Lak Mera Kach Warga

Raahi, Amarjot, Amar Singh Chamkila

ਆਰੀ ਆਰੀ ਆਰੀ ਆਰੀ ਆਰੀ ਆਰੀ ਆਰੀ ਵੇ ਸੱਚ ਪੁਛੋ ਕਿ ਦੁਖਦਾ ਵੇ ਮੈਂ ਤਾਂ ਤੇਰੇ ਫਿਕਰਾਂ ਦੀ ਮਾਰੀ ਤੂੰ ਵੀ ਕਿਹੜਾ ਸੱਚ ਦਸਦੀ ਹੋ ਤੂੰ ਵੀ ਕਿਹੜਾ ਸੱਚ ਦਸਦੀ ਨੀ ਜਿਹੜੀ ਪੇਕਿਆਂ ਪਿੰਡ ਦੀ ਯਾਰੀ ਮੈਂ ਸੱਚੀ ਮੁੱਚੀ ਸੱਚ ਦਸਦੀ ਮੈਂ ਸੱਚੀ ਮੁੱਚੀ ਸੱਚ ਦਸਦੀ ਕਿ ਮੇਰੀ ਕੁੜੀਆਂ ਚ ਸੀ ਸਰਦਾਰੀ ਕਿੰਨੇ ਤੇਰੇ ਅੰਗ ਮਸਲੇ ਹੋ ਕਿੰਨੇ ਤੇਰੇ ਅੰਗ ਮਸਲੇ ਕਿਹੜਾ ਕਰ ਗਿਆ ਖੁਦ ਮੁਖਤੀਆਰੀ ਲੱਕ ਮੇਰਾ ਕੱਚ ਵਰਗਾ ,ਕੱਚ ਵਰਗਾ ਮੈਨੂੰ ਆਖਦੇ ਮਜਾਜਣ ਭਾਰੀ ਲੱਕ ਮੇਰਾ ਕੱਚ ਵਰਗਾ ਉਹ ਢਾਈਆਂ ਢਾਈਆਂ ਢਾਈਆਂ ਢਾਈਆਂ ਢਾਈਆਂ ਢਾਈਆਂ ਢਾਈਆਂ ਢਾਈਆਂ ਨੀ ਯਾਰ ਤੇਰਾ ਵਰੀ ਹੋ ਗਯਾ ਹੁਣ ਵੰਡ ਲੱਛਿਆਂ ਮਿਠਾਈਆਂ ਵੇ ਮੈਂ ਪੱਟਤੀ ਮੁਲਾਜੇਆ ਨੇ ,ਪੱਟਤੀ ਮੁਲਾਜੇਆ ਨੇ ਤੈਨੂੰ ਲਬਨਾ ਦੀ ਡੰਡੀਆਂ ਲੁਹਾਈਆਂ ਉਹ ਚੋਰੀ ਚਾਰੀ ਗੁਜੀ ਨਾ ਰਹੇ ਉਹ ਚੋਰੀ ਚਾਰੀ ਗੁਜੀ ਨਾ ਰਹੇ ਢੀਡ ਲੁਕਦੇ ਕਦੇ ਨਾ ਦਾਇਆ ਮੈਂ ਐਵੇਂ ਬਦਨਾਮ ਹੋ ਗਈ ਮੈਂ ਐਵੇਂ ਬਦਨਾਮ ਹੋ ਗਈ ਕਦੀ ਭੁੱਲ ਕੇ ਨਾ ਅੱਖੀਆਂ ਲਾਇਆ ਭੇਜ ਯਾਰਾਂ ਨੇ ਝਾਂਜਰਾਂ ਆ ਲੈ ਝਾਂਜਰਾਂ ਨੇ ਕਲ ਛੜੇਆ ਦੇ ਵੇਹੜੇ ਸੁੱਟ ਆਇਆ ਤੇਰੀਆਂ ਰਕਾਨੇ ਝਾਂਝਰਾ

Written by: AMAR SINGH CHAMKILA, CHARANJIT AHUJALyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs