ਬੇਵਫਾ.. ਬੇਵਫਾ..
ਔਖੀ ਕੱਟਣੀ ਹੋਯੀ ਆਏ ਰਾਤਾਂ
ਵਾਹ ਕੁਡੀਏ ਕ੍ਯਾ ਖੂਬ ਨਿਭਾਟਾ
ਮੇਰੇ ਜਜ਼ਬਾਤਾਂ ਨਾਲ ਖੇਡਕੇ
ਕਰਤੀ ਰੋਜ਼ ਨਵੀ ਮੁਲਾਕ਼ਾਤਾਂ
ਦਿਲ ਦੇ ਦੋ ਦੋ ਟੋਟੇ ਕਰ
ਦਿਲ ਦੇ ਦੋ ਦੋ ਟੋਟੇ ਕਰ
ਕਿੰਨਾ ਹੋਯ ਆਏ ਨਫਾ
ਚੰਗੀ ਦਿੱਤੀ ਤੂ ਵਫਾ ਨੀ ਬੇਵਫਾ ਨੀ ਬੇਵਫਾ
ਚੰਗੀ ਦਿੱਤੀ ਤੂ ਵਫਾ ਨੀ ਬੇਵਫਾ ਨੀ ਬੇਵਫਾ
ਹੋਰਾ ਨਾਲ ਨੀ ਖੁਸ਼ ਰਹੇ ਤੂ ਮੇਰੇ ਨਾਲ ਹੀ ਕ੍ਯੂਂ ਖਫਾ
ਚੰਗੀ ਦਿੱਤੀ ਤੂ ਵਫਾ ਨੀ ਬੇਵਫਾ ਨੀ ਬੇਵਫਾ
ਬੇਵਫਾ.. ਬੇਵਫਾ..
ਕਿੰਨਾ ਚਿਰ ਮੈਂ ਰਖ ਲੂੰਗਾ ਨੀ
ਸਾਂਭ ਸਾਂਭ ਨਿਸ਼ਨਿਯਾ
ਮੇਰੇ ਜਾਂ ਦੇ ਪਿਚਹੋਂ ਵੀ ਆਏ
ਐਥੇ ਹੀ ਰਿਹ ਜਾਣਿਯਾ
ਐਹੁਦੇ ਨਾਲੋ ਚੰਗਾ ਕਿਸੇ ਪਾਣੀ ਵਿਚ ਰੋਡ ਦਾ
ਯਾ ਤੇਰੀ ਕਿਸੇ ਵੀ ਸਹੇਲੀ ਨੂ ਮੈਂ ਮੋਡ ਦਾ
ਘਟੋ ਘਟ ਮੈਨੂ ਸਬ ਯਾਦ ਨਾ ਰਹੁ
ਨੀ ਤੇਰੀ ਮੇਰੀ ਕਹਾਨਿਯਾ
ਐੱਂਨਾ ਵੀ ਹਕ਼ਦਾਰ ਨਹੀ ਸੀ
ਐੱਂਨਾ ਵੀ ਹਕ਼ਦਾਰ ਨਹੀ ਸੀ
ਜਿਨਿ ਦੇ ਗਯੀ ਆਏ ਸਜਾ
ਚੰਗੀ ਦਿੱਤੀ ਤੂ ਵਫਾ ਨੀ ਬੇਵਫਾ ਨੀ ਬੇਵਫਾ
ਚੰਗੀ ਦਿੱਤੀ ਤੂ ਵਫਾ ਨੀ ਬੇਵਫਾ ਨੀ ਬੇਵਫਾ
ਹੋਰਾ ਨਾਲ ਨੀ ਖੁਸ਼ ਰਹੇ ਤੂ ਮੇਰੇ ਨਾਲ ਹੀ ਕ੍ਯੂਂ ਖਫਾ
ਚੰਗੀ ਦਿੱਤੀ ਤੂ ਵਫਾ ਨੀ ਬੇਵਫਾ ਨੀ ਬੇਵਫਾ
ਤੂ ਹਨੇਰੀ ਵਰਗੀ ਮੇਰਾ
ਸਬ ਉਡਾ ਕੇ ਲੇ ਗਯੀ
ਟੁੱਟ ਗਾਏ ਖੁਸ਼ਿਯਾ ਦੇ ਪੱਤੇ
ਹਂਜੁਆ ਵਿਚ ਤੂ ਬਿਹ ਗਯੀ
ਤੇਰੀ ਬੇਵਫਯੀ ਇਕ ਗਲ ਤਾਂ ਸਿਖਾ ਗਯੀ
ਐਥੇ ਕੋਈ ਕਿਸੇ ਦਾ ਨੀ ਲੇਸਨ ਪੜਾ ਗਯੀ
ਟੂਟੇ ਹੋਏ ਦਿਲ ਨਾਲ ਸਾਹ ਕਿਵੇਈਂ ਲੇਨੇ
ਕੱਲੇਯਾ ਤੂ ਰਿਹਣ ਦਾ ਸਲੀਕਾ ਜੇਗਾ ਸਿਖਾ ਗਯੀ
ਇਸ਼੍ਕ਼ ਨੂ ਲਾਟਾ ਦਾਗ ਚੰਦਰਿਏ
ਇਸ਼੍ਕ਼ ਨੂ ਲਾਟਾ ਦਾਗ ਚੰਦਰਿਏ
ਕਰਕੇ ਮੇਰੇ ਨਾਲ ਦਗਾ
ਚੰਗੀ ਦਿੱਤੀ ਤੂ ਵਫਾ ਨੀ ਬੇਵਫਾ ਨੀ ਬੇਵਫਾ
ਚੰਗੀ ਦਿੱਤੀ ਤੂ ਵਫਾ ਨੀ ਬੇਵਫਾ ਨੀ ਬੇਵਫਾ
ਹੋਰਾ ਨਾਲ ਨੀ ਖੁਸ਼ ਰਹੇ ਤੂ ਮੇਰੇ ਨਾਲ ਹੀ ਕ੍ਯੂਂ ਖਫਾ
ਚੰਗੀ ਦਿੱਤੀ ਤੂ ਵਫਾ ਨੀ ਬੇਵਫਾ ਨੀ ਬੇਵਫਾ
Written by: Lyrics Licensed & Provided by LyricFind
Create your own version of your favorite music.
Sing now