Tere Laare

Kulwinder Billa, Chetan

ਤੇਰੇ ਲਾਰੇ ਆਂ ਦੀ ਭਰ ਗਯੀ ਕਿਤਾਬ ਸੋਹਣੀਏ ਹੁੰਨ ਤੇ ਮੈਨੂ ਕਰਦੇ ਤੂ ਆਜ਼ਾਦ ਸੋਹਣੀਏ ਤੇਰੇ ਲਾਰੇ ਆਂ ਦੀ ਭਰ ਗਯੀ ਕਿਤਾਬ ਸੋਹਣੀਏ ਹੁੰਨ ਤੇ ਮੈਨੂ ਕਰਦੇ ਤੂ ਆਜ਼ਾਦ ਸੋਨਿਏ ਮੇਰੇ ਬਾਦ ਮੇਰੀ ਸ਼ਾਯਾਰੀ ਨੂ ਬੈਠ ਪਢੇਗੀ ਝੂਠ ਬੋਲ ਬੋਲਕੇ ਕੀਹਦੇ ਨਾਲ ਲੜੇਗੀ ਹਨ ਆਂ ਮੇਰੀ ਜ਼ਿੰਦਗੀ ਚ ਖੁਸ਼ਿਆ ਲੈਕੇ ਤੂ ਹੀ ਆਯੀ ਸੀ ਤੂ ਹੀ ਰਾਸ ਕੀਤਾ ਹੈ ਉਦਾਸ ਸੋਹਣੀਏ ਤੇਰੇ ਲਾਰੇ ਆਂ ਦੀ ਭਰ ਗਯੀ ਕਿਤਾਬ ਸੋਹਣੀਏ ਹੁੰਨ ਤੇ ਮੈਨੂ ਕਰਦੇ ਤੂ ਆਜ਼ਾਦ ਸੋਹਣੀਏ ਤੂ ਨਾ ਮੇਰੀ ਸੀ ਤੇ ਮੇਰੀ ਹੋਣੀ ਵੀ ਨਹੀ ਮੈਂ ਤੇ ਤੇਰਾ ਸੀ ਤੇ ਬਸ ਤੇਰਾ ਰਹੁੰਗਾ ਮਰ ਜੇ ਮੈਂ ਗਯਾ ਤੂ ਚੈਨ ਨਾਲ ਰਹੇਂਗੀ ਖੁਸ਼ਿਯਾ ਤੈਨੂ ਦੇਵੇ ਰਬ ਨੂ ਮੈਂ ਕਹੂੰਗਾ ਤੂ ਨਾ ਮੇਰੀ ਸੀ ਤੇ ਮੇਰੀ ਹੋਣੀ ਵੀ ਨਹੀ ਮੈਂ ਤੇ ਤੇਰਾ ਸੀ ਤੇ ਬਸ ਤੇਰਾ ਰਹੁੰਗਾ ਮਰ ਜੇ ਮੈਂ ਗਯਾ ਤੂ ਚੈਨ ਨਾਲ ਰਹੇਂਗੀ ਖੁਸ਼ਿਯਾ ਤੈਨੂ ਦੇਵੇ ਰਬ ਨੂ ਮੈਂ ਕਹੂੰਗਾ ਸ਼ਾਮ ਨੂ ਮੈਂ ਤੈਨੂ ਸੋਚ ਸੋਚ ਮਰਦਾ ਹਨ ਸ਼ਰਾਬ ਨਾਲ ਤੇਰਿਯਾ ਹੀ ਗੱਲਾਂ ਕਰਦਾ ਹਨ ਹਨ ਆਂ ਉਮੀਦ ਹੈ ਕੇ ਮਾਰ ਦੇਣਗੀ ਪਿਹਲਾਂ ਮੈਨੂ ਤੂ ਨਹੀ ਤੇ ਮਾਰ ਦੇਗੀ ਤੇਰੀ ਯਾਦ ਸੋਹਣੀਏ ਤੇਰੇ ਲਾਰੇ ਆਂ ਦੀ ਭਰ ਗਯੀ ਕਿਤਾਬ ਸੋਹਣੀਏ ਹੁੰਨ ਤੇ ਮੈਨੂ ਕਰਦੇ ਤੂ ਆਜ਼ਾਦ ਸੋਹਣੀਏ ਮੈਨੂ ਵੀ ਪੁਕਾਰੇ ਆ ਤੂ ਲੈਕੇ ਓਹਦਾ ਨਾਮ ਨਾਲ ਮੇਰੇ ਰਿਹਿੰਡੇਆ ਵੀ ਗੱਲਾਂ ਓਹਦੀਆਂ ਹਾਲੇ ਵੀ ਤੂ ਸੋਚਦੀ ਏ ਮੇਰੇ ਬਾਰੇ ਨੀ ਕੁਝ ਤਾਂ ਰਖ ਲੇ ਤੂ ਇੱਜ਼ਤਾਂ ਵੀ ਓਹਦੀਆਂ ਮੈਨੂ ਵੀ ਪੁਕਾਰੇ ਆ ਤੂ ਲੈਕੇ ਓਡਾ ਨਾਮ ਨਾਲ ਮੇਰੇ ਰਿਹਿੰਡੇਆ ਵੀ ਗੱਲਾਂ ਓਹਦੀਆਂ ਹਾਲੇ ਵੀ ਤੂ ਸੋਚਦੀ ਏ ਮੇਰੇ ਬਾਰੇ ਨੀ ਕੁਝ ਤਾਂ ਰਖ ਲੇ ਤੂ ਇੱਜ਼ਤਾਂ ਵੀ ਓਹਦੀਆਂ ਮੇਰੇ ਜਿੰਨਾ ਕੀਤੇ ਓ ਪ੍ਯਾਰ ਕਰੇਗਾ ਓਹਵੀ ਬਸ ਤੇਰੇ ਨਾਲ ਮੰਨ ਭਰੇਗਾ ਜਿਨਵੇ ਛੱਡ ਗਯੀ ਏਂ ਮੈਨੂ ਤੂ ਬੀਟਕੇ ਦਿਨ ਨੀ ਓਵੀ ਛੱਡ ਜੁ ਬੀਟਾਕੇ ਰਾਤ ਸੋਹਣੀਏ ਤੇਰੇ ਲਾਰੇ ਆਂ ਦੀ ਭਰ ਗਯੀ ਕਿਤਾਬ ਸੋਹਣੀਏ ਹੁੰਨ ਤੇ ਮੈਨੂ ਕਰਦੇ ਤੂ ਆਜ਼ਾਦ ਸੋਹਣੀਏ “ਬੜੇ ਚਿਰਾਂ ਤੋਂ ਉਦਾਸ ਜੇਯਾ ਸੀ ਤੈਨੂ ਪਾਕੇ ਦਿਲ ਏ ਹੱਸੇਯਾ ਸੀ ਹੁਂਗ, ਆਖੀਰ ਤੂ ਅੰਦਰੋ ਓਹੀ ਨਿਕਲੀ ਮੈਨੂ ਲੋਕਾਂ ਨੇ ਜੋ ਦਸੇਯਾ ਸੀ ਮੈਨੂ ਪਤਾ ਸੀ ਮੇਰੀ ਵਫਾ ਦੀ ਤੂ ਸਜ਼ਾ ਹੀ ਬਸ ਦਏਂਗੀ ਮੈਨੂ ਪਤਾ ਸੀ ਦਿਲ ਤਾਂ ਤੇਰਾ ਛੋਟਾ ਏ ਪਰ ਜ਼ਖ਼ਮ ਤੂ ਵੱਡਾ ਦੇ ਗਯੀ ਪਰ ਜ਼ਖ਼ਮ ਤੂ ਵੱਡਾ ਦੇ ਗਯੀ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store