Jaan Gaye

Vicky Singh

ਰੱਬ ਤੇਰੀ ਖੁਦਾਈ ਮੈ ਦੇਵਾ ਦੁਹਾਈ ਉਸ ਬੇਕਦਰੇ ਨੂੰ ਮੇਰੀ ਕਦਰ ਨਾ ਆਈ ਹਾਏ ਹਾਏ ਓਹਨੂੰ ਕਰਦਾ ਪਿਆਰ ਬੜਾ ਪਰ ਕਹਿ ਨਹੀਂ ਹੁੰਦਾ ਇਹ ਦਿਲ ਦਾ ਦਰਦ ਜਿਹੜਾ ਹੁਣ ਸਹਿ ਨਹੀਂ ਹੁੰਦਾ ਓਹਨੂੰ ਕਰਦਾ ਪਿਆਰ ਬੜਾ ਪਰ ਕਹਿ ਨਹੀਂ ਹੁੰਦਾ ਇਹ ਦਿਲ ਦਾ ਦਰਦ ਜਿਹੜਾ ਹੁਣ ਸਹਿ ਨਹੀਂ ਹੁੰਦਾ ਅਸੀਂ ਮਰ ਜਾਂਗੇ ਜਿੰਦ ਓਹਦੇ ਨਾਂ ਕਰ ਜਾਂਗੇ ਉਹ ਤੇ ਨਜ਼ਰ ਮਿਲਾਕੇ ਕਰ ਇਹਸਾਨ ਗਏ ਹਾਂਜੀ ਅਸੀਂ ਜਾਣ ਗਏ ਹਾਂਜੀ ਪਹਿਚਾਣ ਗਏ ਜੋ ਸਾਡੇ ਦਿਲ ਨੂੰ ਉਹ ਆਪਣਾ ਮਾਨ ਗਏ ਮੇਰੇ ਖੁਦਾ ਏ ਦਿਲ ਸੇ ਦੁਆ ਕਰਾ ਤੇਰੀਆਂ ਦੁਆਵਾਂ ਤੂੰ ਮੈਨੂੰ ਦਈ ਮਿਲਾ ਲਾਇਆ ਜੇ ਯਾਰੀਆਂ ਇਕ ਪਲ ਹੁਣ ਚੇਨ ਨਾ ਪਾਈਏ ਨੀ ਮੁਕ ਗਯੀ ਹੈ ਜਾਨ ਇਹ ਕਿਵੇਂ ਯਾਰ ਨੂੰ ਹੁਣ ਭੁੱਲ ਜਾਈਏ ਨੀ ਲਾਇਆ ਜੇ ਯਾਰੀਆਂ ਇਕ ਪਲ ਹੁਣ ਚੇਨ ਨਾ ਪਾਈਏ ਨੀ ਮੁਕ ਗਯੀ ਹੈ ਜਾਨ ਇਹ ਕਿਵੇਂ ਯਾਰ ਨੂੰ ਹੁਣ ਭੁੱਲ ਜਾਈਏ ਨੀ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store