Pyar Diyan Rahan

Asees Kaur

ਆਜਾ ਮੇਰੇ ਕੋਲ ਜਾਨੀਯਾ ਆਜਾ ਵੇ ਦੂਰ ਮੇਤੋਂ ਜਾਵੀਂ ਨਾ ਕਦੇ ਦਿਨ ਭਰ ਸੋਚਾਂ ਮੈਂ ਤੈਨੂ ਓ ਜਾਨੀਯਾ ਰਾਤਾਂ ਨੂ ਵੀ ਚੈਨ ਨਾ ਮਿਲੇ ਝੂਠੀਆ ਗੱਲਾਂ ਵੇ ਕਿਹੰਦੇ ਨੇ ਸਾਰੇ ਪ੍ਯਾਰ ਵਾਲਾ ਰੋਗ ਬੂਰਾ ਵੇ ਹਾਏ ਜਿਸ ਨੂ ਹੋਯ ਓਹੀ ਜਾਣੇ ਦੁਖ ਚ ਵੀ ਵੱਸਦਾ ਸੁਖ ਵੇ ਪ੍ਯਾਰ ਦੀਆ ਰਾਹਾਂ ਵਿਚ ਵੇ ਓ ਸੋਹਣੇਆ ਕਦੀ ਤੂ ਨਾ ਹੋਵੀ ਵਖ ਵੇ ਕਰਾਂ ਅਰਦਾਸ ਦਿਲੋਂ ਵੇ ਓ ਰੱਬਾ ਮੇਰੇ ਕਦੀ ਵੀ ਨਾ ਕਰੀ ਵਖ ਵੇ ਤੇਰੇ ਤੋ ਹਸੀਨ ਚੰਨਾ ਕੋਯੀ ਨਹੀ ਹੋਰ ਵੇ ਜਿੰਦ ਮੇਰੀ ਤੇਰੇ ਨਾਮ ਲਿਖਾ ਹਰ ਰੋਜ਼ ਵੇ ਤੇਰੇ ਤੋ ਹਸੀਨ ਚੰਨਾ ਕੋਯੀ ਨਹੀ ਹੋਰ ਵੇ ਜਿੰਦ ਮੇਰੀ ਤੇਰੇ ਨਾਮ ਲਿਖਾ ਹਰ ਰੋਜ਼ ਵੇ ਇਸ਼ਕ਼ੇ ਦੀ ਡੋਰੀ ਕਦੇ ਵੀ ਨਾ ਤੌਡੀ ਰਿਹਿਮਤਾਂ ਰਖੀ ਰੱਬਾ ਵੇ ਪ੍ਯਾਰ ਦੀਆ ਰਾਹਾਂ ਵਿਚ ਵੇ ਓ ਸੋਹਣੇਆ ਕਦੀ ਤੂ ਨਾ ਹੋਵੀ ਵਖ ਵੇ ਕਰਾਂ ਅਰਦਾਸ ਦਿਲੋਂ ਵੇ ਓ ਰੱਬਾ ਮੇਰੇ ਕਦੀ ਵੀ ਨਾ ਕਰੀ ਵਖ ਵੇ ਝੂਠੀਆ ਗੱਲਾਂ ਵੇ ਕਿਹੰਦੇ ਨੇ ਸਾਰੇ ਪ੍ਯਾਰ ਵਾਲਾ ਰੋਗ ਬੂਰਾ ਵੇ

Written by: Lyrics © Sony/ATV Music Publishing LLCLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store