Lathe Di Chadar

Anupama

ਲੱਠੇ ਦੀ ਚਾਦਰ ਉੱਤੋਂ ਸਲੇਟੀ ਰੰਗ ਮਾਹੀਆ ਆਓ ਸਾਮਣੇ ਭਾਵੇ ਦੇਵੋ ਗੰਡ ਮਾਹੀਆ ਓ ਸਾਡੀ ਕੰਧਾਂ ਦਾ ਮੋਛਾ ਮੋੜੇਆਂ ਓ ਸਾਡੀ ਕੰਧਾਂ ਦਾ ਮੋਛਾ ਓ ਸਾਡੀ ਕੰਧਾਂ ਦਾ ਮੋਛਾ ਮੋੜੇਆਂ ਨਿੱਕੀ ਜਿਹੀ ਗੱਲ ਤੋਂ ਇੰਝ ਕਰ ਛੋਡਿਆ ਲੱਠੇ ਦੀ ਚਾਦਰ ਉੱਤੋਂ ਸਲੇਟੀ ਰੰਗ ਮਾਹੀਆ ਆਓ ਸਾਮਣੇ ਭਾਵੇ ਦੇਵੋ ਗੰਡ ਮਾਹੀਆ ਓ ਮੈਂਡੇ ਗਾਲੇ ਦੇ ਆ ਤਵੀਤਾਂ ਓ ਮੈਂਡੇ ਗਾਲੇ ਦੇ ਆ ਤਵੀਤਾਂ ਵੇ ਢੋਲਾ ਮੰਨਦਾ ਤਾਂ ਕੁਝ ਨਹੀਓ ਕਿੱਤਾ ਲੱਠੇ ਦੀ ਚਾਦਰ ਉੱਤੋਂ ਸਲੇਟੀ ਰੰਗ ਮਾਹੀਆ ਆਓ ਸਾਮਣੇ ਭਾਵੇ ਦੇਵੋ ਗੰਡ ਮਾਹੀਆ ਓ ਸਾਡੀ ਕੰਧਾਂ ਤੋਂ ਸੁਟਿਆ ਰੱਸੀਆਂ ਓ ਸਾਡੀ ਕੰਧਾਂ ਤੋਂ ਸੁਟਿਆ ਓ ਸਾਡੀ ਕੰਧਾਂ ਤੋਂ ਸੁਟਿਆ ਰੱਸੀਆਂ ਨਾ ਤੂੰ ਪੁੱਛਿਆ ਤੇ ਨਾ ਮੈ ਦੱਸਿਆ ਲੱਠੇ ਦੀ ਚਾਦਰ ਉੱਤੋਂ ਸਲੇਟੀ ਰੰਗ ਮਾਹੀਆ ਆਓ ਸਾਮਣੇ ਭਾਵੇ ਦੇਵੋ ਗੰਡ ਮਾਹੀਆ ਓ ਸਾਡੀਆ ਕੰਧਾਂ ਤੋਂ ਮਾਰੀਆਂ ਅੱਖ ਵੇ ਓ ਸਾਡੀਆ ਕੰਧਾਂ ਤੋਂ ਮਾਰੀਆਂ ਓ ਸਾਡੀਆ ਕੰਧਾਂ ਤੋਂ ਮਾਰੀਆਂ ਅੱਖ ਵੇ ਵੇ ਮੇਰੇ ਆਟੇ ਦੇ ਵਿਚ ਹੱਥ ਵੇ ਲੱਠੇ ਦੀ ਚਾਦਰ ਉੱਤੋਂ ਸਲੇਟੀ ਰੰਗ ਮਾਹੀਆ ਆਓ ਸਾਮਣੇ ਭਾਵੇ ਦੇਵੋ ਗੰਡ ਮਾਹੀਆ ਓ ਮੈ ਇਥੇ ਤੇ ਢੋਲਾ ਪਰਬਤ ਓ ਮੈ ਇਥੇ ਤੇ ਢੋਲਾ ਓ ਮੈ ਇਥੇ ਤੇ ਢੋਲਾ ਪਰਬਤ ਵੇ ਸਾਡੀ ਖੁਈ ਦਾ ਪਾਣੀ ਸ਼ਰਬਤ ਵੇ ਲੱਠੇ ਦੀ ਚਾਦਰ ਉੱਤੋਂ ਸਲੇਟੀ ਰੰਗ ਮਾਹੀਆ ਆਓ ਸਾਮਣੇ ਭਾਵੇ ਦੇਵੋ ਗੰਡ ਮਾਹੀਆ ਆਓ ਸਾਮਣੇ ਭਾਵੇ ਦੇਵੋ ਗੰਡ ਮਾਹੀਆ

Written by: Hari Arjun, TraditionalLyrics © Phonographic Digital Limited (PDL), Raleigh Music Publishing LLC, Sony/ATV Music Publishing LLCLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs