Sports Gaddiyan

Yo Yo Honey Singh, Leo Grewal

Sports ਗੱਡੀਆਂ ਨੇ ਟੌਰਾਂ ਕੱਢਿਆਂ Amp ਨੇ ਮਹਿੰਗੇ woofer ਆਂ ਵੱਡੀਆਂ ਧਮਕ ਆ ਪੈਂਦੀ ਹਿੱਕਾਂ ਦੇ ਨਾਲ ਖੇਂਦੀ ਮੰਡੀਰ ਜੋ daily ਨਜ਼ਾਰੇ ਲੈਂਦੀ ਚੁੱਕ ਚੁੱਕ ਅੱਡੀਆਂ Sports ਗੱਡੀਆਂ ਨੇ ਟੌਰਾਂ ਕੱਢਿਆਂ Amp ਨੇ ਮਹਿੰਗੇ woofer'ਆਂ ਵੱਡੀਆਂ ਧਮਕ ਆ ਪੈਂਦੀ ਹਿੱਕਾਂ ਦੇ ਨਾਲ ਖੇਂਦੀ ਮੰਡੀਰ ਜੋ daily ਨਜ਼ਾਰੇ ਲੈਂਦੀ ਚੁੱਕ ਚੁੱਕ ਅੱਡੀਆਂ ਡੱਬਾਂ ਨਾਲ 32 bore ਆ ਪੋਪੀ ਦੀਆਂ ਲੋਰ ਆ ਫਿਕਰ ਨੀਂ ਕੱਲ ਦੀ ਕੇ ਅੱਜ ਸਾਡੀ ਚਲਦੀ ਚੋਬਰ ਨੇ ਰੱਬ ਤੇ ਹੋ ਛੱਡਿਆਂ ਡੋਰਾਂ ਡਾਂਗ ਤੇ ਡੇਰੇ ਕਿਹੁ ਜੇ ਫੇਰੇ ਭੌਂੜ ਦੀ ਗੱਲ ਨੀਂ ਛਿੱਲੇ ਸੀ ਕੱਲ ਨੀਂ ਸ਼ਾਲਾਰੂ ਪੁੱਗ ਪੈ ਨਵੇਂ ਮੈਂ ਜੜਾਂ ਵੱਡੀਆਂ Sports ਗੱਡੀਆਂ ਨੇ ਟੌਰਾਂ ਕੱਢਿਆਂ Amp ਨੇ ਮਹਿੰਗੇ woofer'ਆਂ ਵੱਡੀਆਂ ਧਮਕ ਆ ਪੈਂਦੀ ਹਿੱਕਾਂ ਦੇ ਨਾਲ ਖੇਂਦੀ ਮੰਡੀਰ ਜੋ daily ਨਜ਼ਾਰੇ ਲੈਂਦੀ ਚੁੱਕ ਚੁੱਕ ਅੱਡੀਆਂ ਚੋਟੀ ਦਾ ਅਸਲਾ ਜਿਓੰ ਨਾਰ ਨਵੇਲੀ ਫਿਰੇ ਝਟਕਾਉਂਦੀ ਉਹ ਬੰਦੇ daily ਬਾਹਲੀ ਹੀ danger ਜੱਟੀ avenger ਪੰਗੇ ਨਿੱਤ ਲੈਂਦੀ ਉਹ ਜੱਟ ਦੀ ਸਹੇਲੀ ਆਪਣੀਆਂ ਲੈਂਦਾ ਨੇ diamond ਚੈਨਾ ਉਹ ਵੱਡਦੇ ਫਾਕੇ ਵੰਗ ਕੰਪਇਨਾ ਆਵਾਜ਼ ਨੀਂ ਕਰਦੇ ਉਹ ਰਹਿਣ ਛੱਡਦੇ ਜਿਥੋਂ ਵੀ ਜਾਵੇ ਲੱਗਦੀ ਜੱਟਾਂ ਦੀ ਜਾਗੋ Fire ਨੇ ਕਰਤੇ ਪਿੱਤਲ ਨੇ ਭਰਤੇ ਢੇਡਤੀ ਛਾਤੀ ਜੋ ਗੱਲੀ ਬਾਤੀ ਕਰਦੇ ਸੀ anti ਗੱਲਾਂ ਵੱਡੀਆਂ Sports ਗੱਡੀਆਂ ਨੇ ਟੌਰਾਂ ਕੱਢਿਆਂ Amp ਨੇ ਮਹਿੰਗੇ woofer'ਆਂ ਵੱਡੀਆਂ ਧਮਕ ਆ ਪੈਂਦੀ ਹਿੱਕਾਂ ਦੇ ਨਾਲ ਖੇਂਦੀ ਮੰਡੀਰ ਜੋ daily ਨਜ਼ਾਰੇ ਲੈਂਦੀ ਚੁੱਕ ਚੁੱਕ ਅੱਡੀਆਂ ਆ ਗਿਆ ਥੋੜਾ ਪਿਯੋ ਰਕਾਨ luger ਦਾ joda ਤਾਈਓਂ ਭਰੀ ਹੋ ਗਈ drip ਬੋਹਤ ਮੈ face ਲੰਡੂਆਂ ਦੇ ਮੂੰਹ ਨੇ zip lock ਨਵਾਂ hair cut ਲੱਗੇ ਅੱਲ੍ਹੜਾਂ ਨੂੰ sick ਬੋਹਤ Thick ਮੇਰੀ ਸਹੇਲੀ ਤਾਈਓਂ ਛੇੜ ਰੱਖੀ chik ross ਮੂਹਰੇ ਹੋਵੇ ਕਾਲ ਕੋਈ ਕਰਦਾ ਨੀਂ click thought ਬਰੇਲਾਂ ਦੇ ਅੱਗੇ ਨਹਿਯੋ ਚਲਦੀ ਇਹ shit talk ਯਾਰਾਂ ਦੇ ਮਾਹੌਲ Gang war'ਆਂ ਦਾ ਮਾਹੌਲ ਐਥੇ ਮਰਦਾਂ ਦੇ ਡੇਰੇ ਨਹੀਓ ਬਣਦੀ ਐ tik tok ਗੱਬਰੂ ਆ lit ਬੋਹਤ Hood life fit ਬੋਹਤ ਛੱਡਦਾ ਲਫੇੜੇ ਕਿਹੜੇ ਕਰਦਾ ਇਹ hit ਬੋਹਤ ਤਪਦੇ ਹੋਏ ਕੋਲੇਆਂ ਚੋਂ ਕਾਲ ਦਿਆਂ ਝੋਲੇਆਂ ਚੋਂ ਵਾਧੂ ਪੰਗਾ ਲੈਕੇ ਵੈਰੀ ਕਰ ਬੈਠੇ pick ਮੌਤ ਕਦੇ ਵੀ ਨੀਂ ਹਾਰੇ ਅੱਜ ਧਾਉਂਦਾ ਵੇਖੀ ਜੀਬ ਨਾਲ ਪੋਚੇ ਮੈਂ ਲਵਾਉਂਦਾ ਵੇਖੀ ਜਿਹੜੇ ਲੰਡੂਆਂ ਦੇ ਗੁੱਟਾਂ ਉੱਤੇ 2-2 ਘੜੀਆਂ ਅੱਜ 2-2 ਵਾਰੀ time ਮਾੜਾ ਆਉਂਦਾ ਵੇਖੀ ਵਾਧੂ ਉਂਗਲਾਂ ਘੁਮਾਉਂਦੇ ਫੋਕੀ hype ਜੀ ਜੋ ਚਹੁੰਦੇ Google ਉੱਤੋਂ sikh ਗੈਂਗ sign ਜੋ ਬਨਾਉਂਦੇ ਪਿਛੇ ਗੱਲ ਤੱਕ ਬਾਹਵਾਂ ਮੈਂ ਫਸਾਉਂਦਾ ਵੇਖੀ Sports ਗੱਡੀਆਂ ਨੇ ਟੌਰਾਂ ਕੱਢਿਆਂ Amp ਨੇ ਮਹਿੰਗੇ woofer'ਆਂ ਵੱਡੀਆਂ ਧਮਕ ਆ ਪੈਂਦੀ ਹਿੱਕਾਂ ਦੇ ਨਾਲ ਖੇਂਦੀ ਮੰਡੀਰ ਜੋ daily ਨਜ਼ਾਰੇ ਲੈਂਦੀ Yo yo honey singh ਨਾਲ ਮੇਰਾ ਵੀਰ ਛੋਟਾ Leo grewal yo baby You heard it right He's bringing me back He's bringing me back He's bringing me back He's bringing me back ਨਾਲ ਮੇਰਾ ਵੀਰ ਛੋਟਾ Leo grewal

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store