School Di Kitab

Bohemia

ਮੁੰਡੇਯਾ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ ਕਿਤਾਬ... ਕਿਤਾਬ ਮੁੰਡੇਯਾ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ ਕਿਤਾਬ... ਕਿਤਾਬ ਕੁੜੀਆਂ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ ਕਿਤਾਬ... ਕਿਤਾਬ ਮੁੰਡੇਯਾ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ ਮੁੰਡੇਯਾ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ ਵੇਚ ਨੋਟ ਕਮਾਏ ਕਿਨੇ ਕੋਈ ਨੀ ਹਿਸਾਬ ਮੈਂ cash tax free Direct bank ਵਿਚ wired ਮੇਰੇ royalty check ਜਿਵੇਂ ਉਸ ਆਰ੍ਮੀ ਸਾਰੀ ਦੁਨਿਯਾ ਚੀ ਫੈਲੇ ਮੇਰੇ ਆਦਮੀ ਮੈਂ Cdiya ਕਡਿਯਾ ਜਿਵੇਂ ਥਲੇ Show ਕਿੱਥੇ ਕਿੱਥੇ ਕੀਤੇ ਮੇਨੂ ਯਾਦ ਨਈ ਹੋਣ, furnished flat ਥਲੇ ਖੜੀ Cadillac Master card ਨਾਲੇ cash ਦਾ stock ਹੋਣ, ਸੋਹਣੀ ਏਕ ਮੇਰੇ ਨਾਲ ਬੈਠੀ ਦੂਜੀ sms ਤੇ ਪੂਛੇ where the party at ਹੋਣ, ਮੇਰੀ ਜ਼ਿੰਦਗੀ ਜੁਨੂਨ ਮੰਡੀਰ ਮੇਰੇ ਪਿਛੇ ਜਿਵੇਂ ਕੀਤਾ ਮੇ ਖੂਨ ਅਮੀਰ ਲੋਕਿ ਅਵੇਈ ਮੇਨੂ ਕੇਰਦੇ phone ਮੈਂ ਬਾਦਸ਼ਾਹ ਪੰਜਾਬੀ rap fans ਮੇਰੀ ਕੋਮ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ ਕਿਤਾਬ... ਕਿਤਾਬ... ਕਿਤਾਬ ਮੁੰਡੇਯਾ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ ਕਿਤਾਬ... ਕਿਤਾਬ ਕੁੜੀਆਂ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ ਕਿਤਾਬ... ਕਿਤਾਬ ਮੁੰਡੇਯਾ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ ਕਿਤਾਬ ਯੇ ਗਡਿਯਾ ਚ ਬਜਣ ਮੇਰੇ ਗੀਤ ਸਾਰੀ ਰਾਤ ਵੇ ਗਲਿਯਾ ਚੀ ਮੇਰੀ ਬੋਲਿਯਾ ਦੀ ਆਵਾਜ਼ ਬੋਲਿਯਾ ਦੀ ਆਵਾਜ਼... ਬੋਲਿਯਾ ਦੀ ਆਵਾਜ਼... ਬੋਲਿਯਾ ਦੀ ਆਵਾਜ਼ ਯੇ... ਯੇ... ਯੇ ਗਡਿਯਾ ਚ ਬਜਣ ਮੇਰੇ ਗੀਤ ਸਾਰੀ ਰਾਤ ਵੇ ਗਲਿਯਾ ਚ ਮੇਰੀ ਬੋਲਿਯਾ ਦੀ ਆਵਾਜ਼ ਬਈ ਦੇਖੋ ਕਿਵੇ ਦੇਸੀ ਮੁੰਡੇ ਰਖਣ ਗਾਏ ਯਾਦ ਵੇ ਮੇਨੂ ਮੇਰੇ ਮਰਨ ਦੇ ਬਾਦ ਗਡਿਯਾ ਚ ਬਜਣ ਮੇਰੇ ਗੀਤ ਸਾਰੀ ਰਾਤ ਵੇ ਗਲਿਯਾ ਚ ਮੇਰੀ ਬੋਲਿਯਾ ਦੀ ਆਵਾਜ਼ ਬਈ ਦੇਖੋ ਕਿਵੇ ਦੇਸੀ ਮੁੰਡੇ ਰਖਣ ਗਾਏ ਯਾਦ ਵੇ ਮੇਨੂ ਮੇਰੇ ਮਰਨ ਦੇ ਬਾਦ ਵੇ ਮੁੰਡੇਯਾ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ ਕਿਤਾਬ... ਕਿਤਾਬ... ਕਿਤਾਬ ਮੁੰਡੇਯਾ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ ਕਿਤਾਬ ਹੋਣ, ਮੇਨੂ ਗੱਲ ਦਸੋ ਏਕ ਪੰਜਾਬੀ ਵਿਚ ਰਪ ਕਿੰਨੇ ਕੀਤਾ ਫਿਟ ਹੋਣ ਮੁੰਡੇ ਏਕ ਤੋ ਬਾਦ ਏਕ ਮੇਨੂ ਗੀਤ ਸੁਨਾਣ ਖੁਦ ਮੇਰੇ ਤੋ ਸਿਖ ਗੀਤ ਨਈ ਮੇ ਏਜਾਦ ਕੀਤੀ industry ਮੇਰੇ ਨਾਲ ਲਗੀ ਕਿਨੇਅ ਦੀ ਨੋਕਰੀ ਮੇਰੇ ਨਾਹ ਤੇ ਚਲਦਾ ਕਾਰੋਬਾਰ ਮੇਨੂ star ਵਾਰ ਬਨਣ ਦਾ ਸ਼ੋਕ ਨਈ ਮੇਤੋ ਸ਼ੋਰਟ ਲੇਲੋ ਮੇਨੂ ਡੇਦੋ ਨੋਟ ਲੋਕਿ ਆਟਓਗ੍ਰੈਫ ਲੰਡੇ ਗਡਿਆ ਰੋਕ ਨਾਲੇ ਦਸਦੇ ਨਾ, ਮੇਰੀ ਖਿਚਦੇ ਬਾਂਹ ਕੰਡੇ ਰਾਜੇ ਸਾਡੇ ਕੂਲ ਖਲੋਕੇ ਤਸਵੀਰਾਂ ਖਿੱਚਾਂ ਰਾਜਾ ਹਸਕੇ ਜਵਾਬ ਦੇ ਨਾਂ ਲਿਖਾ ਪੇਪਰਾਂ ਤੇ ਨਸ਼ੇ ਚੀ ਸ਼ਰਾਬ ਦੇ ਮਾਪੇ ਕਹਿੰਦੇ ਰਾਜੇ ਸਾਡੇ ਪੁੱਤ ਪੜਦੇ ਨਈ ਪਰ ਉਹਨਾਂ ਨੂ ਤੇਰੇ ਗੀਤ ਸਾਰੇ ਯਾਦ ਨੇ ਮੁੰਡੇਯਾ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ ਕਿਤਾਬ… ਕਿਤਾਬ… ਕਿਤਾਬ ਮੁੰਡੇਯਾ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ ਕਿਤਾਬ… ਕਿਤਾਬ… ਕਿਤਾਬ ਕੁੜੀਆਂ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ ਕਿਤਾਬ… ਕਿਤਾਬ… ਕਿਤਾਬ ਮੁੰਡੇਯਾ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ ਕਿਤਾਬ… ਕਿਤਾਬ… ਕਿਤਾਬ ਗਡਿਯਾ ਚ ਬਜਣ ਮੇਰੇ ਗੀਤ ਸਾਰੀ ਰਾਤ ਵੇ ਗਲਿਯਾ ਚੀ ਮੇਰੀ ਬੋਲਿਯਾ ਦੀ ਆਵਾਜ਼ ਬੋਲਿਯਾ ਦੀ ਆਵਾਜ਼… ਬੋਲਿਯਾ ਦੀ ਆਵਾਜ਼… ਬੋਲਿਯਾ ਦੀ ਆਵਾਜ਼… ਯੇ… ਯੇ ਗਡਿਯਾ ਚ ਬਜਣ ਮੇਰੇ ਗੀਤ ਸਾਰੀ ਰਾਤ ਵੇ ਗਲਿਯਾ ਚੀ ਮੇਰੀ ਬੋਲਿਯਾ ਦੀ ਆਵਾਜ਼ ਬਈ ਦੇਖੋ ਕਿਵੇ ਦੇਸੀ ਮੁੰਡੇ ਰਖਣ ਗਾਏ ਯਾਦ ਵੇ ਮੇਨੂ ਮੇਰੇ ਮਰਨ ਦੇ ਬਾਦ ਗਡਿਆ ਚ ਬਜਣ ਮੇਰੇ ਗੀਤ ਸਾਰੀ ਰਾਤ ਵੇ ਗਲਿਯਾ ਚੀ ਮੇਰੀ ਬੋਲਿਯਾ ਦੀ ਆਵਾਜ਼ ਬਈ ਦੇਖੋ ਕਿਵੇ ਦੇਸੀ ਮੁੰਡੇ ਰਖਣ ਗਾਏ ਯਾਦ ਵੇ ਮੇਨੂ ਮੇਰੇ ਮਰਨ ਦੇ ਬਾਦ ਵੇ ਮੁੰਡੇਯਾ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ ਕਿਤਾਬ… ਕਿਤਾਬ… ਕਿਤਾਬ ਵੇ ਮੁੰਡੇਯਾ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ ਕਿਤਾਬ… ਕਿਤਾਬ… ਕਿਤਾਬ ਵੇ ਕੁੜੀਆਂ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ ਕਿਤਾਬ… ਕਿਤਾਬ… ਕਿਤਾਬ ਵੇ ਮੁੰਡੇਯਾ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ ਕਿਤਾਬ… ਕਿਤਾਬ… ਕਿਤਾਬ ਵੇ ਮੁੰਡੇਯਾ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ ਕਿਤਾਬ… ਕਿਤਾਬ… ਕਿਤਾਬ ਵੇ ਮੁੰਡੇਯਾ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store