ਮੈਨੂ ਇਸ਼੍ਕ਼ ਦਾ ਲੱਗਿਆ ਰੋਗ
ਮੈਨੂ ਬਚਨੇ ਦੀ ਨਈ ਓ ਉਮੀਦ
ਤੂ ਪਿਹਲਾਂ ਪਿਹਲਾਂ ਕੇਂਦਾ ਹੁੰਦਾ ਸੀ
ਮੈਂ ਤੇਰੇ ਉੱਤੋਂ ਸਬ ਕੁਛ ਵਾਰ ਦੂੰ
ਦਿਲ ਕੀ ਏ ਚੀਜ ਤੇਰੇ ਲਯੀ ਸੋਣੀਏ
ਮੈਂ ਤਾਂ ਜ਼ਿੰਦਗੀ ਵੀ ਤੇਰੇ ਅੱਗੇ ਹਾਰ ਦੂੰ
ਤੂ ਪਿਹਲਾਂ ਪਿਹਲਾਂ ਕੇਂਦਾ ਹੁੰਦਾ ਸੀ
ਮੈਂ ਤੇਰੇ ਉੱਤੋਂ ਸਬ ਕੁਛ ਵਾਰ ਦੂੰ
ਦਿਲ ਕੀ ਏ ਚੀਜ ਤੇਰੇ ਲਯੀ ਸੋਣੀਏ
ਮੈਂ ਤਾਂ ਜ਼ਿੰਦਗੀ ਵੀ ਤੇਰੇ ਅੱਗੇ ਹਾਰ ਦੂੰ
ਹੁਣ ਮੇਰਾ ਹਾਲ ਵੀ ਨੀ ਪੁਛਦਾ
ਏ ਗਲ ਸੀਨੇ ਅੱਗ ਲਾ ਜਾਂਦੀ ਆ
ਹੁਣ ਮੇਰਾ ਹਾਲ ਵੀ ਨੀ ਪੁਛਦਾ
ਏ ਗਲ ਸੀਨੇ ਅੱਗ ਲਾ ਜਾਂਦੀ ਆ
ਵੇ ਮੈਨੂੰ Good Night ਕਹੇ ਬਿਨਾ ਸੋਣੇਆਂ
ਤੈਨੂੰ ਨੀਂਦ ਕਿਂਵੇਂ ਆ ਜਾਂਦੀ ਆ
ਮੈਨੂੰ Good Night ਕਹੇ ਬਿਨਾ ਸੋਣੇਆਂ
ਤੈਨੂੰ ਨੀਂਦ ਕਿਂਵੇਂ ਆ ਜਾਂਦੀ ਆ
ਮੈਨੂੰ Good Night ਕਹੇ ਬਿਨਾ ਸੋਣੇਆਂ
ਤੈਨੂੰ ਨੀਂਦ ਕਿਂਵੇਂ ਆ ਜਾਂਦੀ ਆ
ਮੈਨੂ ਇਸ਼੍ਕ਼ ਦਾ ਲੱਗਿਆ ਰੋਗ
ਜਾਣ ਦੀ ਆ ਵੱਡੇ Businessman ਨੂ
ਜੋ ਤੂ meeting ਆ ਚ busy busy ਰਿਹਨਾ ਏ
ਕਰਦਾ ਏ ਤੂ ਹੀ ਖੁਦ ਗੁਸਤਾਖੀਆਂ
ਪਿਛੋਂ ਮੈਨੂ ਫਿਰ ਖਿੱਜੀ ਖਿੱਜੀ ਕਿਹਨਾ ਏ
ਜਾਣ ਦੀ ਆ ਵੱਡੇ Businessman ਨੂ
ਜੋ ਤੂ meeting ਆ ਚ busy busy ਰਿਹਨਾ ਏ
ਕਰਦਾ ਏ ਤੂ ਹੀ ਖੁਦ ਗੁਸਤਾਖੀਆਂ
ਪਿਛੋਂ ਮੈਨੂ ਫਿਰ ਖਿੱਜੀ ਖਿੱਜੀ ਕਿਹਨਾ ਏ
ਹਰ ਪਲ ਕਰੇ ignore ਤੂ
ਵੇ ਮੈਨੂ ਸਮਝ ਤਾ ਆ ਜਾਂਦੀ ਆ
ਹਰ ਪਲ ਕਰੇ ignore ਤੂ
