Bhen

Amar Sandhu

ਲਗੇ ਕਲ ਦੀ ਆਂ ਗਲਾਂ ਜਦੋ ਘਰ ਘਰ ਖੇਡ ਦੇ ਸੀ ਗੂਡਿਆ ਪਟੋਲੇਆ ਦੇ ਰੰਗ ਮੈਨੂ ਯਾਦ ਨੇ ਤੇਰਾ ਵੀਰਾ ਵੀਰਾ ਕਿਹਨਾ ਮੈਨੂ ਬਡਾ ਯਾਦ ਔਂਦਾ ਬੜੇ ਚਿਰ ਤੋਹ ਨਾ ਸਚੀ ਏ ਸੁਣੇ ਅਲਫਾਜ਼ ਨੇ ਜਦੋ ਤੁੜਾ ਸੀ ਪਿੰਡੋ ਤੂ ਲੁਕ ਲੁਕ ਰੋਯੀ ਕੱਲ ਵੇਲਾ ਓ ਹੋ ਅਖਾਂ ਅੱਗੇ ਅਔਣ ਲਗ ਪੇਯਾ ਰਾਤੀ ਸੁਪਨਾ ਚ ਰਾਤੀ ਸੁਪਨਾ ਚ ਭੇਣ ਨੇ ਸੀ ਬ੍ਨ੍ਨੀ ਰਖਦੀ ਵੇਖ ਸੁਣਾ ਗੁੱਟ ਤੜਕੇ ਮੈਂ ਰੋਣ ਲਗ ਪੇਯਾ ਸੁਪਨਾ ਚ ਭੇਣ ਨੇ ਸੀ ਬ੍ਨ੍ਨੀ ਰਖਦੀ ਵੇਖ ਸੁਣਾ ਗੁੱਟ ਤੜਕੇ ਮੈਂ ਰੋਣ ਲਗ ਪੇਯਾ ਤੈਨੂ ਛੇ ਜੀ ਚਿਡ਼ੌਣਾ ਜਾਂ ਬੂਜ ਪੰਗੇ ਲੈਣਾ ਫੇਰ ਭੈਣ ਭੈਣ ਕਿਹਨਾ ਜਦੋ ਕੱਮ ਪੈਂਦਾ ਸੀ ਤੂ ਹੀ ਬੇਬੇ ਨੂ ਮ੍ਨੌਂਦੀ ਸਾਰੀ ਗਲ ਸਮਜੋਨਦੀ ਬਾਪੂ ਜੀ ਵੀ ਗਲ ਤੇਰੀ ਮੰਨ ਲੈਂਦਾ ਸੀ ਹਨ ਨਿਕੇ ਹੁੰਦੇ ਕਿਨਾ ਲੜਦੇ ਸੀ ਏਕ ਦੂਜੇ ਨਾਲ ਨਿਕੇ ਹੁੰਦੇ ਕਿਨਾ ਲੜਦੇ ਸੀ ਇਕ ਦੁਜੇ ਨਾਲ ਵੇਖ ਫੋਟੋਆ ਪੁਰਾਣੀ ਚੇਤੇ ਅਔਣ ਲਗ ਪੇਯਾ ਰਾਤੀ ਸੁਪਨਾ ਚ ਭੇਣ ਨੇ ਸੀ ਬ੍ਨ੍ਨੀ ਰਖਦੀ ਵੇਖ ਸੁਣਾ ਗੁੱਟ ਤੜਕੇ ਮੈਂ ਰੋਣ ਲਗ ਪੇਯਾ ਸੁਪਨਾ ਚ ਭੇਣ ਨੇ ਸੀ ਬ੍ਨ੍ਨੀ ਰਖਦੀ ਵੇਖ ਸੁਣਾ ਗੁੱਟ ਤੜਕੇ ਮੈਂ ਰੋਣ ਲਗ ਪੇਯਾ ਨਿੱਤ ਆਖਦੀ ਆ ਫੋਨ ਉੱਤੇ ਜੀ ਲਾ ਕੇ ਰਖੀ ਕਿਵੇ ਦਸਾਨ ਤੇਰੇ ਬਿਨਾ ਕਿਤਏ ਜੀ ਲਗਦਾ ਕਦੋਂ ਲੜਾਂਗੇ ਰਿਮੋਟ ਲਯੀ ਮੈਂ ਸੋਚਦਾ ਹੂੰਆ ਫੇਰ ਆਖਿਆਂ ਚੋ ਹਂਜੂਆ ਦਾ ਹੜ ਵਗਦਾ ਦਿਲ ਤੇ ਕਿ ਬੀਤੇ ਨਹੀਓ ਦਸ ਹੁੰਦਾ ਸਭ ਨੂ ਜਸ਼ਨ ਕਾਗਜਾ ਨੂ ਦੁਖਦੇ ਸੁਣੌਂ ਲਗ ਪੇਯਾ ਰਾਤੀ ਸੁਪਨਾ ਚ ਰਾਤੀ ਸੁਪਨਾ ਚ ਭੇਣ ਨੇ ਸੀ ਬ੍ਨ੍ਨੀ ਰਖਦੀ ਵੇਖ ਸੁਣਾ ਗੁੱਟ ਤੜਕੇ ਮੈਂ ਰੋਣ ਲਗ ਪੇਯਾ ਸੁਪਨਾ ਚ ਭੇਣ ਨੇ ਸੀ ਬ੍ਨ੍ਨੀ ਰਖਦੀ ਵੇਖ ਸੁਣਾ ਗੁੱਟ ਤੜਕੇ ਮੈਂ ਰੋਣ ਲਗ ਪੇਯਾ ਹਾਂ

Written by: JashanDeep Brar, MixSinghLyrics © TuneCore Inc.Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store