂ ਤੇ ਜਾਣ ਬਿੱਲੋ ਲੈ ਵੀ ਲੈਨੇ ਆ ਦੇਂਨੇਂਆਂ ਤੇ ਜਾਣ ਬਿੱਲੋ ਲੈ ਵੀ ਲੈਨੇ ਆ ਪਾਣੀ ਵਰਗਾ ਹੀ ਰਖੇਯਾ ਹਿਸਾਬ ਬਲੀਏ ਹੋ ਅਖਾਂ ਵਿਚੋਂ ਡੋਲਦੀ ਸ਼ਰਾਬ ਬਲੀਏ Mood ਮੇਰਾ ਕਰਦੀ ਖਰਾਬ ਬਲੀਏ ਅਪਣੀ ਬਨੌਣਾ ਤੈਨੂ ਹਿੰਡ ਜੱਟ ਦੀ ਨੀ ਉਂਝ ਜਿੱਤੀ ਬੈਠਾ ਗਬਰੂ Punjab ਬਲੀਏ ਹੋ ਵੈਲੀਆਂ ਦੇ ਪ੍ਯਾਰ ਦਾ style ਵਖਰਾ ਸੋਨੇ ਦੀਆਂ ਝਾਂਜਰਾਂ ਨੀ ਦੇਣ ਹੋਣੀਆਂ Gate ਬੰਗਲੇ ਦਾ ਖੁਲਦਾ remote ਨਾਲ ਨੀ ਵਿਚ Jaguar ਸੜੇ car ਆਂ 6 ਹੋਣੀਆਂ ਹੋ ਵੈਲੀਆਂ ਦੇ ਪ੍ਯਾਰ ਦਾ style ਵਖਰਾ ਸੋਨੇ ਦੀਆਂ ਝਾਂਜਰਾਂ ਨੀ ਦੇਣ ਹੋਣੀਆਂ Gate ਬੰਗਲੇ ਦਾ ਖੁਲਦਾ remote ਨਾਲ ਨੀ ਵਿਚ Jaguar ਸੜੇ car ਆਂ 6 ਹੋਣੀਆਂ ਜਿਥੇ ਯਾਰੀ ਨੂ ਰਕਾਨੇ ਜਿੰਦ ਜਾਣ ਆਖਦੇ ਯਾਰੀ ਨੂ ਰਕਾਨੇ ਜਿੰਦ ਜਾਣ ਆਖਦੇ ਅੱਸੀ ਮਿਤਰਾਂ ਨੇ ਪੜੀ ਆ ਕਿਤਾਬ ਬਲੀਏ ਹੋ ਨਜ਼ਾਰਾ ਹੀ ਆ ਗਯਾ ਯਾਰ! ਹੋ ਅਖਾਂ ਵਿਚੋਂ ਡੋਲਦੀ ਸ਼ਰਾਬ ਬਲੀਏ Mood ਮੇਰਾ ਕਰਦੀ ਖਰਾਬ ਬਲੀਏ ਅਪਣੀ ਬਨੌਣਾ ਤੈਨੂ ਹਿੰਡ ਜੱਟ ਦੀ ਨੀ ਉਂਝ ਜਿੱਤੀ ਬੈਠਾ ਗਬਰੂ Punjab ਬਲੀਏ ਹੋ ਅਖਾਂ ਵਿਚੋਂ ਡੋਲਦੀ ਸ਼ਰਾਬ ਬਲੀਏ Mood ਮੇਰਾ ਕਰਦੀ ਖਰਾਬ ਬਲੀਏ ਅਪਣੀ ਬਨੌਣਾ ਤੈਨੂ ਹਿੰਡ ਜੱਟ ਦੀ ਨੀ ਉਂਝ ਜਿੱਤੀ ਬੈਠਾ ਗਬਰੂ Punjab ਬਲੀਏ What’s up! ਹੋ ਸਮਯ ਦੇ ਹਲਾਤਾਂ ਨਾਲ ਖੇਹ ਕੇ ਮਿੱਠੀਏ ਅੱਜ ਤੇਰਾ ਯਾਰ ਵੀ ਸਿਆਣਾ ਹੋ ਗਯਾ ਛੱਡ Gucci ਛੱਡ Lewis ਬਿੱਲੋ ਛੱਡ ਦੇ Prada ਸਾਰੇਯਾ ਤੋ ਮਿਹਿਂਗਾ ਗੋਨੇਆਂਨਾ ਹੋ ਗਯਾ ਹੋ ਸਮਯ ਦੇ ਹਲਾਤਾਂ ਨਾਲ ਖੇਹ ਕੇ ਮਿੱਠੀਏ ਅੱਜ ਤੇਰਾ ਯਾਰ ਵੀ ਸਿਆਣਾ ਹੋ ਗਯਾ ਛੱਡ Gucci ਛੱਡ Lewis ਬਿੱਲੋ ਛੱਡ ਦੇ Prada ਸਾਰੇਯਾਨ ਤੋ ਮਿਹਿਂਗਾ ਗੋਨੇਆਂਨਾਹੋ ਗਯਾ ਓਦੋਂ ਬੜਾ ਹੁੰਦਾ ਹੈ proud ਬਾਪੂ ਨੂ ਬੜਾ ਹੁੰਦਾ ਹੈ proud ਬਾਪੂ ਨੂ ਲੋਕੀ ਪੁੱਤ ਨੂ ਵੀ ਕਿਹੰਦੇ Maan ਸਾਬ ਬਲੀਏ ਹੋ ਅਖਾਂ ਵਿਚੋਂ ਡੋਲਦੀ ਸ਼ਰਾਬ ਬਲੀਏ Mood ਮੇਰਾ ਕਰਦੀ ਖਰਾਬ ਬਲੀਏ ਅਪਣੀ ਬਨੌਣਾ ਤੈਨੂ ਹਿੰਡ ਜੱਟ ਦੀ ਨੀ ਉਂਝ ਜਿੱਤੀ ਬੈਠਾ ਗਬਰੂ Punjab ਬਲੀਏ ਹੋ ਅਖਾਂ ਵਿਚੋਂ ਡੋਲਦੀ ਸ਼ਰਾਬ ਬਲੀਏ Mood ਮੇਰਾ ਕਰਦੀ ਖਰਾਬ ਬਲੀਏ ਅਪਣੀ ਬਨੌਣਾ ਤੈਨੂ ਹਿੰਡ ਜੱਟ ਦੀ ਨੀ ਉਂਝ ਜਿੱਤੀ ਬੈਠਾ ਗਬਰੂ Punjab ਬਲੀਏ Its an Lkwinder Singh production!

Written by: Lyrics © Universal Music Publishing Group, SODRACLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store