ਵੇ ਮੈਨੂ ਸਮਝ ਤਾ ਆ ਜਾਂਦੀ ਆ
ਵੇ ਮੈਨੂੰ Good Night ਕਹੇ ਬਿਨਾ ਸੋਣੇਆਂ
ਤੈਨੂੰ ਨੀਂਦ ਕਿਂਵੇਂ ਆ ਜਾਂਦੀ ਆ
ਮੈਨੂੰ Good Night ਕਹੇ ਬਿਨਾ ਸੋਣੇਆਂ
ਤੈਨੂੰ ਨੀਂਦ ਕਿਂਵੇਂ ਆ ਜਾਂਦੀ ਆ
ਮੈਨੂੰ Good Night ਕਹੇ ਬਿਨਾ ਸੋਣੇਆਂ
ਤੈਨੂੰ ਨੀਂਦ ਕਿਂਵੇਂ ਆ ਜਾਂਦੀ ਆ
ਯਾਰਾਂ ਨਾਵੇ town ਵਿਚ ਮਾਰੇ ਗੇੜੀਆਂ
ਤੇਰੇ woofer ਵੀ full ਛੱਡੇ ਹੁੰਦੇ ਆ
King ਦੀ ਬੁਕੇਰੀ ਦੁਨੀਆਂ ਚ ਰਿਹਨਾ ਏ
ਓਦੋਂ ਪੇਗ ਸ਼ੇਗ ਤੇਰੇ ਲੱਗੇ
ਯਾਰਾਂ ਨਾਵੇ town ਵਿਚ ਮਾਰੇ ਗੇੜੀਆਂ
ਤੇਰੇ woofer ਵੀ full ਛੱਡੇ ਹੁੰਦੇ ਆ
King ਦੀ ਬੁਕੇਰੀ ਦੁਨੀਆਂ ਚ ਰਿਹਨਾ ਏ
ਓਦੋਂ ਪੇਗ ਸ਼ੇਗ ਤੇਰੇ ਲੱਗੇ ਹੁੰਦੇ ਆ
ਜਦੋਂ ਪ੍ਯਾਰ ਨਾਲ ਜਾਨ ਜਾਨ ਕਿਹਨਾ ਏ
ਜਦੋਂ ਪ੍ਯਾਰ ਨਾਲ ਜਾਨ ਜਾਨ ਕਿਹਨਾ ਏ
ਏ ਗਲ ਚਾਹ ਜਾ ਚੜ੍ਹਾ ਜਾਂਦੀ ਆ
ਵੇ ਮੈਨੂੰ Good Night ਕਹੇ ਬਿਨਾ ਸੋਣੇਆਂ
ਤੈਨੂੰ ਨੀਂਦ ਕਿਂਵੇ ਆ ਜਾਂਦੀ ਆ
ਮੈਨੂੰ Good Night ਕਹੇ ਬਿਨਾ ਸੋਣੇਆਂ
ਤੈਨੂੰ ਨੀਂਦ ਕਿਂਵੇਂ ਆ ਜਾਂਦੀ ਆ
ਮੈਨੂੰ Good Night ਕਹੇ ਬਿਨਾ ਸੋਣੇਆਂ
ਤੈਨੂੰ ਨੀਂਦ ਕਿਂਵੇਂ ਆ ਜਾਂਦੀ ਆ
ਮੈਨੂ ਇਸ਼੍ਕ਼ ਦਾ ਲੱਗਿਆ ਰੋਗ
ਮੈਨੂ ਬਚਨੇ ਦੀ ਨਈ ਓ ਉਮੀਦ
Written by: ENZO, KING DEEPLyrics © Universal Music Publishing GroupLyrics Licensed & Provided by LyricFind
Create your own version of your favorite music.
Sing now