Video Call

Amar Sandhu

ਓ ਦਿਲਾਂ ਚ ਖੁਸ਼ੀ ਬਥੇਰੀ ਸੀ ਤੇ ਅੱਖਾਂ ਨਾਮ ਸੀ ਸੱਬ ਦਿਆ ਜਦੋ passport ਤੇ visa ਲਗਾ ਹੋਇਆ ਮੇਹਰਾ ਰੱਬ ਦਿਯਾ, ਹੋ ਵਿਚ ਪਰਦੇਸਾ ਜੜਾ ਮੈਂ ਨਵੀਆਂ ਮੁਢ਼ ਤੋਹ ਲੋਨ ਲ੍ਗਾ ਆਜਾ video call ਤੇ ਬੇਬੇ ਤੈਨੂੰ ਚੀਜ ਦਿਖਾਵਾ ਮੈਂ ਤੇਰਾ ਪੁੱਤ ਲਾਡਲਾ ਹੁਣ ਤਾ ਰੋਟੀ ਗੋਲ ਬਣੋਨ ਲਗਾ ਆਜਾ video call ਤੇ ਬੇਬੇ ਤੈਨੂੰ ਚੀਜ ਦਿਖਾਵਾ ਮੈਂ ਤੇਰਾ ਪੁੱਤ ਲਾਡਲਾ ਹੁਣ ਤਾ ਰੋਟੀ ਗੋਲ ਬਣੋਨ ਲਗਾ ਹੋ ਬਾਪੂ ਤੇਰੇ ਵਾਂਗੂ ਰਖ੍ਣ ਲੱਗਾ ਸਾਹਿਬ ਕਿਤਾਬ ਜਏ, ਪਿਹਲਾ ਕਰਜ਼ਾ ਲੱਤਜੇ ਪਿਛੋ ਪੁਰ ਕਰੂ ਖ੍ਵਾਬ ਜਏ, ਬਾਪੂ ਤੇਰੇ ਵਾਂਗੂ ਰਖ੍ਣ ਲੱਗਾ ਸਾਹਿਬ ਕਿਤਾਬ ਜਏ, ਹੋ ਪਿਹਲਾ ਕਰਜ਼ਾ ਲੱਤਜੇ ਪਿਛੋ ਪੁਰ ਕਰੂ ਖ੍ਵਾਬ ਜਏ, ਬਾਪੂ ਤੇਰੇ ਕਰ ਕੇ ਸਾਇਕਲ ਤੋਹ ਗੱਡੀਆਂ ਜੋਗਾ ਹੋਣ ਲੱਗਾ ਆਜਾ video call ਤੇ ਬਾਪੂ ਤੈਨੂੰ ਚੀਜ ਦਿਖਾਵਾ ਮੈਂ ਤੇਰਾ ਪੁੱਤ ਲਾਡਲਾ ਹੁਣ ਤਾ ਡਾਲਰ ਆਪ ਕਮੋਨ ਲਗਾ ਆਜਾ video call ਤੇ ਬਾਪੂ ਤੈਨੂੰ ਚੀਜ ਦਿਖਾਵਾ ਮੈਂ ਤੇਰਾ ਪੁੱਤ ਲਾਡਲਾ ਹੁਣ ਤਾ ਡਾਲਰ ਆਪ ਕਮੋਨ ਲਗਾ ਹੋ ਨਿੱਕੀ ਨਿੱਕੀ ਗਲ ਤੇ ਭੈਣੇ ਲਡ਼ਨਾ ਡੋਵਾ ਦਾ, ਪਰ ਇਕ ਦੂਜੇ ਦਾ ਹੈਡੋ ਵਧ ਕੇ ਕਰਨਾ ਡੋਵਾ ਦਾ, ਹਾਏ ਨਿੱਕੀ ਨਿੱਕੀ ਗਲ ਤੇ ਭੈਣੇ ਲਡ਼ਨਾ ਡੋਵਾ ਦਾ ਪਰ ਇਕ ਦੂਜੇ ਦਾ ਹੈਡੋ ਵਧ ਕੇ ਕਰਨਾ ਡੋਵਾ ਦਾ, ਸੁਖਦੀਪ ਯਾਦਾਂ ਗਲ ਲਾ ਕੇ ਦਿਲ ਦੀ ਗਲ ਸਨੋਂ ਲੱਗਾ,,, ਆਜਾ video call ਤੇ ਭੈਣੇ ਜੀ ਨਾ ਲਗਦਾ ਤੇਰੇ ਬਿਨਾ ਅੱਜ ਰਖੜੀ ਵਾਲੀ ਫੋਟੋ ਦੇਖ ਕੇ ਫਿਰ ਮੈਂ ਰੋਣ ਲੱਗਾ ਸਾਡੀ ਰਖੜੀ ਵਾਲੀ ਫੋਟੋ ਦੇਖ ਕੇ ਫਿਰ ਮੈਂ ਰੋਣ ਲੱਗਾ ਓ

Written by: MixSinghLyrics © TuneCore Inc.Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store