The Wedding Mashup

Asees Kaur, दीदार कौर

ਮਧਾਣੀਆਂ ਹਾਏ ਵੇ ਮੇਰਿਆ ਢਾਡੀਆਂ ਰੱਬਾ ਕਿੰਨਾ ਜੰਮੀਆਂ ਕਿੰਨਾ ਨੇ ਲੈ ਜਾਣਿਆ ਹੋ ਹਾਏ ਵੇ ਮੇਰਿਆ ਢਾਡੀਆਂ ਰੱਬਾ ਕਿੰਨਾ ਜੰਮੀਆਂ ਕਿੰਨਾ ਨੇ ਲੈ ਜਾਣਿਆ ਹਾਏ ਲੋਯੀ ਬਾਬੁਲ ਤੇਰੇ ਮਹਿਲਾਂ ਵਿਚਚੋਂ ਤੇਰੀ ਲਾਡੋ ਪ੍ਰਦੇਸਾਂ ਹੋਈ ਹਾਏ ਬਾਬੁਲ ਤੇਰੇ ਮਹਿਲਾਂ ਵਿਚਚੋਂ ਤੇਰੀ ਲਾਡੋ ਪ੍ਰਦੇਸ਼ਨ ਹੋਈ ਹੋ ਸਾਡਾ ਚਿੜੀਆਂ ਦਾ ਚੰਬਾ ਵੇ ਬਾਬੁਲ ਅਸਾਂ ਉਡ ਜਾਣਾ ਸਾਡਾ ਚਿੜੀਆਂ ਦਾ ਚੰਬਾ ਵੇ ਬਾਬੁਲ ਅਸਾਂ ਉਡ ਜਾਣਾ ਸਾਡੀ ਲੰਮੀ ਉਡਾਰੀ ਐ ਸਾਡੀ ਲੰਮੀ ਉਡਾਰੀ ਐ ਬਾਬੁਲ ਅਸਾਂ ਉਡ ਜਾਣਾ ਸਾਡਾ ਚਿੜੀਆਂ ਦਾ ਚੰਬਾ ਵੇ ਬਾਬੁਲ ਅਸਾਂ ਉਡ ਜਾਣਾ ਸਾਡਾ ਚਿੜੀਆਂ ਦਾ ਚੰਬਾ ਵੇ ਬਾਬੁਲ ਅਸਾਂ ਉਡ ਜਾਣਾ ਪਿੱਛੇ ਪਿੱਛੇ ਆਉਂਦਾ ਮੇਰੀ ਚੱਲ ਵੈਂਦਾ ਐ ਪਿੱਛੇ ਪਿੱਛੇ ਆਉਂਦਾ ਮੇਰੀ ਚੱਲ ਵੈਂਦਾ ਐ ਚੇਰੇਹ ਵਾਲੇਆਂ ਵੇਖਦਾ ਐ ਵੇ ਮੇਰਾ ਲੌਂਗ ਗਵਾਚ ਨਿਗਾ ਮਰਦਾ ਐ ਵੇ ਮੇਰਾ ਲੌਂਗ ਗਵਾਚ ਨਿਗਾ ਮਰਦਾ ਐ ਵੇ ਮੇਰਾ ਲੌਂਗ ਗਵਾਚ ਦਿਲ ਦੇ ਪਰਿਆਂ ਅੱਖ ਮਾਰ ਮਾਰ ਜਾਂਣੇ ਵੇ ਮਿਲਣ ਮੈਂ ਆਈ ਤੈਨੂੰ ਰੋਟੀ ਦੇ ਭਾਣੇ ਵੇ ਰੋਟੀ ਦੇ ਭਾਣੇ ਵੀਈਈ ਦਿਲ ਦੇ ਪਰਿਆਂ ਅੱਖ ਮਾਰ ਮਾਰ ਜਾਂਣੇ ਵੇ ਮਿਲਣ ਮੈਂ ਆਈ ਤੈਨੂੰ ਰੋਟੀ ਦੇ ਭਾਣੇ ਵੇ ਰੋਟੀ ਦੇ ਭਾਣੇ ਵੀਏਏ ਮਿਲਣ ਤੇ ਮਿਲਣ ਨੇ ਤੇ ਰੁਸ ਜਾਂਦੇ ਸਾਡਾ ਲੈਣ ਮਿਨਤਾਂ ਤੂੰ ਕਰਕੇ ਮੰਨਿਆ ਵੇ , ਮੇਰਾ ਲੌਂਗ ਗਵਾਚ ਨਿਗਾ ਮਰ ਦਾ ਐ ਵੇ ਮੇਰਾ ਲੌਂਗ ਗਵਾਚ ਹੋ ਹੋ ਹੋ ਮਹਿੰਦੀ ਨੀ ਮਹਿੰਦੀ ਮਹਿੰਦੀ ਨੀ ਮਹਿੰਦੀ ਮਹਿੰਦੀ ਨੀ ਮਹਿੰਦੀ ਮਹਿੰਦੀ ਨੀ ਮਹਿੰਦੀ ਅੱਜ ਰਲ ਕੇ ਲਾਵਾਂ ਆਇਆਂ ਨੀ ਪੈਣਾ ਤੇ ਪ੍ਰਜਾਈਆਂ ਮਹਿੰਦੀ ਨੀ ਮਹਿੰਦੀ ਮਹਿੰਦੀ ਨੀ ਮਹਿੰਦੀ ਮਹਿੰਦੀ ਨੀ ਮਹਿੰਦੀ ਮਹਿੰਦੀ ਨੀ ਮਹਿੰਦੀ ਮਹਿੰਦੀ ਨੀ ਮਹਿੰਦੀ ਮਹਿੰਦੀ ਨੀ ਮਹਿੰਦੀ ਮਹਿੰਦੀ ਨੀ ਮਹਿੰਦੀ

Written by: Lyrics © RALEIGH MUSIC PUBLISHINGLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store